ਵਾਰ ੧੦

ਨਿਰੰਕਾਰੁ ਨਰਹਰਿ ਨਿਧਾਨ ਨਿਰਵੈਰੁ ਧਿਆਈਐ॥

ਨਿਰੰਕਾਰੁ ਨਰਹਰਿ ਨਿਧਾਨ ਨਿਰਵੈਰੁ ਧਿਆਈਐ॥
nira(n)kaar narahar nidhaan niravair dhiaaieeaai||
निरंकारु नरहरि निधान निरवैरु धिआईऐ॥
ਨਾਰਾਇਣ ਨਿਰਬਾਣ ਨਾਥ ਮਨ ਅਨਦਿਨ ਗਾਈਐ॥
naarain nirabaan naath man anadhin gaieeaai||
नाराइण निरबाण नाथ मन अनदिन गाईऐ॥
ਨਰਕ ਨਿਵਾਰਣ ਦੁਖ ਦਲਣ ਜਪਿ ਨਰਕਿ ਨ ਜਾਈਐ॥
narak nivaaran dhukh dhalan jap narak na jaieeaai||
नरक निवारण दुख दलण जपि नरकि न जाईऐ॥
ਦੇਣਹਾਰ ਦਇਆਲ ਨਾਥ ਜੋ ਦੋਇ ਸੁ ਪਾਈਐ॥
dhenahaar dhiaal naath jo dhoi su paieeaai||
देणहार दइआल नाथ जो दोइ सु पाईऐ॥
ਦੁਖ ਭੰਜਨ ਸੁਖ ਹਰਿ ਧਿਆਨ ਮਾਇਆ ਵਿਚਿ ਖੇਲਾ॥
dhukh bha(n)jan sukh har dhiaan maiaa vich khelaa||
दुख भंजन सुख हरि धिआन माइआ विचि खेला॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੦॥
vaeh vaeh gobi(n)dh si(n)gh aape gur chelaa ||10||
वाह वाह गोबिंद सिंघ आपे गुरु चेला ॥१०॥
੧ / ੧

ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ

ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ