ਭਗਤੁਦਰੀ
ਕਰਤਾਰ ਦੇ ਦਰਵਾਜੇ ਦਾ ਸੇਵਕ. ਭਾਵ- ਵਾਹਗੁਰੂ ਦੇ ਦਰ ਨੂੰ ਛੱਡਕੇ ਹੋਰ ਥਾ ਨਾ ਜਾਣ ਵਾਲਾ. ਅਨਨਯ. ਉਪਾਸਕ. "ਭਗਤਿਦਰਿ ਤੁਲਿ ਬ੍ਰਹਮ ਸਮਸਰਿ." (ਸਵੈਯੇ ਸ੍ਰੀ ਮੁਖਵਾਕ ਮਃ ੫)
ਮਹਾਨ ਕੋਸ਼ — ਭਾਗ ੪, ਪੰਨਾ ੨੩੧
ਮਹਾਨ ਕੋਸ਼ — ਭਾਗ ੪, ਪੰਨਾ ੨੩੧
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.