ਵਾਰ ੧੩

ਲੋਚਾ ਪੂਰਨ ਲਿਖਮਹਾਰੁ ਹੈ ਲੇਖ ਲਿਖਾਰੀ॥

ਲੋਚਾ ਪੂਰਨ ਲਿਖਮਹਾਰੁ ਹੈ ਲੇਖ ਲਿਖਾਰੀ॥
lochaa pooran likhamahaar hai lekh likhaaree||
लोचा पूरन लिखमहारु है लेख लिखारी॥
ਹਰਿ ਲਾਲਨ ਲਾਲ ਗੁਲਾਲ ਸਚੁ ਸਚਾ ਵਾਪਾਰੀ॥
har laalan laal gulaal sach sachaa vaapaaree||
हरि लालन लाल गुलाल सचु सचा वापारी॥
ਰਾਵਨਹਾਰੁ ਰਹੀਮੁ ਰਾਮ ਆਪੇ ਨਰ ਨਾਰੀ॥
raavanahaar raheem raam aape nar naaree||
रावनहारु रहीमु राम आपे नर नारी॥
ਰਿਖੀਕੇਸ ਰਘੁਨਾਥ ਰਾਇ ਜਪੀਐ ਬਨਵਾਰੀ॥
rikheekes raghunaath rai jape'eeai banavaaree||
रिखीकेस रघुनाथ राइ जपीइै बनवारी॥
ਪਰਮਹੰਸ ਭੈ ਤ੍ਰਾਸ ਨਾਸ ਜਪਿ ਰਿਦੈ ਸੁਹੇਲਾ॥
paramaha(n)s bhai traas naas jap ridhai suhelaa||
परमहंस भै त्रास नास जपि रिदै सुहेला॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥੧੩॥
vaeh vaeh gobi(n)dh si(n)gh aape gur chelaa ||13||
वाह वाह गोबिंद सिंघ आपे गुरु चेला ॥१३॥
੧ / ੧

ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ

ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ