ਸ੍ਰੀਬਰਣ
ਸੰ. श्र्ाीवर्ण्ा ਸ਼੍ਰੀ- ਵਣੰ. ਵਿ- ਸੁੰਦਰ ਹੈ ਰੰਗ ਜਿਸ ਦਾ. ਸ਼ੋਭਨ ਵਰਣ ਵਾਲਾ। ੨. ਚਿੱਟੇ ਰੰਗ ਵਾਲਾ ਘੋੜਾ, ਜੋ ਅਸ੍ਵਮੇਧ ਯੱਗ ਵਿੱਚ ਮਾਰਿਆ ਜਾਦਾ ਹੈ. ਇਸ ਘੋੜੇ ਬਾਬਤ ਪੁਰਾਣਾ ਨੇ ਦੱਸਿਆ ਹੈ ਕਿ ਅਸ੍ਵਮੇਧ ਲਈ ਚਿੱਟੇ ਰੰਗ ਦਾ, ਕਾਲੇ ਕੰਨਾ ਵਾਲਾ ਅਤੇ ਪੀਲੀ ਹੈ ਦੁਮ ਜਿਸ ਦੀ ਅੈਸਾ ਘੋੜਾ ਚਾਹੀਏ.੩੧੩ ਕਿਸੇ ਲਿਖਾਰੀ ਨੇ ਸ੍ਰੀਬਰਣ ਦੀ ਥਾ ਸੀ ਬਰਣ ਸ਼ਬਦ ਲਿਖ ਦਿੱਤਾ ਹੈ. ਦੇਖੋ, ਸੀਬਰਣ.
ਮਹਾਨ ਕੋਸ਼ — ਭਾਗ ੧, ਪੰਨਾ ੬੬੪