ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਭਗਤਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ…
ਭਗਤਿਸੰ. ਭਕ੍ਤਿ. ਸੰਗ੍ਯਾ- ਵਿਭਾਗ. ਬਾਂਟ. ਤਕਸੀਮ। ੨. ਸੇਵਾ. ਉਪਾਸਨਾ। ੩. ਸ਼੍ਰੱਧਾ. "ਗੁਰ ਕੀ ਸੇਵਾ ਗੁਰਭਗਤਿ ਹੈ." (ਸ੍ਰੀ ਅਃ ਮਃ ੩) "ਭਗਤਿ ਹਰਿ ਕਾ…
ਭਗਤੀਦੇਖੋ, ਭਗਤਿ. "ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ." (ਮਾਝ ਮਃ ੫) ੨. ਭਕ੍ਤਾ ਭਗਤਿ ਵਾਲੀ. "ਜਿਉ ਪੋਰਖੈ ਘਰਿ ਭਗਤੀ ਨਾਰਿ ਹੈ." (ਸਵਾ ਮਃ ੩) ੩. ਗੋਸ…
ਭਗਤੀਂਭਗਤਾਂ ਨੇ। ੨. ਭਗਤੋਂ ਮੇ. "ਭਗਤੀਂ ਪ੍ਰਗਟਾਇਆ." (ਮਾਝ ਮਃ ੫
ਭਗਤੁਦੇਖੋ, ਭਗਤ. "ਭਗਤੁ ਤੇਰਾ ਸੋਈ, ਤੁਧੁ ਭਾਵੈ." (ਬਸੰ ਮਃ ੫)
ਭਗਤਿਪਰਾਯਣਵਿ- ਭਕ੍ਤਿ ਵਿੱਚ ਤਤਪਰ. ਉਪਾਸਨਾ ਅਤੇ ਸੇਵਾ ਵਿੱਚ ਲੱਗਾ ਹੋਇਆ। ੨. ਵਰਤਾਉਣ ਵਿੱਚ ਤਤਪਰ. ਜੋ ਹਰ ਵੇਲੇ ਵੰਡਦਾ ਰਹੇ.
ਭਗਤਮਾਲਉਹ ਪੁਸਤਕ, ਜਿਸ ਵਿੱਚ ਅਨੇਕ ਭਗਤਾ ਦੀ ਕਥਾ ਮਾਲਾ ਵਾਙ ਪਰੋਈ ਹੋਵੇ. ਇਸ ਨਾਮ ਦੇ ਅਨੇਕ ਗ੍ਰੰਥ ਦੇਖੀਦੇ ਹਨ, ਦੇਖੋ, ਨਾਭਾਜੀ.
ਭਗਤਮਾਲਾਉਹ ਪੁਸ੍ਤਕ, ਜਿਸ ਵਿੱਚ ਅਨੇਕ ਭਗਤਾਂ ਦੀ ਕਥਾ ਮਾਲਾ ਵਾਂਙ ਪਰੋਈ ਹੋਵੇ. ਇਸ ਨਾਮ ਦੇ ਅਨੇਕ ਗ੍ਰੰਥ ਦੇਖੀਦੇ ਹਨ, ਦੇਖੋ, ਨਾਭਾਜੀ.
ਭਗਤਦਸੰ. ਭਕ੍ਤਦ. ਵਿ- ਅੰਨ ਦੇਣ ਵਾਲਾ.
ਭਗਤਦਰਦੇਖੋ, ਭਗਤੁਦਰਿ.
ਭਗਤ੍ਪਥੀਸਿੱਖਮਤ ਦਾ ਇੱਕ ਫਿਰਕਾ, ਜੋ ਬੰਨੂ ਪੇਸ਼ਾਵਰ ਅਤੇ ਡੇਰਾ ਇਸਮਾਈਲਖਾ ਵਿੱਚ ਪਾਇਆ ਜਾਦਾ ਹੈ. ਇਸ ਮਤ ਦੇ ਲੋਕ ਕੇਵਲ ਗੁਰੂ ਗ੍ਰੰਥਸਾਹਿਬ ਨੂੰ ਧਰਮਪੁਸਤਕ…
ਭਗਤਬਾਨੀਭਗਤਾ ਦੀ ਉਹ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਸ਼੍ਰੀ ਗੁਰੂ ਅਰਜਨਦੇਵ ਜੀ ਨੇ ਇਹ ਸਿੱਧ ਕਰਨ ਲਈ ਕਿ ਸ਼ੂਦ੍ਰ ਅਥਵਾ ਮੁਸਲਮਾਨ ਆਦਿ ਗਿ…
ਭਗਤਾਈਸੰਗ੍ਯਾ- ਭਕ੍ਤਪਨ. ਭਕ੍ਤਿ. ਸੇਵਾ. "ਪੂਰਨ ਭਈ ਮੋਰ ਭਗਤਾਈ." (ਚਰਿਤ੍ਰ ੨੯੦)
ਭਗਤਾਂ ਦੀ ਬਾਣੀਦੇਖੋ, ਭਗਤਬਾਣਾ.
ਭਗਤਾਨਾਸੰ. ਭਕ੍ਤਾਨਾਂ. ਭਗਤਾਂ ਦੀ. "ਰਾਖੁ ਲਾਜ ਭਗਤਾਨਾ." (ਸੂਹੀ ਛੰਤ ਮਃ ੫) ੨. ਵਿ- ਭਗਤ ਦਾ। ੩. ਭਗਤਾਂ ਦਾ। ੪. ਭਗਤ- ਬਾਣਾ. ਭਗਤ ਦਾ ਭੇਖ.
ਭਗਤਾਵਲੀਦੇਖੋ, ਭਗਤਰਤਨਾਵਲੀ.
ਭਗਤਿਹੀਨਭਕਿਤਹੀਨ. ਵਿ- ਭਗਤਿ ਰਹਿਤ. "ਭਗਤਿਹੀਣ ਕਾਹੇ ਜਗਿ ਆਇਆ?" (ਸ੍ਰੀ ਮਃ ੩) ੨. ਜੋ ਭਕਤ (ਵੰਡਿਆ) ਨਹੀਂ ਗਿਆ. ਭਕਿਤ (ਵਿਭਾਗ) ਬਿਨਾ. ਜਿਸ ਦੇ ਹਿੱਸੇ …
ਭਗਤਿਜੋਗਭਕਿਤ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਹਿਯਾ. ਉਪਾਸਨਾ ਨਾਲ ਮਨ ਏਕਾਗ੍ਰ ਕਰਨਾ. "ਅਹਿਨਸਿ ਰਾਵੇ ਭਗਤਿਜੋਗੁ." (ਬਸੰ ਮਃ ੧) ੨. ਭਕਿਤ (ਤਕਸੀਮ) ਯੋ…
ਭਗਤਿਜੋਗੁਭਕ੍ਤਿ ਦ੍ਵਾਰਾ ਕਰਤਾਰ ਵਿੱਚ ਮਨ ਜੋੜਨ ਦੀ ਕ੍ਰਿਯਾ. ਉਪਾਸਨਾ ਨਾਲ ਮਨ ਏਕਾਗ੍ਰ ਕਰਨਾ. "ਅਹਿਨਸਿ ਰਾਵੇ ਭਗਤਿਜੋਗੁ." (ਬਸੰ ਮਃ ੧) ੨. ਭਕ੍ਤਿ (ਤਕਸੀਮ…
ਭਗਤਿਦਾਨਭਕਿਤਰੂਪ ਦਾਨ. ਭਗਤੀ ਦੀ ਬਖਸ਼ਿਸ਼. "ਭਗਤਿਦਾਨੁ ਦੀਜੈ, ਜਾਚਹਿ ਸੰਤ ਜਨ." (ਮਲਾ ਨਾਮਦੇਵ)
ਭਗਤਿਦਾਨੁਭਕ੍ਤਿਰੂਪ ਦਾਨ. ਭਗਤੀ ਦੀ ਬਖ਼ਸ਼ਿਸ਼. "ਭਗਤਿਦਾਨੁ ਦੀਜੈ, ਜਾਚਹਿ ਸੰਤ ਜਨ." (ਮਲਾ ਨਾਮਦੇਵ)
ਭਗਤਿ ਨਵੈ ਪ੍ਰਕਾਰਾਦੇਖੋ, ਨਵਧਾਭਗਤਿ.
ਭਗਤਿ ਨਾਰਦੀਸੰਗ੍ਯਾ- ਪੰਚਰਾਤ੍ਰ ਵਿੱਚ ਦੱਸੀ ਹੋਈ ਨਾਰਦ ਰਿਖੀ ਦੀ ਵਿਸਨੁਉਪਾਸਨਾ ਵਿਧਿ। ੨. ਪ੍ਰੇਮ ਸਹਿਤ ਸੇਵਾ. ਹਰਿ ਕੀਰਤਨਰੂਪ ਉਪਾਸਨਾ. "ਭਗਤਿ ਨਾਰਦੀ ਰਿਦੈ…
ਭਗਤਿਪਰਾਇਣਵਿ- ਭਕਿਤ ਵਿੱਚ ਤਤਪਰ. ਉਪਾਸਨਾ ਅਤੇ ਸੇਵਾ ਵਿੱਚ ਲੱਗਾ ਹੋਇਆ। ੨. ਵਰਤਾਉਣ ਵਿੱਚ ਤਤਪਰ. ਜੋ ਹਰ ਵੇਲੇ ਵੰਡਦਾ ਰਹੇ.
ਭਗਤਿਪ੍ਰਿਅਭਕਤੀ ਹੈ ਜਿਸ ਨੂੰ ਪਿਆਰੀ. "ਨਾਨਕੀ ਭਗਤਿਪਿ੍ਰਅ ਹੋ." (ਗਉ ਮਃ ੫)
ਭਗਤਿਪ੍ਰਿਯਭਕ੍ਤੀ ਹੈ ਜਿਸ ਨੂੰ ਪਿਆਰੀ. "ਨਾਨਕੀ ਭਗਤਿਪ੍ਰਿਅ ਹੋ." (ਗਉ ਮਃ ੫)
ਭਗਤਿ ਭਗਵਾਨਭਗਵਾਨ ਦੀ ਭਕ੍ਤਿ. ਕਰਤਾਰ ਦੀ ਸੇਵਾ. ਵਾਹਗੁਰੂ ਦੀ ਉਪਸਨਾ.
ਭਗਤਿਭਾਉਸੰਗਯਾ- ਭਤਿਤਭਾਵ. ਭਗਤਿ ਦਾ ਖਿਆਲ. ਭਗਤਿ ਦਾ ਪ੍ਰੇਮ. "ਭਗਤਿ ਭਉ ਗੁਰ ਕੀ ਮਤਿ ਪੂਰੀ." (ਮਾਰੂ ਸੋਲਹੇ ਮਃ ੧) "ਭਗਤਿਭਾਇ ਆਤਮਪਰਗਾਸ." (ਸੁਖਮਨੀ) "…
ਭਗਤਿਵਛਲਭਕਿਤ- ਵਤ੍ਸਲ. ਸੇਵਾ ਉਪਾਸਨਾ ਦਾ ਪਿਆਰਾ. ਭਗਤਿ ਨਾਲ ਮੁਹੱਬਤ ਕਰਨ ਵਾਲਾ. ਜਿਸ ਵਿੱਚ ਭਗਤਿ ਹੈ, ਉਸ ਨਾਲ ਪਿਆਰ ਕਰਨ ਵਾਲਾ. "ਭਗਤਿਵਛਲ ਸਦਾ ਕਿਰਪਾਲ…
ਭਗਤਿਵਛਲੁਸੰ. ਭਕ੍ਰ- ਵਤਸਲ. ਵਿ- ਭਗਤਾਂ ਨਾਲ ਪਿਆਰ ਕਰਨ ਵਾਲਾ. “ਭਗਤਵਛਲੁ ਤੇਰਾ ਬਿਰਦੁ
ਹੈ.” (ਗਉ ਮਃ ੫) ਭਗਤਾਂ ਦਾ ਪਿਆਰਾ ਹੋਣਾ ਤੇਰਾ ਵਿਰਦ (ਨਿਤ੍ਯ- ਕਰ…
ਭਗਤੀਆਵਿ- ਭਕ੍ਤਿ ਕਰਨ ਵਾਲਾ। ੨. ਮੰਦਿਰਾਂ ਵਿੱਚ ਗਾਉਣ ਦੀ ਸੇਵਾ ਕਰਨ ਵਾਲਾ। ੩. ਭਗਤੀ ਫਿਰਕੇ ਦਾ ਸਾਧੁ. ਦੇਖੋ, ਭਗਤੀ ੩.
ਭਗਤੀਜਾਭਕ੍ਤ- ਇਜ੍ਯ. ਭਗਤਾਂ ਦਾ ਪੂਜ੍ਯ ਕਰਤਾਰ. "ਹੁਕਮੁ ਮੰਨਿ ਭਗਤੀਜਾ ਹੇ." (ਮਾਰੂ ਸੋਲਹੇ ਮਃ ੫) ੨. ਭਕ੍ਤਿ ਤੋਂ ਪੈਦਾ ਹੋਈ ਸ਼੍ਰੱਧਾ.
ਭਗਤੁਦਰੀਕਰਤਾਰ ਦੇ ਦਰਵਾਜੇ ਦਾ ਸੇਵਕ. ਭਾਵ- ਵਾਹਗੁਰੂ ਦੇ ਦਰ ਨੂੰ ਛੱਡਕੇ ਹੋਰ ਥਾ ਨਾ ਜਾਣ ਵਾਲਾ. ਅਨਨਯ. ਉਪਾਸਕ. "ਭਗਤਿਦਰਿ ਤੁਲਿ ਬ੍ਰਹਮ ਸਮਸਰਿ." (ਸਵੈਯ…
ਭਗਤੂ ਭਾਈਉੱਦਮ (ਆਦਮ) ਬੈਰਾੜ ਜੱਟ ਦੇ ਘਰ ਗੁਰੂ ਰਾਮਦਾਸ ਜੀ ਦੇ ਆਸ਼ੀਰਵਾਦ ਤੋਂ ਭਗਤੂ ਦਾ ਜਨਮ ਹੋਇਆ. ਇਹ ਗੁਰੂ ਅਰਜਨਦੇਵ ਦਾ ਸ਼ਿਰੋਮਣਿ ਸਿੱਖ ਸੀ. ਅਮ੍ਰਿਤਸਰ …
ਭਗਤੇਭਗਤਿ ਮੇ. "ਸੇਈ ਜਨ ਲਗੇ ਭਗਤੇ." (ਸਵੈਯੇ ਸ੍ਰੀ ਮੁਖਵਾਕ ਮਃ ੫)
ਭਗਤ੍ਯਭਕੇਤਭਯ. ਦਾ ਰੂਪਾਤਰ ਭਗਤਾ ਤਾਈਂ. "ਭਗਤਯੰ ਭਗਤਿਦਾਨੰ." (ਸਹਸ ਮਃ ੫)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.