ਵਾਰ ੧੮

ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜਿਆਰਾ॥

ਨਿਜ ਫਤੇ ਬੁਲਾਈ ਸਤਿਗੁਰੂ ਕੀਨੋ ਉਜਿਆਰਾ॥
nij fate bulaiee satiguroo keeno ujiaaraa||
निज फते बुलाई सतिगुरू कीनो उजिआरा॥
ਝੂਠ ਕਪਟ ਸਭ ਛੈ ਭਇਓ ਸਚ ਸਚ ਵਰਤਾਰਾ॥
jhooTh kapaT sabh chhai bhio sach sach varataaraa||
झूठ कपट सभ छै भइओ सच सच वरतारा॥
ਫਿਰ ਜਗ ਹੋਮ ਠਹਿਰਾਏ ਕੈ ਨਿਜ ਧਰਮ ਸਵਾਰਾ॥
fir jag hom Thahiraae kai nij dharam savaaraa||
फिर जग होम ठहिराए कै निज धरम सवारा॥
ਤੁਰਕ ਦੁੰਦ ਸਭ ਉਠ ਗਇਓ ਰਚਿਓ ਜੈਕਾਰਾ॥
turak dhu(n)dh sabh uTh gio rachio jaikaaraa||
तुरक दुँद सभ उठ गइओ रचिओ जैकारा॥
ਜਹ ਉਪਜੇ ਸਿੰਘ ਮਹਾਂ ਬਲੀ ਖਾਲਸ ਨਿਰਧਾਰਾ॥
jeh upaje si(n)gh mahaa(n) balee khaalas niradhaaraa||
जह उपजे सिंघ महाँ बली खालस निरधारा॥
ਸਭ ਜਗ ਤਿਨੰਹੂ ਬਸ ਕੀਓ ਜਪ ਅਲਖ ਅਪਾਰਾ॥
sabh jag tina(n)hoo bas keeo jap alakh apaaraa||
सभ जग तिनंहू बस कीओ जप अलख अपारा॥
ਗੁਰ ਧਰਮ ਸਿਮਰਿ ਜਗ ਚਮਕਿਓ ਮਿਟਿਓ ਅੰਧਿਆਰਾ॥
gur dharam simar jag chamakio miTio a(n)dhiaaraa||
गुर धरम सिमरि जग चमकिओ मिटिओ अंधिआरा॥
ਤਬ ਕੁਸਲ ਖੇਮ ਆਨੰਦ ਸਿਉਂ ਬਸਿਓ ਸੰਸਾਰਾ॥
tab kusal khem aana(n)dh siau(n) basio sa(n)saaraa||
तब कुसल खेम आनंद सिउं बसिओ संसारा॥
ਹਰਿ ਵਾਹਿਗੁਰੂ ਮੰਤਰ ਅਗੰਮ ਜਗ ਤਾਰਨਹਾਰਾ॥
har vaahiguroo ma(n)tar aga(n)m jag taaranahaaraa||
हरि वाहिगुरू मंतर अगंम जग तारनहारा॥
ਜੋ ਸਿਮਰਹਿ ਨਰ ਪ੍ਰੇਮ ਸੋ ਪਹੁੰਚੈ ਦਰਬਾਰਾ॥
jo simareh nar prem so pahu(n)chai dharabaaraa||
जो सिमरहि नर प्रेम सो पहुँचै दरबारा॥
ਸਭ ਪਕੜੋ ਚਰਨ ਗੋਬਿੰਦ ਕੇ ਛਾਡੋ ਜੰਜਾਰਾ॥
sabh pakaRo charan gobi(n)dh ke chhaaddo ja(n)jaaraa||
सभ पकड़ो चरन गोबिंद के छाडो जंजारा॥
ਨਾਤਰੁ ਦਰਗਹ ਕੁਟੀਅਨ ਮਨਮੁਖਿ ਕੂੜਿਆਰਾ॥
naatar dharageh kuTeean manmukh kooRiaaraa||
नातरु दरगह कुटीअन मनमुखि कूड़िआरा॥
ਤਹ ਛੁਟੈ ਸੋਈ ਜੋ ਹਰਿ ਭਜੈ ਸਭ ਤਜੈ ਬਿਕਾਰਾ॥
teh chhuTai soiee jo har bhajai sabh tajai bikaaraa||
तह छुटै सोई जो हरि भजै सभ तजै बिकारा॥
ਇਸ ਮਨ ਚੰਚਲ ਕਉ ਘੇਰ ਕਰਿ ਸਿਮਰੈ ਕਰਤਾਰਾ॥
eis man cha(n)chal kau gher kar simarai karataaraa||
इस मन चंचल कउ घेर करि सिमरै करतारा॥
ਤਬ ਪਹੁੰਚੈ ਹਰਿ ਹੁਕਮ ਸਿਉਂ ਨਿਜ ਦਸਵੇਂ ਦੁਆਰਾ॥
tab pahu(n)chai har hukam siau(n) nij dhasave(n) dhuaaraa||
तब पहुँचै हरि हुकम सिउं निज दसवें दुआरा॥
ਫਿਰ ਇਉਂ ਸਹਿਜੇ ਭੇਟੈ ਗਗਨ ਮੈਂ ਆਤਮ ਨਿਰਧਾਰਾ॥
fir iau(n) sahije bheTai gagan mai(n) aatam niradhaaraa||
फिर इउं सहिजे भेटै गगन मैं आतम निरधारा॥
ਤਬ ਵੈ ਨਿਰਖੈਗੇ ਸੁਰਗ ਮੈਂ ਆਨੰਦ ਸੁਹੇਲਾ॥
tab vai nirakhaige surag mai(n) aana(n)dh suhelaa||
तब वै निरखैगे सुरग मैं आनंद सुहेला॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥੧੮॥
vaeh vaeh gobi(n)dh si(n)gh aape gur chelaa ||18||
वाह वाह गोबिंद सिंघ आपे गुर चेला ॥१८॥
੧ / ੧

ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ

ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ