ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ॥
ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ॥
bhai bha(n)jan bhagavaan bhajo bhai naasan bhogee||
भै भंजन भगवान भजो भै नासन भोगी॥
ਭਗਤਿ ਵਛਲ ਭੈ ਭੰਜਨੋ ਜਪਿ ਸਦਾ ਅਰੋਗੀ॥
bhagat vachhal bhai bha(n)jano jap sadhaa arogee||
भगति वछल भै भंजनो जपि सदा अरोगी॥
ਮਨਮੋਹਨ ਮੂਰਤਿ ਮੁਕੰਦ ਪ੍ਰਭੁ ਜੋਗ ਸੁ ਜੋਗੀ॥
manmohan moorat muka(n)dh prabh jog su jogee||
मनमोहन मूरति मुकंद प्रभु जोग सु जोगी॥
ਰਸੀਆ ਰਖਵਾਲਾ ਰਚਨਹਾਰ ਜੋ ਕਰਰੇ ਸੁ ਹੋਗੀ॥
raseeaa rakhavaalaa rachanahaar jo karare su hogee||
रसीआ रखवाला रचनहार जो कररे सु होगी॥
ਮਧੁਸੂਧਨਿ ਮਾਧੋ ਮੁਰਾਰਿ ਬਹੁ ਰੰਗੀ ਖੇਲਾ॥
madhusoodhan maadho muraar bahu ra(n)gee khelaa||
मधुसूधनि माधो मुरारि बहु रंगी खेला॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੨॥
vaeh vaeh gobi(n)dh si(n)gh aape gur chelaa ||12||
वाह वाह गोबिंद सिंघ आपे गुरु चेला ॥१२॥
੧ / ੧
ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ