ਭਗਤਿਵਛਲ
ਭਕਿਤ- ਵਤ੍ਸਲ. ਸੇਵਾ ਉਪਾਸਨਾ ਦਾ ਪਿਆਰਾ. ਭਗਤਿ ਨਾਲ ਮੁਹੱਬਤ ਕਰਨ ਵਾਲਾ. ਜਿਸ ਵਿੱਚ ਭਗਤਿ ਹੈ, ਉਸ ਨਾਲ ਪਿਆਰ ਕਰਨ ਵਾਲਾ. "ਭਗਤਿਵਛਲ ਸਦਾ ਕਿਰਪਾਲ." (ਸੁਖਮਨੀ) "ਭਗਤਿਵਛਲੁ ਹਰਿ ਬਿਰਦ ਹੈ." (ਆਸਾ ਛੰਤ ਮਃ ੪) ਦੇਖੋ, ਭਗਤਵਛਲੁ.
ਮਹਾਨ ਕੋਸ਼ — ਭਾਗ ੪, ਪੰਨਾ ੨੩੦
ਮਹਾਨ ਕੋਸ਼ — ਭਾਗ ੪, ਪੰਨਾ ੨੩੦
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.