ਯੁਸ੍ਮਦ
ਸੰ. युष्मद्. ਸਰਵ- ਮਧਯਮ ਪੁਰੁਸ. ਤੁਮ. ਤੁਸੀ। ੨. युष्मदीय. ਆਪ ਦਾ. ਤੁਹਾਡਾ. 1058 ਪੰਜਾਬੀ ਵਿੱਚ ਬਹੁਤ ਅਞਾਣ ਲਿਖਾਰੀ ਯਾਰ ਦੀ ਥਾ ਜਾਰ ਅਤੇ ਜਾਰ ਜੀ ਥਾ ਯਾਰ, ਅਰਥ ਸਮਝੇ ਬਿਨਾ ਲਿਖਦੇ ਹਨ. ਦੇਖੋ, ਜਾਰ ਸ਼ਬਦ ਦੋ ਦਾ ਫੁਟ ਨੋਟ.
ਮਹਾਨ ਕੋਸ਼ — ਭਾਗ ੪, ਪੰਨਾ ੫੦੨