ਅਬਿਨਾਸੀ ਅਨੰਤ ਹੈ ਘਟਿ ਘਟਿ ਦਿਸਟਾਇਆ॥
ਅਬਿਨਾਸੀ ਅਨੰਤ ਹੈ ਘਟਿ ਘਟਿ ਦਿਸਟਾਇਆ॥
abinaasee ana(n)t hai ghaT ghaT dhisaTaiaa||
अबिनासी अनंत है घटि घटि दिसटाइआ॥
ਅਘ ਨਾਸੀ ਆਤਮ ਅਭੁਲ ਨਹੀਂ ਭੁਲੈ ਭੁਲਾਇਆ॥
agh naasee aatam abhul nahee(n) bhulai bhulaiaa||
अघ नासी आतम अभुल नहीं भुलै भुलाइआ॥
ਹਰਿ ਅਲਖ ਅਕਾਲ ਅਡੋਲ ਹੈ ਗੁਰੁ ਸਬਦਿ ਲਖਾਇਆ॥
har alakh akaal addol hai gur sabadh lakhaiaa||
हरि अलख अकाल अडोल है गुरु सबदि लखाइआ॥
ਸਰਬ ਬਿਆਪੀ ਹੈ ਅਲੇਪ ਜਿਸੁ ਲਗੈ ਨ ਮਾਇਆ॥
sarab biaapee hai alep jis lagai na maiaa||
सरब बिआपी है अलेप जिसु लगै न माइआ॥
ਹਰਿ ਗੁਰਮੁਖਿ ਨਾਮ ਧਿਆਈਐ ਜਿਤੁ ਲੰਘੈ ਵਹੇਲਾ॥
har gurmukh naam dhiaaieeaai jit la(n)ghai vahelaa||
हरि गुरमुखि नाम धिआईऐ जितु लंघै वहेला॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੯॥
vaeh vaeh gobi(n)dh si(n)gh aape gur chelaa ||9||
वाह वाह गोबिंद सिंघ आपे गुरु चेला ॥९॥
੧ / ੧
ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ