ਸ਼ੀਆ
ਇਹ ਫ਼ਿਰਕਾ ਮੁਹੰਮਦ ਸਾਹਿਬ ਦਾ ਅਸਲ ਜਾਨਸ਼ੀਨ ਇਮਾਮ ਅਲੀ ਨੂੰ ਮੰਨਦਾ ਹੈ, ਬਾਕੀ ਇਮਾਮ ਆਪਣੇ
ਆਪ ਬਣੇ ਆਗੂ ਹਨ. ਇਸ ਮਤ ਦਾ ਪ੍ਰਚਾਰਕ ਅਬਦੁੱਲਾ ਬਿਨ ਸਬਾ ਹੈ, ਜਿਸ ਦਾ ਵਿਸ਼ਾਸ ਸੀ ਕਿ ਹਜਰਤ ਅਲੀ ਮੋਏ ਨਹੀਂ,
ਅਤੇ ਮੁਹੰਮਦ ਸਾਹਿਬ ਫੇਰ ਦੁਨੀਆਂ ਵਿੱਚ ਆਉਣਗੇ. ਸ਼ੀਅਹ ਮਤ ਦੇ ਅੱਗੇ ਅਨੇਕ ਭੇਦ ਹੋ ਗਏ ਹਨ-
(੨) ਕਾਮਲੀਯਹ ਅਬੂ ਕਾਮਿਲ ਦੇ ਪੈਰੋ. ਇਹ ਮੁਹੰਮਦ ਸਾਹਿਬ ਦੇ ਤਿੰਨ ਯਾਰਾਂ ਨੂੰ ਕਾਫਿਰ ਮੰਨਦੇ ਹਨ. ਆਵਾਗੌਣ ਦੇ
ਵਿਸ਼ਾਸੀ ਹਨ, ਅਤੇ ਪੈਗੰਬਰਾਂ ਵਿੱਚ ਖੁਦਾ ਦੀ ਰੂਹ ਜਾਣਦੇ ਹਨ.
(੩) ਮੁਗ਼ੀਰੀਯਹ
ਮਹਾਨ ਕੋਸ਼ — ਭਾਗ ੧, ਪੰਨਾ ੩੨੭