ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹੈ¹ ੨. ਕ੍ਰਿ- ਅਸ੍ਤਿ ਦਾ ਸੰਖੇਪ. ਹੈ. "ਕਿ ਅਗੰਜਸ ਕਿ ਅਭੰਜਸ." (ਗ੍ਯਾਨ) ੩. ਸੰ…
ਸੰਸੰ. शम ਸ਼ੰ. ਵ੍ਯ- ਕਲ੍ਯਾਣ. ਮੰਗਲ। ੨. ਸੁਖ। ੩. ਸ਼ਾਂਤਿ। ੪. ਸ਼ਾਸਤ੍ਰ। ੫. सम्. ਸਾਥ ਨਾਲ. "ਤੁਅ ਸਤਿਗੁਰ ਸੰ ਹੇਤ." (ਸਵੈਯੇ ਮਃ ੫. ਕੇ) ੬. ਚੰਗ…
ਸਿਸਰਵ- ਉਹ. ਵਹ. ਓਹ. "ਕਵਿਣ ਸਿ ਰੁਤੀ ਮਾਹੁ ਕਵਣੁ." (ਜਪੁ) ੨. ਸੋ. "ਹੰਸ ਸਿ ਹੰਸਾ, ਬਗ ਸਿ ਬਗਾ." (ਆਸਾ ਛੰਤ ਮਃ ੧) ੩. ਫ਼ਾ. [سہ] ਸਿਹ. ਸੰਗ੍ਯਾ…
ਸੀਹੋਣਾ ਦਾ ਭੂਤਕਾਲ ਬੋਧਕ. ਥਾ. "ਅਸਟਮੀ ਥੀਤਿ ਗੋਬਿੰਦ ਜਨਮਾ ਸੀ." (ਭੈਰ ਮਃ ੫) ੨. ਭਵਿਸ਼੍ਯਤ ਬੋਧਕ."ਨਾ ਜਾਨਾਕਿਆ ਕਰਸੀ ਪੀਉ." (ਸੂਹੀ ਕਬੀਰ) ੩. ਵ…
ਸੁਸੰ. ਵ੍ਯ- ਅਤਿ. ਬਹੁਤ ਜਾਦਾ. "ਮਮਤਾ ਮੋਹ ਸੁ ਬੰਧਨਾ, ਪੁਤ੍ਰ ਕਲਤ੍ਰ ਸੁ ਧੰਧ." (ਵਾਰ ਬਿਹਾ ਮਃ ੩) ੨. ਉਪ- ਉੱਤਮ. ਸ੍ਰੇਸ੍ਠ. "ਸੁ ਕਰਣੀ ਕਾਮਣਿ …
ਸੂਸਰਵ- ਇਹ ਸ਼ਬਦਾਂ ਦੇ ਅੰਤ ਉਸ ਦਾ ਅਰਥ ਦਿੰਦਾ ਹੈ. ਜੈਸੇ- "ਨਾਮ ਜੀਪਓਸੂ" (ਜਸਾ) ਉਸ ਨੇ ਨਾਮ ਜਪਿਆ। ੨. ਕ੍ਰਿ- ਹੈ। ੩. ਸੰ. ਧਾ- ਗਰਭ ਧਾਰਣ ਕਰਨਾ.…
ਸੂੰਅਨੁ- ਸਾਂ ਸਾਂ ਧੁਨਿ. ਸੁੰਕਾਰ। ੨. ਵ੍ਯ- ਕੋ, ਨੂੰ. ਪ੍ਰਤਿ. ਤਾਈਂ. "ਪਾਪਾਂ ਦੇ ਮਿਟਾਵਣ ਸੂੰ ਸਮਰਥਤਾ ਨਹੀਂ." (ਜਸਭਾਮ)
ਸ਼ੀਆਇਹ ਫ਼ਿਰਕਾ ਮੁਹੰਮਦ ਸਾਹਿਬ ਦਾ ਅਸਲ ਜਾਨਸ਼ੀਨ ਇਮਾਮ ਅਲੀ ਨੂੰ ਮੰਨਦਾ ਹੈ, ਬਾਕੀ ਇਮਾਮ ਆਪਣੇ
ਆਪ ਬਣੇ ਆਗੂ ਹਨ. ਇਸ ਮਤ ਦਾ ਪ੍ਰਚਾਰਕ ਅਬਦੁੱਲਾ ਬਿਨ …
ਸੱਯਦਦੇਖੋ, ਸੈਯਦ.
ਸ਼ਹਾਬੁੱਦੀਨਮੁਹੰਮਦਗ਼ੋਰੀشہابالدینمحمدغوری ਗਜ਼ਨੀ ਤੋਂ ਉੱਤਰ ਵੱਲ ਇੱਕ ਜਗਾ ਦਾ ਨਾਉਂ ਗੋਰ ਹੈ, ਉਸ ਥਾ ਤੋਂ ਨਿਕਾਸ ਹੋਣ ਕਰਕੇ ਗੋਰੀ ਸੰਗਯਾ ਹੋ ਗਈ. ਮੁਸਲਮਾਨਾ ਦੇ ਰਾ…
ਸ਼ਹਿਵਤਦੇਖੋ, ਸ਼ਹਵਤ.
ਸੱਕਦੇਖੋ, ਸਕ ਅਤੇ ਸ਼ਕ੍ਯ। ੨. ਸੰਗ੍ਯਾ- ਲੱਕੜ ਦਾ ਛਿਲਕਾ (ਤ੍ਵਕ).
ਸੱਕੀਵਿ- ਸ਼ੱਕ (ਸੰਦੇਹ) ਕਰਨ ਵਾਲਾ.
ਸੱਕਯਸੰ. शाज़्य. ਵਿ- ਹੋ ਸਕਣ ਯੋਗਯ. ਮੁਮਕਿਨ. ਸੰਭਵ। ੨. ਸ਼ਕਤਿ ਵਾਲਾ. ਬਲਵਾਨ। ੩. ਪਦ ਦੀ ਅਰਥਸ਼ਕਤਿ ਨੂੰ ਬੋਧਨ ਕਰਨ ਵਾਲਾ ਸਮਰਥ ਪਦ ਦਾ ਵਾਚਯ ਅਰਥ…
ਸੱਕਯਥਦੇਖੋ, ਸਕਯਥ.
ਸੱਕ੍ਰਭਵਨਸ਼ਕ (ਇੰਦ੍ਰ) ਦਾ ਘਰ. ਸ੍ਵਰਗ.
ਸੱਖਣਾਦੇਖੋ, ਸਖਣਾ.
ਸੱਖਰਸੰਗ੍ਯਾ- ਸਿੰਧੁ ਦੇ ਕਿਨਾਰੇ ਸ਼ਿਕਾਰਪੁਰ ਪਾਸ ਇੱਕ ਨਗਰ, ਜਿਸ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਅਸਥਾਨ "ਸਾਧਬੇਲਾ"¹ ਹੈ. ਦੇਖੋ, ਬਨਖੰਡੀ…
ਸੱਖਾਦੇਖੋ, ਸਖ੍ਯ.
ਸੱਖੇਦੇਖੋ, ਸਖਯ। ੨. ਦੇਖੋ, ਸੱਖਣਾ. "ਕਹੂੰ ਸਸਤ੍ਰ ਸੱਖੰ." (ਵਿਚਿਤ੍ਰ) ਸਸਤ੍ਰਾ ਤੋਂ ਸੱਖਣੇ.
ਸ਼ਿਗੁਫ਼ਤਹਫਾ. شگفتہ ਵਿ- ਖਿੜਿਆ ਹੋਇਆ.
ਸੱਗਰੱਤਾਸਕਾ (ਸ੍ਵਕੀਯ) ਅਤੇ ਰਕਤ (ਪਿਆਰ ਵਾਲਾ).
ਸੰਚਯਨ(ਦੇਖੋ, ਸੰ ਅਤੇ ਚਯ) ਸੰਗ੍ਯਾ- ਜਮਾ ਕਰਨਾ. ਜੋੜਨਾ. ਇਕੱਠਾ ਕਰਨਾ. "ਰਾਮ ਨਾਮ ਧਨ ਕਰਿ ਸੰਚਉਨੀ." (ਗਉ ਕਬੀਰ) "ਸੰਚਣ ਕਉ ਹਰਿ ਏਕੋ ਨਾਮ." (ਧਨਾ ਮਃ…
ਸੱਚਸਤ੍ਯ. ਮਿਥ੍ਯਾ ਦੇ ਵਿਰੁੱਧ। ੨. ਰਾਸ੍ਤੀ. ਸਚਾਈ। ੩. सत- च ਸਤ੍ਯ- ਅਤੇ.
ਸੱਚਨ ਸੱਚਦੇਖੋ, ਸਚੋਸਚ। ੨. ਮੰਦਰ ਨਾਮੇ ਪਿੰਡ (ਜਿਲਾ ਲਹੌਰ, ਤਸੀਲ ਸ਼ਰਕਪੁਰ) ਦਾ ਵਸਨੀਕ ਇੱਕ ਬ੍ਰਾਹਮਣ, ਜੋ ਸ਼੍ਰੀ ਗੁਰੂ ਅਮਰ ਦੇਵ ਜੀ ਦਾ ਸਿੱਖ ਹੋਇਆ. ਇਹ ਹ…
ਸੱਚਾਵਿ- ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨. ਨਿੱਤ ਹੋਣ ਵਾਲਾ। ੩. ਬਿਨਾ ਮਿਲਾਵਟ. ਖਰਾ। ੪. ਸੰਗ੍ਯਾ- ਕਰਤਾਰ। ੫. ਦੇਖੋ, ਸਚਾ.
ਸੱਚਾ ਪਾਤਸ਼ਾਹਸੰਗ੍ਯਾ- ਕਰਤਾਰ. ਵਾਹਗੁਰੂ। ੨. ਸਤਿਗੁਰੂ. "ਤੇਗ ਸਾਚੋ ਦੇਗ ਸਾਚੋ ਸੂਰਮਾ ਸਰਨ ਸਾਚੋ, ਸਾਚੋ ਪਾਤਸਾਹ ਗੁਰੁ ਗੋਬਿੰਦ ਕਹਾਯੋ ਹੈ." xxx "ਔਰ ਪਾਤਸਾਹ…
ਸੱਚਿਦਾ ਨੰਦਸੰ. सच्चिदानन्द ਸੰਗ੍ਯਾ- ਸਤ- ਚਿਤ- ਆਨੰਦ. ਸਤ੍ਯ ਚੈਤਨ੍ਯ ਆਨੰਦ ਰੂਪ ਕਰਤਾਰ. "ਸਦਾ ਸੱਚਿਦਾਨੰਦ ਸਤ੍ਰੁੰ ਪ੍ਰਣਾਸੀ." (ਜਾਪੁ)
ਸੱਚੀ ਦਾਰੀਦੇਖੋ, ਸਚੀ ਦਾੜੀ। ੨. ਦੇਖੋ, ਫੇਰੂ ੩.
ਸੱਚੇ ਸਾਹਿਬ ਕੀ ਫਤੇਬੰਦੇ ਬਹਾਦੁਰ ਨੇ ਵਾਹਗੁਰੂ ਜੀ ਕੀ ਫਤੇ ਦੀ ਥਾਂ ਇਸ ਦਾ ਪ੍ਰਚਾਰ ਕਰਨਾ ਆਰੰਭਿਆ ਸੀ, ਜਿਸ ਨੂੰ ਕਈ ਇਤਿਹਾਸਕਾਰਾਂ ਨੇ ਭੁੱਲਕੇ "ਫਤੇ ਦਰਸ਼ਨ" ਲਿਖਿਆ ਹ…
ਸੱਜਰਾਸੰ. ਸਦ੍ਯਤਰ. ਵਿ- ਬਹੁਤ ਤਾਜਾ.
ਸੱਜਾਸੰ. सव्य ਸਵ੍ਯ. ਦਹਿਨਾ. ਦਕ੍ਸ਼ਿਣ। ੨. ਖੱਬਾ ਭੀ ਇਸ ਦਾ ਅਰਥ ਹੈ। ੩. ਸੰ. शय्या. ਸ਼ੱਯਾ. ਸੰਗ੍ਯਾ- ਸੇਜਾ. ਪਲੰਘ.
ਸੱਜਸੰ. सज्ज ਵਿ- ਤਿਆਰ ਹੋਇਆ। ੨. ਕਮਾਣ ਤੇ ਚਿੱਲਾ ਚਾੜ੍ਹਕੇ ਤਿਆਰ ਹੋਇਆ। ੩. ਦੇਖੋ, ਸਜ.
ਸੱਜਣਦੇਖੋ, ਸੱਜਣ.
ਸੱਜਣ ਠਗਤੁਲੰਬਾ ਅਥਵਾ ਤੁਲੰਭਾ ਪਿੰਡ(ਜਿਲਾ ਮੁਲਤਾਨ) ਦਾ ਵਸਨੀਕ ਬਗੁਲਸਮਾਧੀ ਇੱਕ ਠਗ ਸੀ, ਜਿਸ ਨੇ ਧਰਮਮੰਦਿਰ ਬਣਾਕੇ ਲੋਕਾਂ ਦੇ ਫਸਾਉਣ ਲਈ ਅਨੇਕ ਉਪਾਇ ਰਚ …
ਸੱਜਨਦੇਖੋ, ਸਜਣ.
ਸੱਜਿਦੇਖੋ, ਸੱਜੀ.
ਸੱਜੀਸੱਜਾ ਦਾ ਇਸਤ੍ਰੀ ਲਿੰਗ। ੨. ਸੰ. सर्जी ਸੰਗ੍ਯਾ- ਇੱਕ ਪ੍ਰਕਾਰ ਦਾ ਖਾਰ, ਜੋ ਬੂਈਂ ਦੀ ਭਸਮ ਤੋਂ ਬਣਦਾ ਹੈ. ਸੱਜੀ ਵਸਤ੍ਰ ਧੋਣ ਦੇ ਕੰਮ ਆਉਂਦੀ ਹੈ।…
ਸੱਟਸੰ. सटट् ਧਾ- ਵਸਣਾ. ਰਹਿਣਾ. ਮਾਰ ਦੇਣਾ. ਦੁੱਖ ਦੇਣਾ. ਮੋਟਾ ਹੋਣਾ. ਦਾਨ ਕਰਨਾ। ੨. ਸੰਗ੍ਯਾ- ਚੋਟ. ਪ੍ਰਹਾਰ.
ਸੱਦਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.