ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸ੍ਰੀਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰ… ਸਰਸੰ. सरस ਸੰਗ੍ਯਾ- ਤਾਲ. "ਸਰ ਭਰਿ ਥਲ ਹਰੀਆਵਲੇ." (ਸ੍ਰੀ ਅਃ ਮਃ ੧) "ਨਉ ਸਰ ਸੁਭਰ ਦਸਵੈਂ ਪੂਰੇ." (ਸਿਧਗੋਸਟਿ) ਇਸ ਥਾਂ ਸਰ ਦਾ ਅਰਥ ਇੰਦ੍ਰੀਆਂ ਹ… ਸ਼ਰਿਵਿ- ਸਦਿ੍ਰਸ਼. ਜੇਹਾ. ਤੁੱਲ. ਬਰਾਬਰ. "ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ." (ਧਨਾ ਰਵਿਦਾਸ) "ਹਨੂਮਾਨ ਸਰਿ, ਗਰੁੜ ਸਮਾਨਾ." (ਧਨਾ ਕਬੀਰ) ੨. ਸਰ (… ਸਰੀਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ … ਸਰੂਦੇਖੋ, ਸਰਣਾ। ੨. ਫ਼ਾ. [سرو] ਸਰਵ. ਸੰਗ੍ਯਾ- "ਸਰੂ ਏਕ ਸਾਰ ਖਰੇ ਹਰੇ ਹਰੇ ਪਾਤ ਜਰੇ." (ਗੁਪ੍ਰਸੂ) ਸੰ. ਸ਼੍ਰੀ ਵ੍ਰਿਕ੍ਸ਼੍‍. L. Cupressus Sempe… ਸ੍ਰਿਸੰ. सृ ਧਾ- ਜਾਣਾ. ਸਰਕਣਾ. ਫੈਲਣਾ. ਸ੍ਰੁਸੰ. स्रु ਧਾ- ਟਪਕਣਾ. ਝਰਨਾ. ਵਗਣਾ। ੨. ਸੰ. श्रु ਸ਼੍ਰੁ. ਧਾ- ਸੁਣਨਾ. ਜਾਣਾ. ਟਪਕਣਾ. ਝਰਨਾ. ਸ੍ਰੀਅਸ਼੍ਰੀ ਦੀ ਥਾਂ ਇਹ ਸ਼ਬਦ ਕਿਤੇ ਕਿਤੇ ਆ ਜਾਂਦਾ ਹੈ. ਸ੍ਰੀਸਸ਼੍ਰੀ- ਈਸ਼. ਲੱਛਮੀ ਦਾ ਪਤਿ, ਵਿਸਨੁ। ੨. ਦੌਲਤਮੰਦ. ਧਨੀ। ੩. ਤਲਵਾਰ. ਖੜਗ. "ਸ੍ਰੀਸ ਸਤ੍ਰੁਅਰਿ." (ਸਨਾਮਾ) ਸ੍ਰੀ ਸਸਿਬਾਬਾ ਸ਼੍ਰੀ ਚੰਦ ਜੀ. ਸ੍ਰੀ ਸਦਨਸ਼੍ਰੀ (ਲੱਛਮੀ) ਦਾ ਸਦਨ (ਘਰ). ਕਮਲ. ਚਿੱਟਾ ਕਮਲ. "ਸ੍ਰੀ ਕੋ ਸਦਨ ਚਹੁੰ ਬਰਨ ਕੋ ਜਾਨ ਹੈ." (ਨਾਪ੍ਰ) ਕਮਲ ਅਤੇ ਚਾਰ ਮੁਖ ਵਾਲੇ (ਬ੍ਰਹਮਾ) ਦਾ ਯਾ… ਸ੍ਰੀ ਸਾਹਿਬਖੜਗ. ਹਿਪਾਣ. ਲੱਛਮੀ ਦਾ ਪਤਿ ਖੜਗ ਨੂੰ ਮੰਨਕੇ ਇਹ ਨਾਉਂ ਦਸ਼ਮੇਸ਼ ਨੇ ਰੱਖਿਆ ਹੈ. ਦੇਖੋ, ਸਨਾਮਾ. ਸ੍ਰੀ ਸੰਪ੍ਰਦਾਯਦੇਖੋ, ਸ੍ਰੀ ੫. ਅਤੇ ਰਾਮਾਨੁਜ. ਸ੍ਰੀਹਤਵਿ- ਜਿਸ ਦੀ ਸ਼ੋਭਾ ਅਥਵਾ ਲੱਛਮੀ ਨਾਸ਼ ਹੋ ਗਈ. ਸ੍ਰੀ ਹਰਿਗੋਬਿੰਦਪੁਰਦੇਖੋ, ਸ੍ਰੀ ਗੋਬਿੰਦਪੁਰ. ਸ੍ਰੀਕਦੇਖੋ, ਸਰੀਕ. "ਨ੍ਰਿ ਸ੍ਰੀਕ ਹੈ." (ਜਾਪੁ) ਅਕਾਲ ਸ਼ਰੀਕ ਰਹਿਤ ਹੈ। ੨. ਸੰ. ਸ਼੍ਰੀਕ. ਸੁੰਦਰਤਾ. ਖੂਬਸੂਰਤੀ. ਸ੍ਰੀ ਕੋ ਸਦਨਚਿੱਟਾ ਕਮਲ, ਜਿਸ ਵਿੱਚ ਲੱਛਮੀ ਨਿਵਾਸ ਕਰਦੀ ਹੈ. ਦੇਖੋ, ਸ੍ਰੀ ਸਦਨ। ੨. ਸ਼ੋਭਾ ਦਾ ਘਰ. ਸ੍ਰੀਦਸ਼੍ਰੀ (ਲੱਛਮੀ) ਦੇਣ ਵਾਲਾ ਕੁਬੇਰ. ਧਨਪਤਿ. "ਸ੍ਰੀਦਿਹ ਸੂਰ ਸਸੀ ਉਡੁ ਅੰਤਕ." (ਨਾਪ੍ਰ) ਸ੍ਰੀਧਰਸੰ. श्र्ाीधर ਵਿ- ਸ਼੍ਰੀ ਲੱਛਮੀ) ਦੇ ਧਾਰਨ ਵਾਲਾ. ਦੌਲਤਮੰਦ। ੨. ਸੰਗਯਾ- ਕਰਤਾਰ. ਵਾਹਗੁਰੂ. ਜੋ ਸਾਰੀ ਮਾਇਆ ਦਾ ਪਤੀ ਹੈ. "ਸ੍ਰੀਧਰ ਪਾਏ ਮੰਗਲ … ਸ੍ਰੀ ਪੰਚਮੀਮਾਘ ਸੁਦੀ ੫. ਬਸੰਤ ਪੰਚਮੀ. ਇਸ ਦਿਨ ਲੱਛਮੀ ਦਾ ਪੂਜਨ ਹਿੰਦੂਸ਼ਾਸਤ੍ਰਾ ਵਿੱਚ ਵਿਧਾਨ ਹੈ, ਇਸ ਲਈ ਸ਼੍ਰੀਪੰਚਮੀ ਨਾਉਂ ਹੈ. ਸ੍ਰੀ ਫਲਸੰ. ਵਿ- ਸੁੰਦਰ ਹੈ ਫਲ ਜਿਸ ਦਾ। ੨. ਸੰਗਯਾ- ਖਿਰਨੀ। ੩. ਬਿੱਲ। ੪. ਬਹੁਤ ਲੋਕ ਨਲੀਏਰ ਨੂੰ ਭੀ ਸ਼੍ਰੀ ਫਲ ਆਖਦੇ ਹਨ, ਪਰ ਇਹ ਸਹੀ ਨਹੀਂ. ਦੇਖੋ, ਸ… ਸ੍ਰੀਬਰਣਸੰ. श्र्ाीवर्ण्ा ਸ਼੍ਰੀ- ਵਣੰ. ਵਿ- ਸੁੰਦਰ ਹੈ ਰੰਗ ਜਿਸ ਦਾ. ਸ਼ੋਭਨ ਵਰਣ ਵਾਲਾ। ੨. ਚਿੱਟੇ ਰੰਗ ਵਾਲਾ ਘੋੜਾ, ਜੋ ਅਸ੍ਵਮੇਧ ਯੱਗ ਵਿੱਚ ਮਾਰਿਆ … ਸ੍ਰੀ ਰਾਗਦੇਖੋ, ਸਿਰੀਰਾਗ. ਸ੍ਰੀਰੰਗੀਸ਼੍ਰੀਰੰਗ (ਕਰਤਾਰ) ਨਾਲ. ਵਾਹਗੁਰੂ ਵਿੱਚ. "ਸ੍ਰੀਰੰਗਿ ਰਾਤੇ ਨਾਮਿ ਮਾਤੇ." (ਆਸਾ ਛੰਤ ਮਃ ੫) ਸ੍ਰੀ ਰੰਗੁਦੇਖੋ, ਸ੍ਰੀ ਰੰਗ. ਸ੍ਰੀਵਤਸਸੰ. श्रीवत्स ਸੰਗ੍ਯਾ- ਸ਼੍ਰੀ (ਸੁੰਦਰ) ਹੈ ਵਤਸ (ਚਿੰਨ੍ਹ) ਜਿਸ ਦਾ. ਵਿਸਨੁ. ਵਿਸਨੁ ਦੀ ਛਾਤੀ ਉੱਤੇ ਚਿੱਟੇ ਕੇਸਾਂ ਦੀ ਇੱਕ ਭੌਰੀ ਹੈ, ਜੋ ਸਾਮ… ਸ੍ਰੀਵਰਦੇਖੋ, ਸ੍ਰੀਪਤਿ. ਸ੍ਰੀਵਰਣਦੇਖੋ, ਸ੍ਰੀ ਬਰਣ. ਸ੍ਰੀਵਾਸਦੇਖੋ, ਸ੍ਰੀ ਨਿਵਾਸ। ੨. ਚਿੱਟਾ ਕਮਲ, ਜਿਸ ਵਿੱਚ ਲੱਛਮੀ ਦਾ ਨਿਵਾਸ ਹੈ. ਸਰਪਮੇਧਸੱਪਾ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਖਿਤ) ਮਾਰੇ ਦਾ ਸੱਪਾ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ… ਸਰ ਅਪਸਰਦੇਖੋ, ਸਰ ਅਤੇ ਅਪਸਰ. ਸਰਅਰੀਸੰਗਯਾ- ਅਰਧਚੰਦ੍ਰ ਬਾਣ. (ਸਨਾਮਾ) ਅਰਧਚੰਦ੍ਰ, ਤੀਰ, ਜੋ ਵੈਰੀ ਦੇ ਚਲਾਏ ਤੀਰ ਨੂੰ ਕੱਟ ਦਿੰਦਾ ਹੈ। ੨. ਖੜਗ. (ਸਨਾਮਾ) ਸਰਜੀਦੇਖੋ, ਸਰਜਨ। ੨. ਵਿ- ਸਜੀਵ. ਚੇਤਨ. ਜੀਵ ਸਹਿਤ. "ਸਥਾਵਰ ਤੇ ਸੁਨਕੈ ਸਰਜੀ." (ਕ੍ਰਿਸਨਾਵ) ਸਰਸਸੰ. ਵਿ- ਰਸ (ਜਲ) ਸਹਿਤ. ਸਜਲ। ੨. ਕਾਵ੍ਯ ਦੇ ਨੌ ਰਸਾਂ ਸਹਿਤ। ੩. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪. ਆਨੰਦ ਸਹਿਤ. ਆਨੰਦ ਦਾਇਕ. "ਰੁ… ਸਰਸਉਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ) ਸਰਸਅੜਾਵਿ- ਸਹਰ੍ਸ ਹੋਇਆ. ਪ੍ਰਸੰਨ ਹੋਇਆ. ਦੇਖੋ, ਸਰਸ. ਸਰਸਨਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫) ਸਰਸਪਸੰ. ਸਰ੍ਸਪ. ਸੰਗ੍ਯਾ- ਸਰ੍ਹੋਂ. ਸਰਸੋਂ. ਦੇਖੋ, ਫ਼ਾ. [سرشف] ਸਰਸ਼ਫ਼. ਸਰਸਵਦੇਖੋ, ਸਰਸਪ. "ਤਾਂ ਮਹਿਂ ਡਾਰ ਸਰਸਵਹਿਂ ਦਯੋ." (ਚਰਿਤ੍ਰ ੯੫) ਸਰਸਾਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.