ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਮੋਹਦੇਖੋ, ਮੁਹ ਧਾ. ਸੰ. ਸੰਗ੍ਯਾ- ਬੇਹੋਸ਼ੀ। ੨. ਅਗ੍ਯਾਨ। ੩. ਸਨੇਹ. ਮੁਹੱਬਤ. "ਮੋਹ ਕੁਟੰਬ ਬਿਖੈ ਰਸ ਮਾਤੇ." (ਆਸਾ ਮਃ ੫) ੪. ਭ੍ਰਮ. ਭੁਲੇਖਾ। ੫. ਦ… ਮੋਹਿਮੁਝੇ. ਮੈਨੂੰ. "ਮੋਹਿ ਸੰਤਹ ਟਹਲ ਦੀਜੈ ਗੁਣਤਾਸਿ." (ਆਸਾ ਮਃ ੫) ੨. ਮੈ. ਅਹੰ. "ਮੋਹਿ ਅਨਾਥ ਤੁਮਰੀ ਸਰਨਾਈ." (ਬਿਲਾ ਮਃ ੫) ੩. ਮੈਨੇ. "ਗੁਰ ਕੈ … ਮੋਹੀਮੇਰੇ ਮੇਂ. ਮੇਰੇ ਵਿੱਚ. "ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ." (ਸ਼੍ਰੀ ਰਵਿਦਾਸ) ੨. ਵਿ- ਮੋਹਵਾਲਾ. (मोहित) ੩. ਮੋਹਿਤ ਹੋਈ. "ਮੋਹੀ ਦੇਖਿ ਦਰ… ਮੋਹੁਦੇਖੋ, ਮੋਹ। ੨. ਸਨੇਹ. ਮੁਹੱਬਤ. "ਮੋਹੁ ਤੁਮ ਤਜਹੁ ਸਗਲ ਵੇਕਾਰ." (ਆਸਾ ਮਃ ੧) ੩. ਅਵਿਦ੍ਯਾ ਅਗ੍ਯਾਨ. "ਰਿਧਿ ਸਿਧਿ ਸਭੁ ਮੋਹੁ ਹੈ." (ਮਃ ੩. ਵਾਰ… ਮੋਹਕਮਦੇਖੋ, ਮੁਹਕਮ. ਮੋਹਕਮਸਿੰਘਦੇਖੋ, ਮੁਹਕਮਸਿੰਘ. ਮੋਹਡਾਦੇਖੋ, ਮੁਹਡੜਾ. ਮੋਹਨਸੰ. ਵਿ- ਬੇਹੋਸ਼ ਕਰਨ ਵਾਲਾ। ੨. ਮੋਹਿਤ ਕਰਨ ਵਾਲਾ. "ਮੋਹਨ ਨਾਮ ਸਦਾ ਰਵਿਰਹਿਓ." (ਗਉ ਅਃ ਮਃ ੫) ੩. ਸੰਗ੍ਯਾ- ਕਾਮਦੇਵ ਦਾ ਇੱਕ ਤੀਰ। ੪. ਬੇਹੋਸ਼ ਕ… ਮੋਹਨਮੱਲਸ਼੍ਰੀ ਗੁਰੂ ਅਮਰਦੇਵ ਜੀ ਦਾ ਪ੍ਰੇਮੀ ਸਿੱਖ. ਮੋਹਣਾਕ੍ਰਿ- ਮੋਹਨ ਕਰਨਾ. ਦੇਖੋ, ਮੋਹ। ੨. ਸੰਗ੍ਯਾ- ਇੱਕ ਛੰਦ. ਏਹ ਮਧੁਭਾਰ ਛੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ… ਮੋਹਣੀਵਿ- ਮੋਹਿਤ ਕਰਨ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ. "ਮੋਹਣੀ ਮੁਖਿ ਮਣੀ ਸੋਹੈ." (ਸ੍ਰੀ ਮਃ ੧) ੩. ਅਪਸਰਾ. "ਗਾਵਹਿ ਮੋਹਣੀਆ ਮਨੁ ਮੋਹਨਿ." (ਜਪੁ… ਮੋਹਤਮਿਮਦੇਖੋ, ਮੁਹਤਮਿਮ. ਮੋਹਨ ਕਾ ਚੌਬਾਰਾਗੋਇੰਦਵਾਲ ਵਿੱਚ ਉਹ ਚੌਬਾਰਾ, ਜਿਸ ਵਿੱਚ ਬਾਬਾ ਮੋਹਨ ਜੀ ਨਿਵਾਸ ਕਰਦੇ ਸਨ. ਸ਼੍ਰੀ ਗੁਰੂ ਅਰਜਨਦੇਵ ਨੇ ਇਸੇ ਚੌਬਾਰੇ ਹੇਠ ਗਲੀ ਵਿੱਚ ਬੈਠਕੇ "ਮੋਹਨ ਤ… ਮੋਹਨ ਬਾਬਾਦੇਖੋ, ਮੋਹਨ ੭. ਮੋਹਨ ਮਾਈ ਕੀ ਸੰਗਤਿਦੇਖੋ, ਪਟਨਾ ਨੰਃ ੬. ਮੋਹਨੀਵਿ- ਮੋਹ ਲੈਣ ਵਾਲੀ। ੨. ਸੰਗ੍ਯਾ- ਸੁੰਦਰ ਇਸਤ੍ਰੀ। ੩. ਸੁਰਗ ਦੀ ਅਪਸਰਾ। ੪. ਮਾਯਾ. "ਮੋਹਨਿ ਸਿਉ ਬਾਵਰ ਮਨੁ ਮੋਹਿਓ." (ਸਾਰ ਮਃ ੫) "ਮੋਹਨੀ ਮੋਹਿ… ਮੋਹ ਪਿਆਰਮੋਹ (ਅਗ੍ਯਾਨ) ਦਾ ਪ੍ਯਾਰ. ਬਿਨਾ ਸਮਝੇ ਮੁਹੱਬਤ. "ਦੁਸਟਾਂ ਨਾਲਿ ਮੋਹ ਪਿਆਰ." (ਮਃ ੩. ਵਾਰ ਸੋਰ) ਮੋਹ ਮਇਆਸਾਮੋਹ (ਅਗ੍ਯਾਨ) ਮਯੀ- ਆਸ਼ਾ. ਮੂਰਖਤਾ ਭਰੀ ਵਾਸਨਾ. "ਚੂਕੀਅਲੇ ਮੋਹ ਮਇਆਸਾ." (ਰਾਮ ਕਬੀਰ) ਮੋਹ ਮਗਨਵਿ- ਮੋਹ ਵਿੱਚ ਮਗ੍ਨ (ਡੁੱਬਿਆ). "ਮੋਹ ਮਗਨ ਪਤਿਤ." (ਬਿਲਾ ਮਃ ੫) ੨. ਸੰਗ੍ਯਾ- ਅਵਿਦ੍ਯਾਰੂਪ ਜਿਲ੍ਹਣ (ਮਾਗ੍ਨ). ਮੋਹ ਦੀ ਖੁਭਣ. "ਮੋਹ ਮਗਨ ਮਹਿ … ਮੋਹਮਲਦੇਖੋ, ਮੁਹਮਲ. ਮੋਹਮੰਦਦੇਖੋ, ਮੁਹਮੰਦ. ਮੋਹਰਦੇਖੋ, ਮੁਹਰ. ਮੋਹਰਾਦੇਖੋ, ਮੁਹਰਾ। ੨. ਮੂੜ੍ਹਾ. ਪੀਠ. "ਬੈਠ ਮੋਹਰੇ ਪਰ ਢਿਗ ਮਾਤਾ." (ਗੁਪ੍ਰਸੂ) ੩. ਦੇਖੋ, ਮੋੜ੍ਹਾ. ਮੋਹਰੀਮੁਖੀਆ। ੨. ਆਰੰਭ ਕਰਨ ਵਾਲਾ। ੩. ਜਿਸ ਪਾਸ ਮੋਹਰ (ਮੁਹਰਛਾਪ) ਹੈ। ੪. ਸ਼੍ਰੀ ਗੁਰੂ ਅਮਰਦਾਸ ਜੀ ਦਾ ਛੋਟਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੬ ਵਿੱਚ… ਮੋਹਲਿਕਦੇਖੋ, ਮੁਹਲਿਕ. ਮੋਹਾਮੋਹ. ਸਨੇਹ. "ਹਉਮੈ ਤੁਟਾ ਮੋਹੜਾ." (ਵਾਰ ਰਾਮ ੨. ਮਃ ੫) ੨. ਦੇਖੋ, ਮੋੜੀਾ। ੩. ਪਿੰਡ ਦੀ ਆਬਾਦੀ ਕਰਨ ਲਈ ਧਾਰਮਿਕ ਰੀਤਿ ਪਿੱਛੋਂ ਗੱਡਿਆ ਕੀਲਾ, ਖ… ਮੋਹੜੀਦੇਖੋ, ਮੋੜ੍ਹੀ. ਮੋਹੜੀ ਗੱਡਣੀਦੇਖੋ, ਮੋਹੜਾ ੩. ਮੋਹਾਸਲਦੇਖੋ, ਮੁਹਾਸਿਲ. ਮੋਹਾਸਾਮੋਹ (ਅਗਿਆਨ ਭਰੀ) ਆਸ਼ਾ. "ਨਾਨਕ ਮਿਥਨ ਮੋਹਾਸਾ ਹੇ." (ਮਾਰੂ ਸੋਲਹੇ ਮਃ ੫) ਮੋਹਾਕਾਮੁਹਾਕਾ. ਸੰ. ਮੋਸਕ. ਮੁਸਨ ਕਰਤਾ. ਚੋਰ. "ਜੇ ਮੋਹਾਕਾ ਘਰੁ ਮੁਹੈ, ਘਰੁ ਮੁਹਿ ਪਿਤਰੀ ਦੇਇ." (ਵਾਰ ਆਸਾ) ਮੋਹਾਣਾਦੇਖੋ, ਮੁਹਾਣਾ. ਮੋਹਾਰਾਵਿ- ਮੋਹਵਾਲਾ। ੨. ਮੋਹਿਤ ਹੋਇਆ. "ਉਰਝਿਪਰਿਓ ਮਨ ਮੀਠ ਮੋਹਾਰਾ." (ਪ੍ਰਭਾ ਅਃ ਮਃ ੫) ੩. ਮੋਹ ਦਾ. ਅਵਿਦ੍ਯਾ ਦਾ. "ਮਿਥਨ ਮੋਹਾਰਾ ਝੂਠੁ ਪਸਾਰਾ." (… ਮੋਹਾਵਤਵਿ- ਮੋਹਵੰਤ। ੨. ਮੋਹ ਲੇਵਤ. "ਓਹ ਮੋਹਨੀ ਮੋਹਾਵਤ ਹੇ." (ਬਿਲਾ ਮਃ ੫) ਮੋਹਿਆਬੇਸੁਧ ਹੋਇਆ, ਹੋਈ। ੨. ਮੋਹਿਤ ਹੋਇਆ, ਹੋਈ. "ਹਰਿ ਮੋਹਿਅੜੀ ਸਾਚਸਬਦਿ." (ਸੂਹੀ ਛੰਤ ਮਃ ੧) ਮੋਹਿਅੜਾਬੇਸੁਧ ਹੋਇਆ, ਹੋਈ। ੨. ਮੋਹਿਤ ਹੋਇਆ, ਹੋਈ. "ਹਰਿ ਮੋਹਿਅੜੀ ਸਾਚਸਬਦਿ." (ਸੂਹੀ ਛੰਤ ਮਃ ੧) ਮੋਹਿਅੜੀਬੇਸੁਧ ਹੋਇਆ, ਹੋਈ। ੨. ਮੋਹਿਤ ਹੋਇਆ, ਹੋਈ. "ਹਰਿ ਮੋਹਿਅੜੀ ਸਾਚਸਬਦਿ." (ਸੂਹੀ ਛੰਤ ਮਃ ੧) ਮੋਹਿਆਈਮੋਹਿਆ ਹੈ. ਮੋਹਿਤਵਿ- ਮੋਹਿਆ ਹੋਇਆ। ੨. ਬੇਹੋਸ਼ ਹੋਇਆ. ਮੂਰਛਿਤ. "ਲਾਗਤ ਹੀ ਸਰ ਮੋਹਿਤ ਭ੍ਯੋ." (ਕ੍ਰਿਸਨਾਵ) "ਕਰ ਮੋਹਿਤ ਕੇਸਨ ਤੇ ਗਹਿਲੀਨੋ," (ਕ੍ਰਿਸਨਾਵ) ਮੋਹਿਨੀਦੇਖੋ, ਮੋਹਨੀ। ੨. ਇੱਕ ਛੰਦ. ਲੱਛਣ- ਦੋ ਚਰਣ, ਪ੍ਰਤਿ ਚਰਣ ੧੯. ਮਾਤ੍ਰਾ ੧੨- ੭ ਪੁਰ ਵਿਸ਼੍ਰਾਮ, ਅੰਤ ਸਗਣ . ਉਦਾਹਰਣ- ਸ਼ਸ੍‌ਤ੍ਰ ਸ਼ਾਸ੍‌ਤ੍ਰ ਕੋ …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.