ਕਥਾ ਅਤੇ ਲੈਕਚਰ
੩੫੮ ਲਿਖਤਾਂ · ੧੧ ਭਾਗ
Giani Sant Singh ji Maskeen
੧. ਸਤਿਗੁਰ ਕੀ ਸੇਵਾ ਉਤਮ ਹੈ (ਪਾਰਟ ੨)
੨. ਬਿਨੁ ਮਨ ਮੂਏ ਕੈਸੇ ਹਰਿ ਪਾਇ
੩. ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ
੪. ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ
੫. ਕਰਮ ਭੂਮਿ ਮਹਿ ਬੋਅਹੁ ਨਾਮੁ
੬. ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ
੭. ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ
੮. ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ
੯. ਦੈਂਤ ਤੇ ਦੇਵਤਾ
੧੦. ਆਪਣਾ ਮਨ ਆਪੇ ਵੇਖੀਏ
੧੧. ਜੋਤਿਸ਼ ਵਿਗਿਆਨ- ਗ੍ਰਹਿ ਨਛੱਤਰ (ਪਾਰਟ ੩)
੧੨. ਮਨ ਰੇ ਕਿਉ ਛੂਟਹਿ ਬਿਨੁ ਪਿਆਰ (ਪਾਰਟ ੧)
੧੩. ਮਨ ਰੇ ਕਿਉ ਛੂਟਹਿ ਬਿਨੁ ਪਿਆਰ (ਪਾਰਟ ੨)
੧੪. ਮਨ ਰੇ ਕਿਉ ਛੂਟਹਿ ਬਿਨੁ ਪਿਆਰ (ਪਾਰਟ ੩)
੧੫. ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੩)
੧੬. ਲੇਖਾ ਹੋਇ ਤ ਲਿਖੀਐ (ਪਾਰਟ ੧)
੧੭. ਲੇਖਾ ਹੋਇ ਤ ਲਿਖੀਐ (ਪਾਰਟ ੨)
੧੮. ਜੇ ਤਿਸੁ ਮਨਹੁ ਨ ਵੀਸਰਹਿ (ਪਾਰਟ ੧)
੧੯. ਜੇ ਤਿਸੁ ਮਨਹੁ ਨ ਵੀਸਰਹਿ (ਪਾਰਟ ੨)
੨੦. ਧਰਮ ਖੰਡ ਕਾ ਏਹੋ ਧਰਮੁ (ਪਾਰਟ ੧)
੨੧. ਧਰਮ ਖੰਡ ਕਾ ਏਹੋ ਧਰਮੁ (ਪਾਰਟ ੨)
੨੨. ਧਰਮ ਖੰਡ ਕਾ ਏਹੋ ਧਰਮੁ (ਪਾਰਟ ੩)
੨੩. ਸਰਮ ਖੰਡ ਕੀ ਬਾਣੀ ਰੂਪੁ (ਪਾਰਟ ੧)
੨੪. ਸਰਮ ਖੰਡ ਕੀ ਬਾਣੀ ਰੂਪੁ (ਪਾਰਟ ੨)
੨੫. ਸਰਮ ਖੰਡ ਕੀ ਬਾਣੀ ਰੂਪੁ (ਪਾਰਟ ੩)
੨੬. ਕਰਮ ਖੰਡ ਅਤੇ ਸਚਖੰਡ (ਪਾਰਟ ੧)
੨੭. ਕਰਮ ਖੰਡ ਅਤੇ ਸਚਖੰਡ (ਪਾਰਟ ੨)
੨੮. ਕਰਮ ਖੰਡ ਅਤੇ ਸਚਖੰਡ (ਪਾਰਟ ੩)
੨੯. ਮਨਿ ਜੀਤੈ ਜਗੁ ਜੀਤੁ (ਪਾਰਟ ੬)
੩੦. ਮਨ ਜੀਤੈ ਜਗੁ ਜੀਤੁ (ਪਾਰਟ ੭)
੩੧. ਆਪੇ ਜਾਣੈ ਸੋਈ (ਪਾਰਟ ੧)
੩੨. ਆਪੇ ਜਾਣੈ ਸੋਈ (ਪਾਰਟ ੨)
੩੩. ਆਪੇ ਜਾਣੈ ਸੋਈ (ਪਾਰਟ ੩)
੩੪. ਅਸੰਖ ਨਿੰਦਕ ਸਿਰਿ ਕਰਹਿ ਭਾਰੁ (ਪਾਰਟ ੧)
੩੫. ਅਸੰਖ ਨਿੰਦਕ ਸਿਰਿ ਕਰਹਿ ਭਾਰੁ (ਪਾਰਟ ੨)
੩੬. ਅਸੰਖ ਨਿੰਦਕ ਸਿਰਿ ਕਰਹਿ ਭਾਰੁ (ਪਾਰਟ ੩)
੩੭. ਅਸੰਖ ਨਿੰਦਕ ਸਿਰਿ ਕਰਹਿ ਭਾਰੁ (ਪਾਰਟ ੪)
੩੮. ਉਦਾਸੀ
੩੯. ਸਤਿਗੁਰਿ ਪੂਰੈ ਕੀਨੀ ਦਾਤਿ (ਪਾਰਟ ੧)
੪੦. ਸਤਿਗੁਰਿ ਪੂਰੈ ਕੀਨੀ ਦਾਤਿ (ਪਾਰਟ ੨)
੪੧. ਸਤਿਗੁਰਿ ਪੂਰੈ ਕੀਨੀ ਦਾਤਿ (ਪਾਰਟ ੩)
੪੨. ਦਰਸਨੁ ਦੀਜੈ ਖੋਲਿ ਕਿਵਾਰ (ਪਾਰਟ ੧)
੪੩. ਦਰਸਨੁ ਦੀਜੈ ਖੋਲਿ ਕਿਵਾਰ (ਪਾਰਟ ੨)
੪੪. ਦਰਸਨੁ ਦੀਜੈ ਖੋਲਿ ਕਿਵਾਰ (ਪਾਰਟ ੩)
੪੫. ਦਰਸਨੁ ਦੀਜੈ ਖੋਲਿ ਕਿਵਾਰ (ਪਾਰਟ ੪)
੪੬. ਰਾਜਾ ਸਗਲੀ ਸ੍ਰਿਸਟਿ ਕਾ (ਪਾਰਟ ੪)
੪੭. ਰਾਜਾ ਸਗਲੀ ਸ੍ਰਿਸਟਿ ਕਾ (ਪਾਰਟ ੫)
੪੮. ਮਰਯਾਦਾ (ਨਿਯਮ)
੪੯. ਮਨੁਖ ਦੀ ਕਥਾ (ਪਾਰਟ ੧)
੫੦. ਮਨੁਖ ਦੀ ਕਥਾ (ਪਾਰਟ ੨)
੫੧. ਮਨੁਖ ਦੀ ਕਥਾ (ਪਾਰਟ ੩)
੫੨. ਨਿਰਾਸ਼ਾ (ਪਾਰਟ ੧)
੫੩. ਨਿਰਾਸ਼ਾ (ਪਾਰਟ ੨)
੫੪. ਨਿੰਦ੍ਰਾ
੫੫. ਮਾਨੁਸ਼
੫੬. ਮੇਰਾ ਠਾਕੁਰੁ ਅਗਮ ਦਇਆਲੁ ਹੈ (ਪਾਰਟ ੨)
੫੭. ਮੇਰਾ ਠਾਕੁਰੁ ਅਗਮ ਦਇਆਲੁ ਹੈ (ਪਾਰਟ ੩)
੫੮. ਆਸਾ ਮਾਹਿ ਨਿਰਾਸੁ ਵਲਾਏ
੫੯. ਆਜੁ ਮਿਲਾਵਾ ਸੇਖ ਫਰੀਦ
੬੦. ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ
੬੧. ਖ਼ਾਲਸਾ ਮੇਰੋ ਰੂਪ ਹੈ ਖ਼ਾਸ
੬੨. ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ
੬੩. ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ
੬੪. ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ
੬੫. ਆਪਣਾ ਮਨ ਆਪੇ ਵੇਖੀਏ
੬੬. ਵਿਤਕਰਾ
੬੭. ਵਿਛੋੜਾ (ਬ੍ਰਿਹਾ)
੬੮. ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ
੬੯. ਮਨੁ ਦੇ ਰਾਮੁ ਲੀਆ ਹੈ ਮੋਲਿ
੭੦. ਵਿਣੁ ਭਾਣੇ ਕਿ ਨਾਈ ਕਰੀ (ਪਾਰਟ ੧)
੭੧. ਵਿਣੁ ਭਾਣੇ ਕਿ ਨਾਈ ਕਰੀ (ਪਾਰਟ ੨)
੭੨. ਵਿਣੁ ਭਾਣੇ ਕਿ ਨਾਈ ਕਰੀ (ਪਾਰਟ ੩)
੭੩. ਜੇਤਾ ਕੀਤਾ ਤੇਤਾ ਨਾਉ (ਪਾਰਟ ੧)
੭੪. ਜੇਤਾ ਕੀਤਾ ਤੇਤਾ ਨਾਉ (ਪਾਰਟ ੨)
੭੫. ਜੇਤਾ ਕੀਤਾ ਤੇਤਾ ਨਾਉ (ਪਾਰਟ ੩)
੭੬. ਜੇ ਤਿਸੁ ਨਦਰਿ ਨ ਆਵਈ (ਪਾਰਟ -੧)
੭੭. ਜੇ ਤਿਸੁ ਨਦਰਿ ਨ ਆਵਈ (ਪਾਰਟ -੨)
੭੮. ਜੇ ਤਿਸੁ ਨਦਰਿ ਨ ਆਵਈ (ਪਾਰਟ -੩)
੭੯. ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ (ਪਾਰਟ ੧)
੮੦. ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ (ਪਾਰਟ ੨)
੮੧. ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ (ਪਾਰਟ ੩)
੮੨. ਭੈ ਸਾਗਰ
੮੩. ਸਫਲੁ ਜਨਮੁ ਭਗਤਾ ਕਾ ਕੀਤਾ (ਪਾਰਟ -੩)
੮੪. ਪ੍ਰਭੂ ਸਿਮਰਨ (ਪਾਰਟ ੪)
੮੫. Jo Desei So Tera Roop (Part 2)
੮੬. ਜੋ ਦੀਸੈ ਸੋ ਤੇਰਾ ਰੂਪੁ (ਪਾਰਟ ੩)
੮੭. ਜੋ ਦੀਸੈ ਸੋ ਤੇਰਾ ਰੂਪੁ (ਪਾਰਟ ੪)
੮੮. ਸੁਚਿ ਹੋਵੈ ਤਾ ਸਚੁ ਪਾਈਐ
੮੯. ਕਿਸੁ ਉਦਮ ਤੇ ਰਾਜੁ ਮਿਲੈ
੯੦. ਨਾਮ ਜਪਣਾ ਪਹਾੜ 'ਤੇ ਚੜ੍ਹਨ ਵਾਂਗ
੯੧. ਜੀਵਨ ਅਤੇ ਮੌਤ
੯੨. ਮਿਲਾਪ ਤੇ ਵਿਛੋੜਾ
੯੩. ਤਿੰਨ ਗੁਣ
੯੪. ਰਾਜੇ ਮੀਹ ਮੁਕਦਮ ਕੁਤੇ॥
੯੫. ਵਿਸਮਾਦ
੯੬. ਪ੍ਰੇਮ ਤੇ ਪ੍ਰੇਮੀ
੯੭. ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ
੯੮. ਲੋਭ
੯੯. Bhujangi te Bhujangan
੧੦੦. ਕਿ ਸਾਹਿਬ ਦਿਮਾਗ਼ ਹਂੈ
੧੦੧. Dukh (Part 2)
੧੦੨. ਰਾਜਾ ਸਗਲੀ ਸ੍ਰਿਸਟਿ ਕਾ (ਪਾਰਟ ੧)
੧੦੩. ਰਾਜਾ ਸਗਲੀ ਸ੍ਰਿਸਟਿ ਕਾ (ਪਾਰਟ ੨)
੧੦੪. ਰਾਜਾ ਸਗਲੀ ਸ੍ਰਿਸਟਿ ਕਾ (ਪਾਰਟ ੩)
੧੦੫. ਰਾਜਾ ਸਗਲੀ ਸ੍ਰਿਸਟਿ ਕਾ (ਪਾਰਟ ੪)
੧੦੬. ਜੋਤਿਸ਼ ਵਿਗਿਆਨ (ਪਾਰਟ ੧)
੧੦੭. ਅਸੰਖ ਜਪ ਅਸੰਖ ਭਾਉ (ਪਾਰਟ ੧)
੧੦੮. ਅਸੰਖ ਜਪ ਅਸੰਖ ਭਾਉ (ਪਾਰਟ ੨)
੧੦੯. ਅਸੰਖ ਜਪ ਅਸੰਖ ਭਾਉ (ਪਾਰਟ ੩)
੧੧੦. ਮੰਗਾਂ ਦੇ ਤਿੰਨ ਕੇਂਦਰ (ਪਾਰਟ ੧)
੧੧੧. ਮੰਗਾਂ ਦੇ ਤਿਨ ਕੇਂਦਰ (ਪਾਰਟ -੨)
੧੧੨. ਮੰਗਾਂ ਦੇ ਤਿੰਨ ਕੇਂਦਰ (ਪਾਰਟ ੩)
੧੧੩. ਮੰਗਾਂ ਦੇ ਤਿੰਨ ਕੇਂਦਰ (ਪਾਰਟ ੪)
੧੧੪. ਮਨਿ ਜੀਤੈ ਜਗੁ ਜੀਤੁ (ਪਾਰਟ ੧)
੧੧੫. ਮਨਿ ਜੀਤੈ ਜਗੁ ਜੀਤੁ (ਪਾਰਟ ੨)
੧੧੬. ਮਨਿ ਜੀਤੈ ਜਗੁ ਜੀਤੁ (ਪਾਰਟ ੩)
੧੧੭. ਮਨਿ ਜੀਤੈ ਜਗੁ ਜੀਤੁ (ਪਾਰਟ ੪)
੧੧੮. ਮਨਿ ਜੀਤੈ ਜਗੁ ਜੀਤੁ (ਪਾਰਟ ੫)
੧੧੯. ਉਦਾਰਤਾ ਤੇ ਸ਼ੂਮ-ਪੁਣਾ
੧੨੦. ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੩)
੧੨੧. ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ
੧੨੨. ਅਬ ਕਲੂ ਆਇਓ ਰੇ
੧੨੩. Chitar Gupt
੧੨੪. Tai Janmat Gurmat Braham Pachaniyo
੧੨੫. ਮਨੁੱਖੀ ਭਵਿੱਸ਼
੧੨੬. ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
੧੨੭. Gun Avgun (Part 1)
੧੨੮. ਗੁਣ ਅਵਗੁਣ (ਪਾਰਟ ੨)
੧੨੯. ਗੁਣ ਅਵਗੁਣ (ਪਾਰਟ ੩)
੧੩੦. ਆਪਣਾ ਮਨ ਆਪੇ ਵੇਖੀਏ
੧੩੧. ਤੇਰੇ ਬੰਕੇ ਲੋਇਣ ਦੰਤ ਰੀਸਾਲਾ
੧੩੨. ਤਰਤੀਬ ਤੇ ਬੇ-ਤਰਤੀਬੀ
੧੩੩. ਕਾਮ ਤੇ ਮੋਖ
੧੩੪. Amrit Vela (Part 1)
੧੩੫. ਅੰਮ੍ਰਿਤ ਵੇਲਾ (ਪਾਰਟ ੨)
੧੩੬. ਅੰਮ੍ਰਿਤ ਵੇਲਾ (ਪਾਰਟ ੩)
੧੩੭. ਅੰਮ੍ਰਿਤ ਵੇਲਾ (ਪਾਰਟ ੪)
੧੩੮. ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੧)
੧੩੯. ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੨)
੧੪੦. ਨਾਨਕ ਸਚੇ ਕੀ ਸਾਚੀ ਕਾਰ (ਪਾਰਟ ੩)
੧੪੧. ਤਨ ਦੇ ਰੋਗ ਅਤੇ ਮਨ ਦੇ ਰੋਗ (ਪਾਰਟ ੧)
੧੪੨. ਤਨ ਦੇ ਰੋਗ ਅਤੇ ਮਨ ਦੇ ਰੋਗ (ਪਾਰਟ ੩)
੧੪੩. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ (ਪਾਰਟ ੧)
੧੪੪. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ (ਪਾਰਟ ੨)
੧੪੫. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ (ਪਾਰਟ ੩)
੧੪੬. Chaar Yug (Part 1)
੧੪੭. Chaar Yug (Part 2)
੧੪੮. Chaar Yug Part-3
੧੪੯. Chaar Yug Part 4
੧੫੦. Dukh (Part 1)
੧੫੧. Shardha de chaar roop (Part 1)
੧੫੨. ਸ਼ਰਧਾ ਦੇ ਚਾਰ ਰੂਪ (ਪਾਰਟ ੨)
੧੫੩. ਸ਼ਰਧਾ ਦੇ ਚਾਰ ਰੂਪ (ਪਾਰਟ ੩)
੧੫੪. ਸ਼ਰਧਾ ਦੇ ਚਾਰ ਰੂਪ (ਪਾਰਟ ੪)
੧੫੫. Katha Kirtan Sukhdayi (Part 1)
੧੫੬. ਕਥਾ ਕੀਰਤਨ ਸੁਖਦਾਈ (ਪਾਰਟ ੨)
੧੫੭. ਕਥਾ ਕੀਰਤਨ ਸੁਖਦਾਈ (ਪਾਰਟ ੩)
੧੫੮. ਕਥਾ ਕੀਰਤਨ ਸੁਖਦਾਈ (ਪਾਰਟ ੪)
੧੫੯. Manukh di mool samsiyavan (Part 1)
੧੬੦. Manukh di samsiyavan (Part 2)
੧੬੧. ਨਾ ਮੈ ਰੂਪੁ ਨ ਬੰਕੇ ਨੈਣਾ
੧੬੨. Prabhu Simran (Part 1)
੧੬੩. ਪ੍ਰਭੂ ਸਿਮਰਨ (ਪਾਰਟ ੨)
੧੬੪. ਪ੍ਰਭੂ ਸਿਮਰਨ (ਪਾਰਟ ੩)
੧੬੫. ਪ੍ਰਭੂ ਸਿਮਰਨ (ਪਾਰਟ ੪)
੧੬੬. ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
੧੬੭. Nirasha (Part 1)
੧੬੮. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
੧੬੯. Gurbani vyakaran da mehatav
੧੭੦. Nirbaan Pad
੧੭੧. Paviter Lahoo
੧੭੨. ਨਿੰਦ੍ਰਾ
੧੭੩. ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
੧੭੪. ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
੧੭੫. Dukh
੧੭੬. Sansaar Bhul-bulayiyan
੧੭੭. Asli Bhoot
੧੭੮. Sant
੧੭੯. Sadhu Sant
੧੮੦. Kachehra
੧੮੧. Kirpaan
੧੮੨. ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
੧੮੩. Shakal
੧੮੪. Naam Khumari
੧੮੫. Chori te yaari di samsiyan
੧੮੬. Brahm Gyan
੧੮੭. ਫਲ
੧੮੮. ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
੧੮੯. Kaam
੧੯੦. Karam te Niyat
੧੯੧. Bolanhaar Param Guru Ehi
੧੯੨. Tan de Rog te Man de Rog (Part 1)
੧੯੩. ਤਨ ਦੇ ਰੋਗ ਅਤੇ ਮਨ ਦੇ ਰੋਗ (ਪਾਰਟ ੩)
੧੯੪. Baal Juaani Aru Biradh Phun Tini Avastha Jaan
੧੯੫. Dait te Daata
੧੯੬. ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
੧੯੭. Manukh di samsiyavan (Part 2)
੧੯੮. Shabad Guru
੧੯੯. Hau Aayiaya Dooro Chal Ke
੨੦੦. Daata te Mangta
੨੦੧. Subhav
੨੦੨. Kaamna te Dharam
੨੦੩. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
੨੦੪. Samadhi
੨੦੫. Vyapaar
੨੦੬. Kacha te Pakka
੨੦੭. Raag te Ragi
੨੦੮. ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
੨੦੯. Nirgun te Sirgun
੨੧੦. Bheta
੨੧੧. Kanga
੨੧੨. Moh Hi Prem Banda Hai
੨੧੩. Poora te Adhoora
੨੧੪. Dharam te Dhan
੨੧੫. Tu Mera Bhandap Tu Mera Bhrata
੨੧੬. Chaturayi Siyanpaa Kitai Kaam Na Aayiye
੨੧੭. ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
੨੧੮. Ahankar
੨੧੯. Ladayi da karan-Suarath
੨੨੦. ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
੨੨੧. ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
੨੨੨. Anhi Shradha Thokra Khavey
੨੨੩. Tapash te Seet
੨੨੪. ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
੨੨੫. ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
੨੨੬. Laina te Dena
੨੨੭. Bimari te Tandurasti
੨੨੮. ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
੨੨੯. Mitarta te Dushmani
੨੩੦. ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
੨੩੧. Rizak di khed
੨੩੨. Bharosa vi khatre vich hai
੨੩੩. ਡਰ ਦਾ ਸਮੁੰਦਰ
੨੩੪. Moh
੨੩੫. Ful te Kanda
੨੩੬. Parmatma Kaun
੨੩੭. Bhajan te Bhojan
੨੩੮. ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
੨੩੯. Ardas
੨੪੦. Yogi te Bhogi
੨੪੧. Lajja (Sharam)
੨੪੨. Bhookh te Tripti
੨੪੩. Dharam neeti te Rajnieeti
੨੪੪. Dukh te param Sukh
੨੪੫. Amiri te Garibi
੨੪੬. Sundarta te Karupta
੨੪੭. Kes te Kanga
੨੪੮. Taan te Maan
੨੪੯. Chinta te Chintan
੨੫੦. Ikagarta Layi Khatra Jaruri
੨੫੧. Sat Sangat
੨੫੨. Bharam te Sikh
੨੫੩. Ninda te Ustat
੨੫੪. Moorakh te Siyana
੨੫੫. Anek hai phir ek hain
੨੫੬. ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
੨੫੭. Sanskaar te janma di maar
੨੫੮. Mein ate Tum
੨੫੯. Paap te Punn
੨੬੦. Sambandh te Sambhandhi
੨੬੧. Gyaan te Bhagati da sumail
੨੬੨. Maut da dar ki?
੨੬੩. ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
੨੬੪. Bhoot Pret
੨੬੫. Manmukh da Subhav
੨੬੬. ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
੨੬੭. Guru te Sikh
੨੬੮. Surat uchi karo
੨੬੯. Gurmukh te Manmukh
੨੭੦. Lobh te Santokh
੨੭੧. Sunna te Vekhna
੨੭੨. Satyug te Kalyug
੨੭੩. Bolna te Mon Rakhna
੨੭੪. Tapash te Seet
੨੭੫. ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
੨੭੬. Kada
੨੭੭. Prayi Aas te Prayi Taat
੨੭੮. Jivan ki hai?
੨੭੯. Kirtan te Kirtaniyan
੨੮੦. Ardas
੨੮੧. Hosh te Behoshi
੨੮੨. Jivan te usda vikas
੨੮੩. Andhkar te Prakash
੨੮੪. ਲੱਜਾ (ਸ਼ਰਮ) ਦੈਵੀ ਗੁਣਾਂ ਵਿੱਚੋਂ ਸ਼ਰਮ ਵੀ ਇਕ ਮਹਾਨ ਗੁਣ ਹੈ। ਇਹ ਇਕ ਅਦੁੱਤੀ ਸ਼ਿੰਗਾਰ ਹੈ ਜਿਸ ਨਾਲ ਜੀਵਨ 'ਤੇ ਨੀਖਾਰ ਆ ਜਾਂਦਾ ਹੈ। ਮਨੁੱਖ ਦਾ ਆਦਿ ਕਾਲ ਜਦ ਕੋਈ ਧਰਮ ਗ੍ਰੰਥ ਨਹੀਂ ਸਨ, ਕੋਈ ਧਾਰਮਿਕ ਮੰਦਰ ਯਾ ਧਾਰਮਿਕ ਉਪਦੇਸ਼ਕ ਨਹੀਨ ਸਨ ਤਾਂ ਉਸ ਸਮੇਂ ਲੱਜਾ ਸ਼ਰਮ ਦੇ ਸਦਕੇ ਮਨੁੱਖ ਨੇ ਆਪਣੇ ਆਪ ਨੂੰ ਸੰਕੋਚ ਵਿਚ ਰੱਖਿਆ। ਇਸ ਤਰ੍ਹਾਂ ਪਾਪਾਂ ਤੋਂ ਬਚਦਾ ਰਿਹਾ-ਇਸ ਵਾਸਤੇ ਅਸੀਂ ਅੱਜ ਵੀ ਪਾਪੀ, ਬਦਮਾਸ਼ ਨੂੰ ਬੇਸ਼ਰਮ, ਨਿਰਲੱਜ ਕਹਿ ਦੇਂਦੇ ਹਾਂ। ਸਿਰਫ਼ ਲੱਜਾ ਸ਼ਰਮ ਕਰਕੇ ਹੀ ਮਨੁੱਖ ਨੇ ਆਪਣੀ ਮਨੁੱਖਤਾ ਨੂੰ ਬਚਾਈ ਰੱਖਿਆ ਸੀ। ਨਿਰਲੱਜ ਬੇਸ਼ਰਮ ਤਾਂ ਬਹੁਤ ਵੱਡੀ ਗਾਲ੍ਹ ਹੈ। ਮਰਯਾਦਾ ਤੋਂ ਥੱਲੇ ਨਿਯਮ ਦੇ ਉਲਟ ਜਦ ਵੀ ਕੋਈ ਕੰਮ ਕਰਦਾ ਹੈ ਤਾਂ ਲੱਜਾ-ਭਾਵ ਪੈਦਾ ਹੁੰਦਾ ਹੈ, ਪਰ ਜੇਕਰ ਲੱਜਾ ਸ਼ਰਮ ਨੂੰ ਕੋਈ ਇਕ ਪਾਸੇ ਰੱਖ ਦੇਵੇ ਤਾਂ ਸਹਿਜੇ ਸਹਿਜੇ ਲੱਜਾ ਸ਼ਰਮ ਦਾ ਭਾਵ ਪੈਦਾ ਹੋਣਾ ਬੰਦ ਹੋ ਜਾਂਦਾ ਹੈ। ਸ਼ਿੰਗਾਰ ਤੋਂ ਬਿਨਾਂ ਜੈਸੇ ਕੋਈ ਸਰੀਰ ਹੋਵੇ, ਵੈਸੇ ਹੀ ਲੱਜਾ-ਹੀਨ ਬੇਸ਼ਰਮ ਮਨੁੱਖ ਹੈ। ਸਭ ਤੋਂ ਕੁਰੂਪ ਤੇ ਗੰਦਾ ਓਹੀ ਮਨੁੱਖ ਹੈ ਜੋ ਬੇਸ਼ਰਮ ਹੈ, ਨਿਰਲੱਜ ਹੈ। ਜਗਤ ਦਾ ਬਹੁਤਾ ਅਹਿੱਤ ਨਿਰਲੱਜ ਮਨੁੱਖਾਂ ਕਰਕੇ ਹੋਇਆ ਹੈ। ਲੱਜਾ ਅਣਖੀਲਾ ਬਣਾਉਂਦੀ ਹੈ। ਲੱਜਾ ਉੱਚੇ ਆਦਰਸ਼ ਲਈ ਪ੍ਰੇਰਦੀ ਹੈ। ਸ਼ਰਮ ਲੱਜਾ ਰੱਖਣ ਵਾਲੇ ਮਨੁੱਖ ਕੋਲੋਂ ਦੂਜੇ ਦੀ ਇੱਜ਼ਤ ਮਹਿਫ਼ੂਜ਼ ਰਹਿੰਦੀ ਹੈ। ਅਸਮਤ ਦਾ ਰਖਵਾਲਾ ਹੁੰਦਾ ਹੈ ਪਰ ਨਿਰਲੱਜ ਮਨੁੱਖ ਤਾਂ ਪਤ ਲੁੱਟ ਸਕਦਾ ਹੈ, ਪਰਤ ਦਾ ਰਖਵਾਲਾ ਨਹੀਂ ਬਣ ਸਕਦਾ। ਨਿਰਲੱਜ ਪੁਰਸ਼ਾਂ ਨੇ ਇਸਤਰੀਆਂ ਦੀ ਪਤ ਲੁੱਟਣ ਤੋਂ ਬਾਅਦ ਐਸੇ ਬਾਜ਼ਾਰ ਬਣਾਏ, ਜਿਥੇ ਇਨ੍ਹਾਂ ਦੀ ਅਸਮਤ ਵਿਕ ਸਕੇ। ਇਸ ਤਰ੍ਹਾਂ ਦੇ ਨਿਰਲੱਜ ਮਨੁੱਖਾਂ ਨੇ ਸਮਾਜਕ ਢਾਂਚੇ ਦਾ ਜੋ ਅਹਿੱਤ ਕੀਤਾ ਹੈ, ਉਹ ਵਰਣਨ ਕਰਨ ਦੇ ਦਾਇਰੇ ਵਿਚ ਨਹੀਂ ਆਂਵਦਾ। ਨਿਰਲੱਜ ਮਨੁੱਖ, ਮਨੁੱਖਾਂ ਨੂੰ ਗ਼ੁਲਾਮ ਬਣਾ ਕੇ ਬਾਜ਼ਾਰਾਂ ਵਿਚ ਵੇਚਦਾ ਰਿਹਾ ਹੈ। ਅਗਰ ਲੱਜਾ ਹੁੰਦੀ ਤਾਂ ਮਨੁੱਖ ਨੂੰ ਸਾਗ, ਸਬਜ਼ੀ ਤੇ ਪਸ਼ੂਆਂ ਦੀ ਤਰ੍ਹਾਂ ਮੰਡੀਆਂ ਵਿਚ ਨਾ ਵੇਚਦਾ। ਕਮਜ਼ੋਰ 'ਤੇ ਇਸ ਤਰ੍ਹਾਂ ਦੇ ਜ਼ੁਲਮ ਕਰਨਾ ਬੇਸ਼ਰਮ ਮਨੁੱਖ ਦੀ ਆਦਤ ਬਣ ਜਾਂਦੀ ਹੈ। ਇਸ ਦਾ ਅੰਜਾਮ ਅਤਿਅੰਤ ਦੁਖਦਾਈ ਹੈ: ਗਰੀਬਾ ਉਪਰਿ ਜਿ ਖਿੰਜੈ ਦਾੜੀ॥ ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ॥ {ਗਉੜੀ ਮ:੫, ਪੰਨਾ ੧੯੯} ਨਿਰਲੱਜ ਮਨੁੱਖਾ ਨਾਲ ਸੰਸਾਰ ਭਰਿਆ ਪਿਆ ਹੈ। ਇਸ ਵਾਸਤੇ ਸੰਸਾਰ ਨਰਕ ਦਾ ਰੂਪ ਬਣਿਆ ਹੋਇਆ ਹੈ। ਉਹ ਵੀ ਨਿਰਲੱਜ ਹੈ ਜੋ ਮਨੁੱਖ ਨੂੰ ਹੀ ਰੋਜ਼ੀ-ਦਹਿੰਦ ਸਮਝ ਲੈਂਦਾ ਹੈ। ਧਨਵਾਨ ਤੇ ਰਾਜਿਆਂ ਮਹਾਰਾਜਿਆਂ ਨੂੰ ਨਿਰਲੱਜ ਲੋਕੀਂ ਅੰਨ-ਦਾਤਾ ਆਖਦੇ ਰਹੇ ਔਰ ਇਤਨੀ ਸੋਚ ਨਾ ਪੈਦਾ ਹੋ ਸਕੀ ਕਿ ਬੰਦਾ ਕਿਸ ਤਰ੍ਹਾਂ ਅੰਨ-ਦਾਤਾ ਹੋ ਸਕਦਾ ਹੈ। ਨਿਰਲੱਜਤਾ ਦੀ ਇੰਤਹਾ ਹੋ ਗਈ। ਜਦ ਮਨੁੱਖ ਨੇ ਮਨੁੱਖ ਨੂੰ ਭਗਵਾਨ ਆਖਣਾ ਸ਼ੁਰੂ ਕੀਤਾ, ਕਰਤੇ ਨੂੰ ਭੁੱਲ, ਕ੍ਰਿਤ ਨੂੰ ਹੀ ਪੂਜਣ ਲੱਗ ਪਿਆ: ਰੇ ਜੀਅ ਨਿਲਜ ਲਾਜ ਤੋੁਹਿ ਨਾਹੀ॥ ਹਰਿ ਤਜਿ ਕਤ ਕਾਹੂ ਕੇ ਜਾਂਹੀ॥ {ਗਉੜੀ ਕਬੀਰ ਜੀ, ਪੰਨਾ ੩੩੦} ਦਰਅਸਲ ਸੋਚ-ਸ਼ਕਤੀ ਦੀ ਜਦ ਮਨੁੱਖ ਵਰਤੋਂ ਨਹੀਂ ਕਰਦਾ, ਉਦੋਂ ਨਿਰਲੱਜ ਹੋ ਜਾਂਦਾ ਹੈ: ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ॥ {ਬਿਲਾਵਲੁ ਮ:੫, ਪੰਨਾ ੮੪੮} ਇਸਤਰੀ ਦਾ ਸਭ ਤੋਂ ਵੱਡਾ ਗਹਿਣਾ ਲੱਜਾ ਹੈ। ਅਨੰਤ ਗਹਿਣਿਆਂ ਦਾ ਸ਼ਿੰਗਾਰ ਕਰ ਕੇ ਵੀ ਨਿਰਲੱਜ ਇਸਤਰੀ ਕੁਰੂਪ ਦਿਖਾਈ ਦੇਂਦੀ ਹੈ। ਦਰਅਸਲ ਨਿਰਲੱਜਤਾ ਹੀ ਕੁਰੂਪਤਾ ਹੈ। ਨਿਰਲੱਜਤਾ ਪੁਰਸ਼ ਜਬਰ ਕਰੇਗਾ, ਬਲਾਤਕਾਰ ਕਰੇਗਾ। ਨਿਰਲੱਜ ਇਸਤਰੀ ਤਨ ਦੀ ਪ੍ਰਦਰਸ਼ਨੀ ਕਰੇਗੀ। ਇਸਲਾਮ ਨੇ ਇਸਤਰੀ ਨੂੰ ਬੁਰਕਾ ਦਿੱਤਾ ਤਾਕਿ ਨਿਰਲੱਜ ਪੁਰਸ਼ ਬਲਾਤਕਾਰ ਨਾ ਕਰੇ ਤੇ ਨਿਰਲੱਜ ਇਸਤਰੀ ਪ੍ਰਦਰਸ਼ਨੀ ਨਾ ਕਰੇ, ਪਰ ਬੁਰਕਾ ਤਾਂ ਬੋਝ ਬਣ ਗਿਆ। ਇਸ ਸਿਹਤ ਵਾਸਤੇ ਵੀ ਹਾਨੀਕਾਰਕ ਹੈ ਤੇ ਇਹ ਵੀ ਇਕ ਤਰ੍ਹਾਂ ਦਾ ਇਸਤਰੀ 'ਤੇ ਜ਼ੁਲਮ ਹੈ। ਉਸ ਨੂੰ ਵਸਤੂ ਸਮਝ ਕੇ ਢੱਕਣ ਬੁਰਕੇ ਦਾ ਆਦੇਸ਼ ਦੇਣਾ ਕੋਈ ਸਿਆਣਪ ਪ੍ਰਤੀਤ ਨਹੀਂ ਹੁੰਦੀ। ਮੁਸਲਮਾਨ ਇਸਤਰੀਆਂ ਜਿਤਨੀਆਂ ਰੋਗੀ ਪਾਈਆਂ ਗਈਆਂ ਹਨ, ਇਤਨੀਆਂ ਰੋਗੀ ਉਹ ਨਹੀਂ ਹਨ, ਜੋ ਇਸਲਾਮ ਤੇ ਬੁਰਕੇ ਤੋਂ ਬਲਾਤਕਾਰ ਹਨ। ਹਰ ਵਕਤ ਗੰਦੀ ਹਵਾ ਵਿਚ ਰਹਿਣਾ, ਘਰ ਦੀ ਘੁਟਨ ਵਿਚ ਹੀ ਜ਼ਿੰਦਗੀ ਕੱਟਣੀ ਤੇ ਬਾਹਰ ਨਿਕਲਣਾ ਤਾਂ ਘੁਟਨ ਨੂੰ ਪੈਦਾ ਕਰਨ ਵਾਲਾ ਬੁਰਕਾ ਧਾਰਨ ਕਰਨਾ, ਕੁਛ ਅਮਾਨਵੀ ਪ੍ਰਤੀਤ ਹੁੰਦਾ ਹੈ। ਉੱਚ ਕੋਟੀ ਦੇ ਆਲਮ ਫ਼ਾਜ਼ਲ ਅਕਬਰ ਅਲਾਹਬਾਦੀ ਜੈਸੇ ਵੀ ਬੁਰਕੇ ਦੀ ਹਿਮਾਇਤ ਕਰਦੇ ਰਹੇ ਹਨ: ਬੇ-ਪਰਦਾ ਆਜ ਜੋ ਨਜ਼ਰ ਆਈਂ ਚੰਦ ਬੀਬੀਆਂ, ਅਕਬਰ ਜ਼ਮੀਂ ਮੇਂ ਗ਼ੈਰਤੇ ਕੌਮੀ ਸੇ ਗੜ ਗਿਆ। ਮੈਂ ਨੇ ਕਹਾ ਕਿ ਆਪ ਕਾ ਪੜਦਾ ਵੋਹ ਕਿਆ ਹੂਆ, ਕਹਿਨੇ ਲਗੀਂ ਕਿ ਅਕਲ ਪੇ ਮਰਦੋਂ ਕੀ ਪੜ ਗਿਆ। ਗਿਣਤੀ ਹਿਸਾਬ ਨਾਲ ਸਭ ਤੋਂ ਵੱਡਾ ਧਰਮ ਈਸਾਈ ਧਰਮ ਹੈ। ਪਰ ਈਸਾਈ ਇਸਤਰੀ ਅਰਧ ਨਗਨ ਯਾ ਪੂਰੀ ਨਗਨ ਹੋ ਕੇ ਘੁੰਮ ਰਹੀ ਹੈ। ਨਿਰਲੱਜਤਾ ਪ੍ਰਵਾਨ ਹੋ ਗਈ ਹੈ। ਪੱਛਮੀ ਦੇਸ਼ਾਂ ਦੀ ਨਕਲ ਜਦ ਪੂਰਬੀ ਦੇਸ਼ਾਂ ਵਿਚ ਚੱਲ ਪਈ ਤਾਂ ਵੇਖਣ ਵਿਚ ਆਇਆ ਹੈ ਕਿ ਇਥੇ ਵੀ ਇਸਤਰੀ ਅਰਧ ਨਗਨ ਹੋਣ ਵਿਚ ਮਾਨ ਸਮਝਨ ਲੱਗ ਪਈ ਹੈ: ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥ ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥ ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥ ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ॥ {ਸਾਰੰਗ ਕੀ ਵਾਰ ਮ:੧, ਪੰਨਾ ੧੨੪੩} ਬੇਸ਼ਰਮੀ ਨਿਰਲੱਜਤਾ ਪੁਰਖ ਨੂੰ ਕਠੋਰ ਤੇ ਇਸਤਰੀ ਨੂੰ ਤਨ ਦੀ ਨੁਮਾਇਸ਼ ਕਰਨ ਵਿਚ ਹੀ ਲੀਨ ਕਰ ਦੇਂਦੀ ਹੈ। ਮਨੁੱਖੀ ਸੰਸਾਰ ਦੀ ਉਹ ਪੁਰਖ ਰੌਣਕ ਹਨ ਤੇ ਉਹ ਇਸਤਰੀਆਂ ਸੁਹੱਪਣ ਤੇ ਕੋਮਲਤਾ ਦੀ ਖਾਣ ਹਨ ਜਿਨ੍ਹਾਂ ਕੋਲ ਸ਼ਰਮ ਹੈ, ਹਯਾ ਹੈ। ਗਿਆਨਵਾਨ ਮਨੁੱਖ ਕੋਲ ਲੱਜਾ ਸ਼ਰਮ ਜ਼ਰੂਰ ਹੋਵੇਗੀ, ਜਿਸ ਕਰਕੇ ਉਹ ਆਪਣੀ ਹੜ੍ਹ 'ਤੇ ਆਇਆਂ ਹੋਈਆਂ ਬ੍ਰਿਤੀਆਂ ਨੂੰ ਸੰਕੋਚਦਾ ਹੈ-ਖ਼ੁਦ ਵੀ ਸੁਖੀ ਰਹਿੰਦਾ ਹੈ ਤੇ ਜਗਤ ਦਾ ਵੀ ਅਹਿੱਤ ਨਹੀਂ ਕਰਦਾ।
੨੮੫. Shak da samadhan
੨੮੬. Karam Changa Niyat Mari
੨੮੭. Mein Banjaran Ram Ki
੨੮੮. Tu Sarab Kla Ka Giyaata
੨੮੯. ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
੨੯੦. Aastik te Nastik
੨੯੧. Mitarta te Dushmani
੨੯੨. Daya Dharam
੨੯੩. Nirgun te Sirgun
੨੯੪. Bharosa Gurmantar da
੨੯੫. Tyaag da Ahankar
੨੯੬. Manukh di na-samjhi
੨੯੭. Gyaan te Bhagat da sumail
੨੯੮. Akahnd han katha kirtan
੨੯੯. Dukh te Sukh
੩੦੦. Aape Biji Aape hi Khahu
੩੦੧. Aastik te Nastik
੩੦੨. Bharam te Sikh
੩੦੩. Karam te Niyat
੩੦੪. Tu Mera Bhandap Tu Mera Bhrata
੩੦੫. Ikagarta Layi Khatra Jaruri
੩੦੬. Andhkar te Prakash
੩੦੭. Bolanhaar Param Guru Ehi
੩੦੮. Paap te Punn
੩੦੯. Dharam te Dhan
੩੧੦. Gyaan te Bhagati da sumail
੩੧੧. Dukh te param Sukh
੩੧੨. Manmukh da Subhav
Prof Sahib Singh ji
੧. ਸਿਮਰਨ ਦੀ ਬਰਕਤ ਨਾਲ ਸਹਸੇ ਸਹਿਮ ਚਿੰਤਾ ਫ਼ਿਕਰ ਦੂਰ ਹੋ ਜਾਂਦੇ ਹਨ
੨. Moorti
੩. ਗੁਰੂ ਨਾਨਕ ਅਤੇ ਇਨਸਾਫ਼
੪. ਸਰਬੱਤ ਦਾ ਭਲਾ (ਪਾਰਟ ੧)
੫. ਸਰਬੱਤ ਦਾ ਭਲਾ (ਪਾਰਟ ੨)
੬. ਸਰਬੱਤ ਦਾ ਭਲਾ (ਪਾਰਟ ੩)
੭. Kirtan (Part 1)
੮. ਕੀਰਤਨ (ਪਾਰਟ ੨)
੯. Karam ate auhna da prabhav
੧੦. Simran Kive Karna Hai
੧੧. Burayi Da Takra
੧੨. Amrit vela te sadh sangat
੧੩. Amrit
੧੪. Simran di barkat
੧੫. Guru Kaun Hai?
੧੬. Sangrand
੧੭. Simran Manukh De Andar
Bhai Pinderpal Singh ji
੧. ਮਨਮੁਖਿ ਜਨਮੁ ਗਵਾਇਆ (ਪਾਰਟ ੧)
੨. ਮਨਮੁਖਿ ਜਨਮੁ ਗਵਾਇਆ (ਪਾਰਟ ੨)
੩. ਗੁਰਮੁਖਿ ਬ੍ਰਹਮ ਬੀਚਾਰੁ
੪. ਗੁਰਮੁਖਿ ਬ੍ਰਹਮ ਬੀਚਾਰੁ (ਪਾਰਟ ੨)
੫. ਗੁਰਮੁਖਿ ਬ੍ਰਹਮ ਬੀਚਾਰੁ (ਪਾਰਟ ੩)
੬. ਗੁਰਮੁਖਿ ਬ੍ਰਹਮ ਬੀਚਾਰੁ (ਪਾਰਟ ੪)
੭. ਸਤਿਗੁਰ ਕੀ ਸੇਵਾ ਉਤਮ ਹੈ (ਪਾਰਟ ੨)
੮. ਹਮ ਪਾਪੀ ਤੁਮ ਪਾਪ ਖੰਡਨ (ਪਾਰਟ -੧)
੯. ਹਮ ਪਾਪੀ ਤੁਮ ਪਾਪ ਖੰਡਨ (ਪਾਰਟ -੨)
੧੦. Jap Man Ram Naam Rasna
੧੧. Satguru ki sewa uttam hai (Part 1)
੧੨. Manas Janam Amol hai
ਹੋਰ
Dr Gurbaksh Singh
Sant Isher Singh ji
Giani Sant singh ji Maskeen
Giani Maan Singh ji Jhor
Prof. Sahib Singh ji
Prof Sahib Singh
Bhai Vir Singh ji
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ