ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਯੁਸੰ. ਧਾ- ਜੋੜਨਾ (ਮਿਲਾਉਣਾ), ਇਕੱਠਾ ਕਰਨਾ, ਗੁੰਦਣਾ.
ਯੁਕਤਿਸੰ. ਸੰਗ੍ਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗ੍ਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਕ੍ਰਿਯਾ ਨਾਲ …
ਯੁੱਧਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ.
ਯੁਸਸੰ. युष्. ਧਾ- ਸੇਵਾ ਕਰਨਾ, ਚਾਕਰੀ ਕਰਨਾ, ਪ੍ਰੇਮ ਕਰਨਾ. ਦੇਖੋ, ਯੋਖਿਤਾ.
ਯੁਸ੍ਮਦਸੰ. युष्मद्. ਸਰਵ- ਮਧਯਮ ਪੁਰੁਸ. ਤੁਮ. ਤੁਸੀ। ੨. युष्मदीय. ਆਪ ਦਾ. ਤੁਹਾਡਾ. 1…
ਯੁਸ੍ਮਦੀਯਸੰ. ਧੁਯ ਸਰਵ- ਮਧ੍ਯਮ ਪੁਰੁਝ. ਤੁਮ. ਤੁਸੀ। ੨. ਯੂਸਵੀਧ. ਆਪ ਦਾ. ਤੁਹਾਡਾ.
ਯੁਕ੍ਤਸੰ. ਵਿ- ਮਿਲਿਆ ਹੋਇਆ। ੨. ਜੁੜਿਆ ਹੋਇਆ। ੩. ਉਚਿਤ. ਮੁਨਾਸਿਬ। ੪. ਸੰਗਯਾ- ਯੋਗੀ. ਖਾਸ ਕਰਕੇ ਉਹ ਯੋਗੀ, ਜਿਸ ਨੂੰ ਯੋਗਾਭਯਾਸ ਦੇ ਬਲ ਦ੍ਵਾਰਾ ਸਰਵ…
ਯੁਕ੍ਤਿਸੰ. ਸੰਗਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਹਿਯਾ ਨਾਲ ਮਨ ਦ…
ਯੁਗਸੰ. ਸੰਗ੍ਯਾ- ਜੋੜਾ. ਯੁਗਮ। ੨. ਚਾਰ ਹੱਥ ਦਾ ਮਾਪ. ਦੋ ਗਜ਼। ੩. ਰਥ ਗੱਡੇ ਆਦਿ ਦਾ ਜੂਲਾ। ੪. ਸਤ੍ਯ, ਤ੍ਰੇਤਾ, ਦ੍ਵਾਪਰ ਅਤੇ ਕਲਿ ਰੂਪ ਇੱਕ ਖਾਸ ਸਮ…
ਯੁਨਾਨੀਦੇਖੋ, ਯਵਨ.
ਯੁਸ੍ਸੰ. ਧੂਪ. ਸੰਗਾ- ਸੇਵਦਾ. ਰਸ. ਦੇਖੋ, ਅੰ. Juice.
ਯੁਵਾਵਿ- ਜਵਾਨੀ ਵਾਲਾ. ਤਰੁਣ ਅਵਸ੍ਥਾ ਵਾਲਾ। ੨. ਸੰਗ੍ਯਾ- ਜਵਾਨੀ. ਤਰੁਣਤਾ.
ਯੁਕਾਦੇਖੋ, ਜੂੰ ਅਤੇ ਜੂੰਕ। ੨. ਖਟਮਲ. ਕਟੂਆ. ਮਾਂਗਣੂ.
ਯੁਪਸੰ. ਸੰਗਯਾ- ਦਾ ਪਸ਼ੂ ਬੰਨੀਣ ਦਾ ਕਿੱਲਾ. ਦੇਖੋ, ਯੁ ਧਾ। ੨. ਯਗਯ ਦਾ ਖੰਭਾ. ਥਮੀਲਾ। ੩. ਯਗਯ ਅਸਥਾਨ ਪੁਰ ਬਣਾਇਆ ਥਮੀਲਾ (ਸਤੰਭ) ੪. ਕੀਰਤਿਸਤੰਭ.…
ਯੁਸਸਰਵ- ਇਹ. ਯਹ.
ਯਾਰਾਂਵਿ- ਗਿਆਰਾਂ. ਏਕਾਦਸ਼ (੧੧). ੨. ਮਿਤ੍ਰਾਂ ਦੋਸਤਾਂ, ਜਿਵੇਂ- ਯਾਰਾਂ ਨਾਲ ਬਹਾਰਾਂ. (ਲੋਕੋ)
ਯਾਨਸੰ. ਸੰਗ੍ਯਾ- ਗਮਨ. ਜਾਣਾ। ੨. ਹਮਲਾ. ਆਕ੍ਰਮਣ. ਧਾਵਾ। ੩. ਜਾਣ ਦਾ ਸਾਧਨ ਰਥ ਘੋੜਾ ਆਦਿ ਸਵਾਰੀ. ਦੇਖੋ, ਯਾ ਧਾ.
ਯਜਮਾਨਸੰ. ਸੰਗ੍ਯਾ- ਯਜਨ ਵਾਲਾ, ਯਗ੍ਯ ਕਰਨ ਵਾਲਾ. ਉਹ ਪੁਰੁਸ, ਜਿਸ ਤੋਂ ਬ੍ਰਾਹਮਣ (ਪੁਰੋਹਿਤ) ਯਗ੍ਯ, ਹਵਨ ਆਦਿ ਕਰਮ ਕਰਵਾਕੇ ਦੱਛਣਾ ਲੈਂਦੇ ਹਨ, ਦੇਖੋ,…
ਯੂਥਸੰ. यूथ्. ਧਾ- ਮਾਰਨਾ, ਦੁੱਖ ਦੇਣਾ। ੨. ਸੰਗ੍ਯਾ- ਦੇਖੋ, ਯੁ ਧਾ. ਇੱਕ ਜਾਤ ਦਾ ਗਰੋਹ. ਸਜਾਤਿ ਜੀਵਾਂ ਦਾ ਟੋਲਾ. ਝੁੰਡ. ਪੰਜਾਬੀ "ਜਥਾ" ਸ਼ਬਦ ਦਾ …
ਯੋਗਨਿਦ੍ਰਾਸੰਗ੍ਯਾ- ਸਮਾਧਿ. ਯੋਗਾਭ੍ਯਾਸ ਦੀ ਨੀਂਦ। ੨. ਮਹਾਮਾਯਾ, ਜੋ ਜਗਤ ਨੂੰ ਲਯ ਕਰਕੇ ਸ਼ਾਂਤ ਹੋ ਜਾਂਦੀ ਹੈ। ੩. ਵਿਸਨੁ ਦੀ ਉਹ ਸ੍ਵਪਨ ਅਵਸਥਾ, ਜਦ ਸੰਸਾਰ…
ਯੋਗਨਿਧਿਜੋਗ ਦਾ ਖਜਾਨਾ। ੨. ਸਤਿਗੁਰੂ। ੩. ਕਰਤਾਰ. "ਸਹਜ ਜੋਗਨਿਧਿ ਪਾਵਉ." (ਆਸਾ ਮਃ ੧) ੪. ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਇੱਕ ਪੁਰਾਣੀ…
ਯੋਧਾਸੰ. योद्घृ- ਯੋਧ੍ਰਿ. ਯੁੱਧ ਕਰਨ ਵਾਲਾ. ਲੜਾਕਾ. ਵੀਰ.
ਯੋਨਿਸਿਲਾਸੰ. ਯੋਨਿਸ਼ਿਲਾ. ਸੰਗਯਾ- ਕਾਮਾਖਯਾ. ਸਤੀ ਦੇਵੀ ਦਾ ਯੋਨਿਪੀਠ, ਜੋ ਆਸਾਮ ਦੇਸ਼ ਵਿੱਚ ਹੈ. "ਜਿਹ ਨਰ ਕੋ ਧਨਵਾਨ ਤਕਾਵੈਂ। ਜੋਨਿਸਿਲਾ ਮਹਿ ਤਾਹਿ ਫਸਾ…
ਯੰਗੜਾਦੇਖੋ, ਯੋਗਨਿਦ੍ਰਾ। ੨. ਦੇਖੋ, ਜੰਗੜਾ.
ਯਾਰਮੀਤ ਸਾਜਨ. ਵਿ- ਯਾਰ (ਸਹਾਇਕ) ਮੀਤ (ਮਿਤ੍ਰ) ਸਾਜਨ (ਸੁਜਨ) ਸਹਾਇਤਾ ਕਰਨ ਵਾਲਾ ਨੇਕ ਦੋਸ੍ਤ. "ਯਾਰ ਮੀਤ ਸੁਨਿ ਸਾਜਨਹੁ! ਬਿਨੁ ਹਰਿ ਛੂਟਨੁ ਨਾਹਿ."…
ਯਹਿਸਰਵ- ਇਹ. ਏਹ. "ਯਹ ਮਨੁ ਨੈਕ ਨ ਕਹਿਓ ਕਰੈ." (ਦੇਵ ਮਃ ੯)
ਯੜੇਪਠਨ ਕਰੇ. ਪੜੀੇ. "ਪੜੇ ਰੇ, ਸਗਲ ਬੇਦ, ਨਹਿ ਚੂਕੈ ਮਨਭੇਦ." (ਧਨਾ ਅਃ ਮਃ ੫) ੨. ਪਠਿਤ. ਪੜੀੇ ਹੋਏ. "ਆਖਹਿ ਪੜੇ ਕਰਹਿ ਵਖਿਆਣ." (ਜਪੁ)
ਯਡ਼ੇਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)
ਯੋਗਦੇਖੋ, ਯੁਜ੍ ਧਾ. ਸੰਗ੍ਯਾ- ਸੰਯੋਗ. ਜੜ. ਮਿਲਾਪ। ੨. ਉਪਾਯ. ਜਤਨ। ੩. ਚਿੱਤ ਦੀ ਵ੍ਰਿੱਤਿ ਦਾ ਰੋਕਣਾ. योगश्चित्त्वृत्ति् निरोधः (ਪਾਤੰਜਲ ਦ…
ਯਸ੧੦੪੯
ਯਸ਼ਸ੍ਵੀਸੰ. यशास्विन. ਵਿ- ਯਸ਼ ਵਾਲਾ. ਨੇਕਨਾਮ.
ਯਸ਼ੋਦਾਹਿਸਨ ਜੀ ਦੀ ਪਾਲਕ ਮਾਤਾ. ਦੇਖੋ, ਜਸੁਦਾ। ੨. ਇੱਕ ਛੰਦ. ਦੇਖੋ, ਉਗਾਧ.
ਯਸ਼੍ਟਿਸੰ. ਯਸ੍ਟਿਮਧੁ. Glycyrrhiza glabra ਇਸ ਦੀ ਤਾਸੀਰ ਸਰਦ ਤਰ¹ ਹੈ. ਇਹ ਖਾਂਸੀ ਨਜਲੇ ਨੂੰ ਹਟਾਉਂਦੀ ਹੈ. ਅੰਤੜੀ ਤੋਂ ਮਲ ਝਾੜਦੀ ਹੈ. ਮੇਦੇ ਦੀ ਸ…
ਯਹਸਰਵ- ਇਹ. ਏਹ. "ਯਹ ਮਨੁ ਨੈਕ ਨ ਕਹਿਓ ਕਰੈ." (ਦੇਵ ਮਃ ੯)
ਯਹਿਯਖ਼ਾਨیحی`خان ਜ਼ਕਰੀਆਖਾਨ (ਖਾਨ- ਬਹਾਦੁਰ) ਦਾ ਬੇਟਾ ਅਤੇ ਸ਼ਾਹਨਵਾਜ਼ਖਾਨ ਦਾ ਭਾਈ. ਇਹ ਦੋ ਸਾਉਂਣ ਸੰਮਤ ੧੮੦੨ (ਸਨ ੧੭੪੫) ਨੂੰ ਖਾਨਬਹਾਦੁਰ ਦੇ ਮਰਣ …
ਯਹੂਦੀ[یہوُدی] ਹੀ. Jew. Paleatine ਦੇ Juzea ਇਲਾਕੇ ਦਾ ਵਸਨੀਕ। ੨. ਮਹਾਤਮਾ ਮੂਸਾ ਨੂੰ ਪੈਗ਼ੰਬਰ ਅਤੇ ਤੌਰੇਤ ਨੂੰ ਧਰਮਪੁਸ੍ਤਕ ਮੰਨਣ ਵਾਲਾ. ਯਹੂਦੀ …
ਯਸਸੰ. ਸਰਵ- ਕੌਣ. ਕੇਹੜਾ। ੨. ਫਾ. یک ਇੱਕ. ਏਕ. "ਯਕ ਅਰਜ ਗੁਫਤਮ ਪੇਸਿ ਤੋ." (ਤਿਲੰ ਮਃ ੧)
ਯਸ਼ੋਧਾਕ੍ਰਿਸਨ ਜੀ ਦੀ ਪਾਲਕ ਮਾਤਾ. ਦੇਖੋ, ਜਸੁਦਾ। ੨. ਇੱਕ ਛੰਦ. ਦੇਖੋ, ਉਗਾਧ.
ਯਹ਼ਿਪੰਜਾਬੀ ਵਰਣਮਾਲਾ ਦਾ ਇਕੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਤ (ਦੰਦ) ਹੈ। ੨. ਵ੍ਯ- ਨਿਸ਼ਚੇ ਕਰਕੇ. ਯਕੀਨਨ। ੩. ਨਿਰਾ. ਫ਼ਕਤ਼. ਕੇਵਲ. "ਬਾਣੀ ਤ…
ਯਕ੍ਸਾਫਾ. یکسان ਹਿ. ਵਿ- ਇੱਕੋ ਜੇਹਾ. ਸਮਾਨ. ਤੁਲਯ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.