ਸ੍ਰੀ ਸਦਨ

ਸ਼੍ਰੀ (ਲੱਛਮੀ) ਦਾ ਸਦਨ (ਘਰ). ਕਮਲ. ਚਿੱਟਾ ਕਮਲ. "ਸ੍ਰੀ ਕੋ ਸਦਨ ਚਹੁੰ ਬਰਨ ਕੋ ਜਾਨ ਹੈ." (ਨਾਪ੍ਰ) ਕਮਲ ਅਤੇ ਚਾਰ ਮੁਖ ਵਾਲੇ (ਬ੍ਰਹਮਾ) ਦਾ ਯਾਨ (ਸਵਾਰੀ- ਹੰਸ)

ਮਹਾਨ ਕੋਸ਼ — ਭਾਗ ੧, ਪੰਨਾ ੬੬੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.