ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਖੱਟਸੰ. खटूवा ਖਟ੍ਵਾ. ਸੰਗ੍ਯਾ- ਮੰਜਾ. ਖਾਟ। ੨. ਵਿਆਹ ਸਮੇਂ ਦੁਲਹਨਿ ਅਤੇ ਦੁਲਹਾ ਨੂੰ ਦਿੱਤਾ ਹੋਇਆ ਸਾਮਾਨ, ਜਿਸ ਦਾ ਮੁੱਖਅੰਗ ਖਾਟ ਹੈ। ੩. ਦੇਖੋ, … ਖਟੀਸੰਗ੍ਯਾ- ਖੱਟੀ. ਕਮਾਈ. "ਤੋਟਿ ਨ ਆਵੈ ਖਟੀਐ." (ਵਾਰ ਰਾਮ ੩) ਖਟੁਦੇਖੋ, ਖਟ. ਖਟ'੪੧੧ ਖਟਉਰਮਿਸੰ. षडूज़्र्मि ਸਡੂਮਿੰ. ਸੰਗਯਾ- ਛੀ ਲਹਿਰਾ. ਛੀ ਤਰੰਗ. ਅਰਥਾਤ- ਭੁੱਖ, ਤਿ੍ਰਖਾ, ਸ਼ੋਕ, ਮੋਹ, ਬੁਢਾਪਾ ਅਤੇ ਮਰਣ। ੨. ਛੀ ਅੈਸ਼੍ਵਰਯ ਵਾਲਾ, ਪਰ… ਖਟਊਰਮੀਸੰ. षडूर्म्मि ਸਡੂਰ੍‍ਮਿ. ਸੰਗ੍ਯਾ- ਛੀ ਲਹਿਰਾਂ. ਛੀ ਤਰੰਗ. ਅਰਥਾਤ- ਭੁੱਖ, ਤ੍ਰਿਖਾ, ਸ਼ੋਕ, ਮੋਹ, ਬੁਢਾਪਾ ਅਤੇ ਮਰਣ। ੨. ਛੀ ਐਸ਼੍ਵਰਯ ਵਾਲਾ, ਪ… ਖਟਅੰਗਸੰ. षडङ्ग ਸੜੰਗ. ਛੀ ਅੰਗ. ਸ਼ਰੀਰ ਦੇ ਪ੍ਰਧਾਨ ਛੀ ਅੰਗ ਇਹ ਹਨ- ਸਿਰ, ਦੋ ਬਾਹਾਂ, ਛਾਤੀ, ਦੋ ਟੰਗਾਂ। ੨. ਦੇਹ. ਸ਼ਰੀਰ, ਜਿਸ ਦੇ ਛੀ ਅੰਗ ਹਨ. "ਖਟ… ਖਟਸਾਸਤ੪੧੩ ਖਟਸਾਸਤਰਸੰ. षट्शास्त्र्ा ਸਟ੍ਸ਼ਾਸਤ੍ਰ. ਹਿੰਦੂਮਤ ਦੇ ਛੀ ਮੁੱਖ ਸ਼ਾਸਤ੍ਰ. "ਖਟੁ ਸਾਸਤ ਵਿਚਰਤ ਮੁਖਿ ਗਿਆਨਾ." (ਮਾਝ ਮਃ ੫) "ਖਟ ਸਾਸਤ੍ਰ ਸਿਮਿ੍ਰਤਿ ਵਖਿ… ਖਟਸਾਸਤ੍ਰਸੰ. षट- शास्त्र्िान. ਵਿ- ਛੀ ਸ਼ਾਸਤ੍ਰਾ ਦੇ ਜਾਣਨ ਵਾਲਾ. ਖਟਕਰਮਾ ਤੇ ਦੁਗਣੇਬਾਰਾਂ ਕਰਮ. ਹਿੰਦੂਧਰਮ ਅਨੁਸਾਰ ਦ੍ਵਾਦਸ਼ ਕਰਮ. ਦੇਖੋ, ਖਟ ਕਰਮ ੧. ਅਤੇ ਸਨਾਨ, ਜਪ, ਹਵਨ, ਦੇਵਪੂਜਨ, ਤੀਰਥਯਾਤ੍ਰਾ ਅਤੇ ਤਪ, ਇਹ ਛੀ ਮਿਲਾਕੇ ਬਾਰਾਂ… ਖਟਕਰਮੀषट्कर्मिन ਵਿ- ਛੀ ਕਰਮ ਕਰਨ ਵਾਲਾ. ਦੇਖੋ, ਖਟਕਰਮ. ਖਟਕਰਇੱਕ ਪਿੰਡ, ਜੋ ਜੀਂਦ ਅਤੇ ਧਮਧਾਨ ਦੇ ਮੱਧ ਹੈ. ਇਸ ਥਾ ਨੌਵੇਂ ਸਤਿਗੁਰੂ ਵਿਰਾਜੇ ਹਨ. ਚੋਰਾ ਨੇ ਇੱਥੇ ਗੁਰੂ ਸਾਹਿਬ ਦੇ ਘੋੜੇ ਚੁਰਾ ਲਏ, ਜਿਸ ਤੋਂ ਉ… ਖਟਕਾਸੰਗ੍ਯਾ- ਖੜਕਾ. "ਪਾਯਨ ਕੋ ਖਟਕੋ ਕਿਯੋ." (ਚਰਿਤ੍ਰ ੨੪੮) ੨. ਚਿੰਤਾ. ਧੜਕਾ. ਧੁਕਧੁਕੀ. ਖਟਕਾਵ੍ਯषट्काव्य ਕਾਵ੍ਯ ਦੇ ਛੀ ਪ੍ਰਸਿੱਧ ਗ੍ਰੰਥ, ਜਿਨ੍ਹਾਂ ਵਿੱਚੋਂ ਤਿੰਨ ਲਘੁਤ੍ਰਯੀ ਨਾਮ ਤੋਂ ਪ੍ਰਸਿੱਧ ਹਨ. ਲਘੁਤ੍ਰਯੀ ਇਹ ਹਨ- ਕਵਿ ਕਾਲਿਦਾਸ ਕ੍ਰਿਤ ਰ… ਖਟਗੁਣਸੰ. षङ्गुण ਸਡ੍‌ਗੁਣ. ਦੇਖੋ, ਖਟ ਅੰਗ ੩. ਖਟਚਕ੍ਰਸੰ. षट्चक्र ਯੋਗੀਆਂ ਦੇ ਮੰਨੇ ਹੋਏ ਛੀ ਚਕ੍ਰ. "ਉਲਟਤ ਪਵਨ ਚਕ੍ਰ ਖਟ ਭੇਦੇ." (ਗਉ ਕਬੀਰ) (ੳ) ਮੂਲਾਧਾਰ. ਗੁਦਾਮੰਡਲ ਦਾ ਚਕ੍ਰ ਹੈ, ਜਿਸ ਵਿੱਚ ਮੂ… ਖਟਦਰਸषड्दर्शान ਛੀ ਦਰਸ਼ਨ ਛੀ. ਸ਼ਾਸਤ੍ਰ. ਦੇਖੋ, ਖਟਸਾਸਤ੍ਰ. "ਚਾਰ ਬੇਦ ਖਟਦਰਸ ਸਮਾਸੀ." (ਵਾਰ ਮਾਰੂ ੨. ਮਃ ੫) ਚਾਰਵੇਦ ਅਤੇ ਖਟ ਸ਼ਾਸਤ੍ਰ ਲੈ ਹੋ ਜਾ… ਖਟ ਦੇਵਤਾਦੇਖੋ, ਦੇਵ ਖਟਕ. ਖਟਨਦੇਖੋ, ਖਟਣਾ। ੨. ਦੇਖੋ, ਤਟਨ. ਖਟਪਟੀਸੰਗ੍ਯਾ- ਬੇ ਇੱਤਿਫ਼ਾਕੀ. ਨਾਚਾਕੀ। ੨. ਨੀਤਿ ਦੇ ਛੀ ਅੰਗਾਂ ਦਾ ਵਿਗੜਜਾਣਾ. ਖਟ ਪ੍ਰਮਾਣਸਟ (ਛੀ) ਪ੍ਰਮਾਣ. ਦੇਖੋ, ਪ੍ਰਮਾਣ. ਖਟਬੇਤਾਵਿ- ਛੀ ਸ਼ਾਸਤ੍ਰਾਂ ਦਾ ਵੇੱਤਾ. ਛੀ ਸ਼ਾਸਤ੍ਰਾਂ ਦੇ ਜਾਣਨ ਵਾਲਾ. "ਮੁਨਿਜਨ ਖਟਬੇਤੇ." (ਆਸਾ ਮਃ ੫) ਖਟਮੁਖ ਵਹਨਕਾਤਿੰਕੇਯ ਦੀ ਸਵਾਰੀ, ਮੋਰ. ਖਟਲਖਣਪੂਰਣਪੁਰਖ ਦੀਆ ਛੀ ਸਿਫਤਾ. "ਖਟਲਖਯ ਪੂਰਨੰਪੁਰਖਹ." (ਸਹਸ ਮਃ ੫) (੧) ਸਰਵਵਯਾਪੀ ਕਰਤਾਰ ਦਾ ਧਯਾਨ ਕਰਕੇ ਉਸ ਦਾ ਨਾਮ (ਮਹਾਮੰਤ੍ਰ) ਜਪਣਾ. (੨) ਨੇ… ਖਟਲਖ੍ਯਣਪੂਰਣਪੁਰਖ ਦੀਆਂ ਛੀ ਸਿਫਤਾਂ. "ਖਟਲਖ੍ਯ ਪੂਰਨੰਪੁਰਖਹ." (ਸਹਸ ਮਃ ੫) (੧) ਸਰਵਵ੍ਯਾਪੀ ਕਰਤਾਰ ਦਾ ਧ੍ਯਾਨ ਕਰਕੇ ਉਸ ਦਾ ਨਾਮ (ਮਹਾਮੰਤ੍ਰ) ਜਪਣਾ. (੨… ਖਟਲਿੰਗਛੀ ਚਿੰਨ੍ਹ. ਗ੍ਰੰਥ ਦੇ ਛੀ ਅੰਗ- (ੳ) ਉਪਕ੍ਰਮਉਪਸੰਹਾਰ. ਗ੍ਰੰਥ ਦੀ ਤਮਹੀਦ ਅਤੇ ਅੰਤ ਨੂੰ ਉਸੇ ਸਿੱਧਾਂਤ ਤੇ ਲਿਆਕੇ ਸਮਾਪਤੀ. (ਅ) ਅਭ੍ਯਾਸ. ਵਾਰ ਵ… ਖਟਵਦਨਦੇਖੋ, ਖਟਮੁਖ. ਖਟਵਰਗਸੰ. षड्वर्ग ਸੰਗ੍ਯਾ- ਛੀਆਂ ਦਾ ਸਮੂਹ. ਛੀ ਦਾ ਇਕੱਠ। ੨. ਛੀ ਵਿਕਾਰ- ਕਾਮ, ਕ੍ਰੋਧ, ਲੋਭ, ਮੋਹ, ਮਦ, ਮਾਤਸਰ੍‍ਯ (ਹਸਦ- ਈਰਖਾ). ਖਟਵਿੰਸ਼ਤਸੰ. षइविंशात- षइविशाति. ਛੱਬੀ. ਛੀ ਅਤੇ ਵੀਹ. ੨੬. ਖਟਵਿੰਸ਼ਤਿਸੰ. षइविंशत- षइविशति. ਛੱਬੀ. ਛੀ ਅਤੇ ਵੀਹ. ੨੬. ਖਟਵਿਕਾਰषड्विकार ਦੇਖੋ, ਖਟ ਊਰਮਿ। ੨. ਦੇਖੋ, ਖਟਵਰਗ। ੩. ਸ਼ਰੀਰ ਦੀ ਛੀ ਹਾਲਤਾਂ- ਨਿੰਮਣਾ, ਜੰਮਣਾ, ਵਧਣਾ, ਘਟਣਾ, ਬਦਲਣਾ ਤੇ ਨਾਸ਼ ਹੋਣਾ. "ਜਨਮ ਅਸ੍ਤਿ ਅ… ਖਟਾਉਣਾਕ੍ਰਿ- ਖੱਟੀ ਕਰਾਉਣੀ. ਲਾਭ ਦਿਵਾਉਣਾ। ੨. ਸਮਾਉਣਾ. "ਏਕ ਗ੍ਰਿਹ ਮਹਿ ਦੁਇ ਨ ਖਟਾਈ." (ਪ੍ਰਭਾ ਅਃ ਮਃ ੫) ੩. ਖੁਦਵਾਉਣਾ. ਪਟਵਾਉਣਾ. "ਪੂਰਨ ਤਾਲ ਖਟ… ਖਟਾਈਸੰਗ੍ਯਾ- ਤੁਰਸ਼ੀ. ਖੱਟਾਪਨ। ੨. ਦੇਖੋ, ਖਟਾਉਣਾ. ਖਟਾਸਸੰਗ੍ਯਾ- ਖੱਟਾ ਰਸ. ਖੱਟਾਪਨ. ਖਟਕਸੰਗ੍ਯਾ- ਖੜਕਾ. ਧੜਕਾ। ੨. ਫ਼ਿਕਰ. ਚਿੰਤਾ। ੩. ਸੰ. षट्क ਸਟ੍‌ਕ. ਛੀ ਦਾ ਸਮੁਦਾਯ. ਛੀ ਵਸਤਾ ਦਾ ਇਕੱਠ। ੪. ਦੇਖੋ, ਖਟਕੜ ੩. ਖਟਾਣੀਪਸੰਦ ਆਈ. ਰੁਚੀ. "ਜਨ ਕੀ ਧੂਰਿ ਮਨਿ ਮੀਠ ਖਟਾਨੀ." (ਗਉ ਮਃ ੫) "ਤਉ ਬਿਧਿ ਨੀਕੀ ਖਟਾਨੀ." (ਧਨਾ ਮਃ ੫) "ਮਨਿ ਤਨਿ ਚਰਨ ਖਟਾਨੀ." (ਆਸਾ ਮਃ ੫) ਦੇ… ਖਟੀਆਸੰ. खटवा ਖਟ੍ਵਾ. ਮੰਜਾ. ਖਾਟ। ੨. ਸੰ. खाटि ਖਾਟਿ. ਸਿੜ੍ਹੀ. ਮੁਰਦਾ ਲੈ ਜਾਣ ਦੀ ਅਰਥੀ. "ਖਟੀਆ ਲੇ ਗਏ ਭਾਈ." (ਆਸਾ ਕਬੀਰ) ੩. ਖੱਟੀ. ਕਮਾਈ. "… ਖਟੀਏਕਮਾਈਏ. ਲਾਭ ਲਈਏ। ੨. ਖਯਾਤਿ (ਮਸ਼ਹੂਰੀ) ਕਰੀਅੈ. "ਦੋਹੀ ਖਟੀਅੈ." (ਵਾਰ ਰਾਮ ੩) ਖਟੀਕਸੰ. खट्टिक ਖੱਟਿਕ. ਸੰਗ੍ਯਾ- ਦਬਗਰ. ਚੰਮ ਰੰਗਣ ਅਤੇ ਕੁੱਪੇ ਆਦਿਕ ਬਣਾਉਣ ਵਾਲਾ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.