ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ॥
ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ॥
gurubar akaal ke hukam siau(n) upajio bigiaanaa||
गुरुबर अकाल के हुकम सिउं उपजिओ बिगिआना॥
ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ॥
tab sahije rachio khaalasaa saabat maradhaanaa||
तब सहिजे रचिओ खालसा साबत मरदाना॥
ਇਉਂ ਉਠੇ ਸਿੰਘ ਭਬਕਾਰਿ ਕੈ ਸਭ ਜਗ ਡਰਪਾਨਾ॥
eiau(n) uThe si(n)gh bhabakaar kai sabh jag ddarapaanaa||
इउं उठे सिंघ भबकारि कै सभ जग डरपाना॥
ਮੜੀ ਦੇਵਲ ਗੋਰ ਮਸੀਤ ਢਹਿ ਕੀਏ ਮੈਦਾਨਾ॥
maRee dheval gor maseet ddeh ke'ee maidhaanaa||
मड़ी देवल गोर मसीत ढहि कीए मैदाना॥
ਬੇਦ ਪੁਰਾਨ ਖਟ ਸ਼ਾਸਤ੍ਰਾ ਫੁਨ ਮਿਟੇ ਕੁਰਾਨਾ॥
bedh puraan khaT shaasatraa fun miTe kuraanaa||
बेद पुरान खट शासत्रा फुन मिटे कुराना॥
ਬਾਂਗ ਸਲਾਤ ਮਿਟਾਇ ਕਰਿ ਮਾਰੇ ਸੁਲਤਾਨਾ॥
baa(n)g salaat miTai kar maare sulataanaa||
बाँग सलात मिटाइ करि मारे सुलताना॥
ਮੀਰ ਪੀਰ ਸਭ ਛਪਿ ਗਏ ਮਜ਼੍ਹਬੋ ਉਲਟਾਨਾ॥
meer peer sabh chhap ge mazhabo ulaTaanaa||
मीर पीर सभ छपि गए मज़्हबो उलटाना॥
ਮਲਵਾਨੇ ਕਾਜ਼ੀ ਫਿੜਿ ਥਕੇ ਕਛ ਮਰਮ ਨ ਜਾਨਾ॥
malavaane kaazee fiR thake kachh maram na jaanaa||
मलवाने काज़ी फिड़ि थके कछ मरम न जाना॥
ਲਖ ਪੰਡਿਤ ਬ੍ਰਹਮਨ ਜੋਤਕੀ ਬਿਖ ਰਸ ਉਰਝਾਨਾ॥
lakh pa(n)ddit brahaman jotakee bikh ras urajhaanaa||
लख पंडित ब्रहमन जोतकी बिख रस उरझाना॥
ਫੁਨ ਪਾਥਰ ਦੇਵਲ ਪੂਜ ਕੈ ਅਤਿ ਹੀ ਭਰਮਾਨਾ॥
fun paathar dheval pooj kai at hee bharamaanaa||
फुन पाथर देवल पूज कै अति ही भरमाना॥
ਇਉਂ ਦੋਨੋ ਫਿਰਕੇ ਕਪਟ ਮੈਂ ਰਚ ਰਹੇ ਨਿਦਾਨਾ॥
eiau(n) dhono firake kapaT mai(n) rach rahe nidhaanaa||
इउं दोनो फिरके कपट मैं रच रहे निदाना॥
ਇਹ ਤੀਸਰ ਮਜ਼ਹਬ ਖ਼ਾਲਸਾ ਉਪਜਿਓ ਪਰਧਾਨਾ॥
eeh teesar mazahab khhaalasaa upajio paradhaanaa||
इह तीसर मज़हब ख़ालसा उपजिओ परधाना॥
ਜਿਨਿ ਗੁਰੁ ਗੋਬਿੰਦ ਕੇ ਹੁਕਮ ਸੋਂ ਗਹਿ ਖੜਗ ਦਿਖਾਨਾ॥
jin gur gobi(n)dh ke hukam so(n) geh khaRag dhikhaanaa||
जिनि गुरु गोबिंद के हुकम सों गहि खड़ग दिखाना॥
ਤਿਹ ਸਭ ਦੁਸਟਨ ਕਉ ਛੇਦਿ ਕੈ ਅਕਾਲ ਜਪਾਨਾ॥
teh sabh dhusaTan kau chhedh kai akaal japaanaa||
तिह सभ दुसटन कउ छेदि कै अकाल जपाना॥
ਫਿਰ ਐਸਾ ਹੁਕਮ ਅਕਾਲ ਕਾ ਜਗ ਮੈਂ ਪ੍ਰਗਟਾਨਾ॥
fir aaisaa hukam akaal kaa jag mai(n) pragaTaanaa||
फिर ऐसा हुकम अकाल का जग मैं प्रगटाना॥
ਤਬ ਸੁੰਨਤ ਕੋਇ ਨ ਕਰ ਸਕੈ ਕਾਪਿਓ ਤੁਰਕਾਨਾ॥
tab su(n)nat koi na kar sakai kaapio turakaanaa||
तब सुँनत कोइ न कर सकै कापिओ तुरकाना॥
ਇਉਂ ਉਮਤ ਸਭ ਮੁਹੰਮਦੀ ਖਪਿ ਗਈ ਨਿਦਾਨਾ॥
eiau(n) umat sabh muha(n)madhee khap giee nidhaanaa||
इउं उमत सभ मुहंमदी खपि गई निदाना॥
ਤਬ ਫਤੇ ਡੰਕ ਜਗ ਮੈਂ ਘੁਰੇ ਦੁਖ ਦੁੰਦ ਮਿਟਾਨਾ॥
tab fate dda(n)k jag mai(n) ghure dhukh dhu(n)dh miTaanaa||
तब फते डंक जग मैं घुरे दुख दुँद मिटाना॥
ਇਉਂ ਤੀਸਰ ਪੰਥ ਚਲਾਇਅਨ ਵਡ ਸੂਰ ਗਹੇਲਾ॥
eiau(n) teesar pa(n)th chalaian vadd soor gahelaa||
इउं तीसर पंथ चलाइअन वड सूर गहेला॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੬॥
vaeh vaeh gobi(n)dh si(n)gh aape gur chelaa ||16||
वाह वाह गोबिंद सिंघ आपे गुरु चेला ॥१६॥
੧ / ੧
ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ