ਸਵਾਲ-ਜਵਾਬ
੬੬ ਲਿਖਤਾਂ
੧. ਜਪੁ ਜੀ ਸਾਹਿਬ' ਬਾਣੀ ਕਿਹੜੇ ਗੁਰੂ ਜੀ ਦੀ ਉਚਾਰਨ ਕੀਤੀ ਹੋਈ ਹੈ?
੨. ਜਪੁਜੀ ਸਾਹਿਬ' ਬਾਣੀ ਦਾ ਪਾਠ ਸਿੱਖ ਰਹਿਤ ਮਰਿਆਦਾ ਅਨੁਸਾਰ ਕਿਸ ਵੇਲੇ ਕੀਤਾ ਜਾਂਦਾ ਹੈ?
੩. ਸੋਹਿਲਾ' ਬਾਣੀ ਵਿਚ ਕੁੱਲ ਕਿੰਨੇ ਸ਼ਬਦ ਹਨ?
੪. ਸਿੱਖ ਧਰਮ ਦੀ ਨੀਂਹ ਕਿਸ ਨੇ ਰੱਖੀ ਸੀ?
੫. ਗੁਰੂ ਨਾਨਕ ਦੇਵ ਜੀ ਦੀ ਭੇਣ ਦਾ ਨਾਮ ਕੀ ਸੀ?
੬. ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ?
੭. ਗੁਰੂ ਨਾਨਕ ਦੇਵ ਜੀ ਨੇ ਕਿੰਨੀ ਉਮਰ ਵਿਚ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ?
੮. ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿਚ ਕਿਸ ਨਾਲ ਹੋਇਆ?
੯. ਗੁਰੂ ਨਾਨਕ ਦੇਵ ਜੀ ਦੇ ਸਹੁਰੇ ਦਾ ਕੀ ਨਾਮ ਸੀ?
੧੦. ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਦਾ ਕੀ ਨਾਮ ਸੀ?
੧੧. ਗੁਰੂ ਨਾਨਕ ਦੇਵ ਜੀ ਕਿੱਥੋਂ ਦੇ ਨਵਾਬ ਦੇ ਮੋਦੀ ਬਣੇ?
੧੨. ਭਾਈ ਲਾਲੋ ਕਿੱਥੋ ਦਾ ਰਹਿਣ ਵਾਲਾ ਸੀ?
੧੩. ਭਾਈ ਲਾਲੋ ਕੀ ਕੰਮ ਕਰਦਾ ਸੀ?
੧੪. ਸੱਜਣ ਠੱਗ ਕਿਥੋਂ ਦਾ ਰਹਿਣ ਵਾਲਾ ਸੀ?
੧੫. ਗੁਰੂ ਅੰਗਦ ਦੇਵ ਜੀ ਦਾ ਗੁਰੂ ਬਣਨ ਤੋਂ ਪਹਿਲਾਂ ਕੀ ਨਾਮ ਸੀ?
੧੬. ਭਾਈ ਲਹਿਣਾ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ?
੧੭. ਭਾਈ ਲਹਿਣਾ ਜੀ ਨੇ ਸਭ ਤੋਂ ਪਹਿਲਾਂ ਕਿਸ ਪਾਸੋਂ ਬਾਣੀ ਸੁਣੀ ਸੀ?
੧੮. ਬਾਬਾ ਅਮਰਦਾਸ ਜੀ ਨੇ ਸਿੱਖ ਬਣਨ ਤੋਂ ਪਹਿਲਾਂ ਕਿੰਨੀ ਵਾਰ ਗੰਗਾ ਦੀ ਯਾਤਰਾ ਕੀਤੀ?
੧੯. ਬਾਬਾ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਬਾਣੀ ਕਿਸ ਤੋਂ ਸੁਣੀ?
੨੦. ਬਾਬਾ ਅਮਰਦਾਸ ਜੀ ਜਦੋਂ ਪਹਿਲੀ ਵਾਰ 'ਗੁਰੂ ਅੰਗਦ ਦੇਵ ਜੀ' ਨੂੰ ਮਿਲੇ ਤਾਂ ਉਨ੍ਹਾਂ ਦੀ ਉਮਰ ਕਿੰਨੀ ਸੀ?
੨੧. ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲਣ ਤੋਂ ਬਾਅਦ ਕਿਸ ਨੇ ਗੁਰੂ ਜੀ ਨੂੰ ਲੱਤ ਮਾਰੀ ਸੀ?
੨੨. ਬਾਸਰਕੇ ਗੁਰੂ ਅਮਰਦਾਸ ਜੀ ਨੂੰ ਕਿਸ ਸਿੱਖ ਨੇ ਸੰਨ੍ਹ ਲਾ ਕੇ ਲੱਭਿਆ?
੨੩. ਗੁਰੂ ਅਮਰਦਾਸ ਜੀ ਨੇ ਪਾਣੀ ਦੀ ਬਾਉਲੀ ਕਿੱਥੇ ਬਣਵਾਈ ਸੀ?
੨੪. ਗੁਰੂ ਅਮਰਦਾਸ ਜੀ ਨੇ ਬਾਉਲੀ ਕਿਉਂ ਬਣਵਾਈ ਸੀ?
੨੫. ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਕੀਤਾ?
੨੬. ਛੋਟੀ ਉਮਰ ਵਿਚ (ਗੁਰੂ) ਰਾਮਦਾਸ ਜੀ ਕੀ ਵੇਚਦੇ ਸਨ?
੨੭. ਜਦੋਂ (ਗੁਰੂ) ਰਾਮਦਾਸ ਜੀ ਦੇ ਪਿਤਾ ਨੇ ਚੜਾਈ ਕੀਤੀ ਤਾਂ (ਗੁਰੂ) ਰਾਮਦਾਸ ਜੀ ਦੀ ਉਮਰ ਕਿੰਨੀ ਸੀ?
੨੮. ਜਦੋਂ (ਗੁਰੂ) ਰਾਮਦਾਸ ਜੀ ਗੋਇੰਦਵਾਲ ਆਏ ਤਾਂ ਉਨ੍ਹਾਂ ਦੀ ਉਮਰ ਕਿੰਨੀ ਸੀ?
੨੯. ਵਿਆਹ ਸਮੇਂ ਗੁਰੂ ਰਾਮਦਾਸ ਜੀ ਦੀ ਉਮਰ ਕਿੰਨੀ ਸੀ?
੩੦. ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਦਾ ਨਾਮ ਦੱਸੋ?
੩੧. (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲਣ 'ਤੇ ਕੌਣ ਨਾਰਾਜ਼ ਹੋਏ?
੩੨. ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਸਿੱਖ ਪਾਸੋ ਰਖਵਾਈ?
੩੩. ਕਿਹੜੇ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪਾਦਨਾ ਕੀਤੀ?
੩੪. ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਪਹਿਲਾ ਪ੍ਰਕਾਸ਼ ਕਿੱਥੇ ਕੀਤਾ ਗਿਆ?
੩੫. ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਗ੍ਰੰਥੀ ਕਿਸਨੂੰ ਬਣਾਇਆ ਗਿਆ?
੩੬. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿਚ ਗੁਰੂ ਘਰ ਦੇ ਕਿਨ੍ਹਾਂ ਵਿਰੋਧੀਆਂ ਨੇ ਹਿੱਸਾ ਪਾਇਆ?
੩੭. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਤਾਇਆ ਜੀ ਦੇ ਕੀ ਨਾਮ ਸਨ?
੩੮. (ਗੁਰੂ) ਹਰਿਗੋਬਿੰਦ ਸਾਹਿਬ ਨੂੰ ਸ਼ਸਤਰ ਵਿੱਦਿਆ ਕਿਸ ਨੇ ਦਿੱਤੀ?
੩੯. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹੜੀਆਂ ਦੋ ਤਲਵਾਰਾਂ ਧਾਰਨ ਕਿਤੀਆਂ?
੪੦. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਮਣੇ ਕਿਸਦੀ ਉਸਾਰੀ ਕਰਵਾਈ?
੪੧. ਕਿਹੜੇ ਬਾਦਸ਼ਾਹ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ?
੪੨. ਗੁਰੂ ਜੀ ਨੇ ਕਿੰਨੇ ਰਾਜਿਆਂ ਨੂੰ ਆਪਣੇ ਨਾਲ ਰਿਹਾ ਕਰਵਾਇਆ?
੪੩. ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਸਪੁੱਤਰ ਤੇ ਕਿੰਨੀਆਂ ਸਪੁੱਤਰੀਆ ਸਨ?
੪੪. ਗੁਰੂ ਹਰਿਰਾਇ ਜੀ ਦਾ ਵਿਆਹ ਕਿਸ ਉਮਰ ਵਿਚ ਹੋਇਆ?
੪੫. ਜਦੋਂ ਔਰੰਗਜ਼ੇਬ ਨੇ ਗੁਰੂ ਹਰਿਰਾਇ ਜੀ ਨੂੰ ਬੁਲਾ ਭੇਜਿਆ ਤਾਂ ਗੁਰੂ ਹਰਿਰਾਇ ਜੀ ਨੇ ਆਪਣੀ ਥਾਂ ਕਿਸਨੂੰ ਭੇਜਿਆ?
੪੬. ਗੁਰੂ ਹਰਿਰਾਇ ਜੀ ਦੇ ਛੋਟੇ ਸਪੁੱਤਰ ਦਾ ਕੀ ਨਾਂ ਸੀ?
੪੭. ਗੁਰੂ ਹਰਿਕ੍ਰਿਸ਼ਨ ਜੀ ਕਿਸ ਦੀ ਬੇਨਤੀ 'ਤੇ ਦਿੱਲੀ ਆਏ?
੪੮. ਗੁਰੂ ਹਰਿਕ੍ਰਿਸ਼ਨ ਜੀ ਨੇ ਕਿਸ ਸਥਾਨ 'ਤੇ ਕਿਹੜੇ ਪੰਡਿਤ ਦਾ ਹੰਕਾਰ ਤੋੜਿਆ?
੪੯. ਗੁਰੂ ਹਰਿਕ੍ਰਿਸ਼ਨ ਜੀ ਦੇ ਦਿੱਲੀ ਠਹਿਰਣ ਸਮੇਂ ਸ਼ਹਿਰ ਵਿਚ ਕਿਹੜੀ ਬੀਮਾਰੀ ਫੈਲੀ?
੫੦. (ਗੁਰੂ) ਤੇਗ ਬਹਾਦੁਰ ਸਾਹਿਬ ਜੀ ਦੀ ਪੜ੍ਹਾਈ ਸਿਖਲਾਈ ਕਿਸਦੀ ਨਿਗਰਾਨੀ ਹੇਠ ਹੋਈ?
੫੧. ਗੁਰੂ ਤੇਗ ਬਹਾਦੁਰ ਜੀ ਬਚਪਨ ਵਿਚ ਕਿਹੜਾ ਸ਼ਸਤਰ ਚਲਾਉਣ ਵਿਚ ਨਿਪੁੰਨ ਸਨ?
੫੨. ਬਕਾਲੇ ਵਿਚ ਸਭ ਤੋਂ ਪਹਿਲਾਂ ਕਿਸ ਨੂੰ ਗੁਰੂ ਤੇਗ ਬਹਾਦੁਰ ਸਾਹਿਬ ਦੇ ਗੁਰੂ ਹੋਣ ਬਾਰੇ ਪਤਾ ਲੱਗਾ?
੫੩. ਮੱਖਣ ਸ਼ਾਹ ਨੇ ਅਸਲੀ ਗੁਰੂ ਦੇ ਲੱਭਣ ਸਮੇਂ ਕੋਠੇ ਚੜ੍ਹ ਕੇ, ਕੀ ਸ਼ਬਦ ਕਹੇ?
੫੪. ਜਦੋਂ ਗੁਰੂ ਜੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਕਿਨ੍ਹਾਂ ਨੇ ਦਰਵਾਜ਼ੇ ਬੰਦ ਕਰ ਲਏ?
੫੫. ਗੁਰੂ ਤੇਗ ਬਹਾਦੁਰ ਜੀ ਨੇ ਭਾਈ ਰਾਮਦੇਵ ਨੂੰ 'ਭਾਈ ਮੀਹਾਂ' ਦਾ ਨਾਮ ਕਿਉਂ ਦਿੱਤਾ?
੫੬. ਔਰੰਗਜ਼ੇਬ ਦੇ ਜ਼ੁਲਮ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਕਿਸ ਕੋਲ ਫਰਿਆਦ ਕਰਨ ਲਈ ਆਏ?
੫੭. ਕਸ਼ਮੀਰੀ ਪੰਡਤਾਂ ਨੇ ਕਿੱਥੇ ਆ ਕੇ ਫਰਿਆਦ ਕੀਤੀ?
੫੮. वर्तमान में सिक्खों के गुरू कौन हैं ?
੫੯. गुरू गोबिन्द सिंह जी ने अमृतपान करवाकर जो नये सिक्ख बनाए, उन्हें क्या नाम दिया गया ?
੬੦. सबसे पहले बनाए गए पाँच प्यारों के क्या नाम थे ?
੬੧. सबसे पहले अमृतपान करने वाला पाँच प्यारा कौन था ?
੬੨. भाई दया सिंह जी की उम्र क्या थी, जब उन्होंने पाँच प्यारा बनकर अमृत पान किया था ?
੬੩. पाँच कँकार कौन कौन से हैं ?
੬੪. खालसे का आध्यात्मिक पिता किसे कहा जाता है ?
੬੫. खालसे की आध्यात्मिक माता किसे कहा जाता है ?
੬੬. सिक्खी अभिवादन क्या है ?
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ