ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਪਦਮੁਪਦਮਰੇਖਾ. ਦੇਖੋ, ਪਦਮ ੩. "ਮੇਰੈ ਹਾਥਿ ਪਦਮੁ." (ਫੁਨਹੇ ਮਃ ੫)
ਪਦਮਸੰ. पद्म. ਸੰਗ੍ਯਾ- ਕਮਲ Lotus (Nelumbium Speciosum). "ਪਦਮ ਨਿਜਾਵਲ ਜਲ ਰਸ ਸੰਗਤਿ." (ਮਾਰੂ ਮਃ ੧) ੨. ਇੱਕ ਸੋ ਨੀਲ ਪ੍ਰਮਾਣ ਗਿਣਤੀ, ੧੦੦…
ਪਦ੍ਮਸੰ. पद्म. ਸੰਗਯਾ- ਕਮਲ Lotus (Nelumbium Speciosum). "ਪਦਮ ਨਿਜਾਵਲ ਜਲ ਰਸ ਸੰਗਤਿ." (ਮਾਰੂ ਮਃ ੧) ੨. ਇੱਕ ਸੋ ਨੀਲ ਪ੍ਰਮਾਣ ਗਿਣਤੀ, ੧੦੦੦…
ਪਦ੍ਮਸੰ. पद्म. ਸੰਗ੍ਯਾ- ਕਮਲ Lotus (Nelumbium Speciosum). "ਪਦਮ ਨਿਜਾਵਲ ਜਲ ਰਸ ਸੰਗਤਿ." (ਮਾਰੂ ਮਃ ੧) ੨. ਇੱਕ ਸੋ ਨੀਲ ਪ੍ਰਮਾਣ ਗਿਣਤੀ, ੧੦੦…
ਪਦ੍ਮਸੰ. ਸੰਗਯਾ- ਪਦਮ (ਕਮਲ) ਵਿੱਚ ਨਿਵਾਸ ਕਰਨ ਵਾਲੀ ਲਖਮੀ। ੨. ਕਲਕੀ ਅਵਤਾਰ ਦੀ ਇਸਤ੍ਰੀ.
ਪਦਮੀਸੰਗ੍ਯਾ- ਕਮਲਧਾਰੀ ਵਿਸਨੁ. ਦੇਖੋ ਪਦਮ ੪। ੨. ਹਾਥੀ। ੩. ਕਮਲਾਂ ਵਾਲਾ ਤਾਲ.
ਪਦ੍ਮਕਜਵਿ- ਕਮਲਰੂਪ ਚਰਨ. ਪੰਕਜ ਜੇਹੇ ਕੋਮਲ ਅਤੇ ਨਿਰਮਲ ਚਰਨ. "ਸੰਤਜਨਾ ਕੀ ਪਦਪੰਕਜ ਧੂਰਿ." (ਬਸੰ ਮਃ ੩)
ਪਦ੍ਮ ਕਵਲਾਸ ਪਤਿ(ਮਲਾ ਰਵਿਦਾਸ) ਪਦਮਾਪਤਿ (ਵਿਸਨੁ) ਅਤੇ ਕੈਲਾਸਪਤਿ (ਸ਼ਿਵ). ਪਤਿ ਸ਼ਬਦ ਦਾ ਦੋਹਾ ਨਾਲ ਅਨ੍ਵਯ ਹੈ.
ਪਦ੍ਮਗਰ੍ਭਸੰਗਯਾ- ਪਦਮ (ਕਮਲ) ਤੋਂ ਪੈਦਾ ਹੋਇਆ, ਬ੍ਰਹਮਾ. ਕਮਲਯੋਨਿ.
ਪਦ੍ਮਿਨੀਸੰਗ੍ਯਾ- ਛੋਟਾ ਕਮਲ ਭਮੂਲ. ਕਮਲਿਨੀ। ੨. ਪਦਮਾਵਤੀ ਦਾ ਨਾਮ ਭੀ ਪਦਮਿਨੀ ਲਿਖਿਆ ਹੈ. ਦੇਖੋ, ਚਤੌੜਗੜ। ੩. ਕਾਵ੍ਯਗ੍ਰੰਥਾਂ ਅਨੁਸਾਰ ਇਸਤ੍ਰੀ ਦੀ ਇੱਕ …
ਪਦ੍ਮਨਾਥਸੰਗਯਾ ਵਿਸਨੁ, ਜੋ ਕਮਲ ਦਾ ਸ੍ਵਾਮੀ ਹੈ. ਜਿਸ ਦੀ ਨਾਭਿ ਵਿੱਚ ਕਮਲ ਹੈ। ੨. ਕਮਲ ਦੇ ਆਕਾਰ ਦੀ ਹੈ ਨਾਭਿ ਜਿਸ ਦੀ, ਸ਼ਿਵ.
ਪਦ੍ਮਨੀਦੇਖੋ, ਪਦਮਿਨੀ.
ਪਦਮਬਧੁਸੂਰਜ, ਕਮਲ ਸੂਰਜ ਨੂੰ ਦੇਖਕੇ ਖਿੜਦਾ ਹੈ। ੨. ਭੌਰਾ, ਭ੍ਰਮਰ.
ਪਦ੍ਮਯੋਨਿਸੰਗਯਾ ਕਮਲ ਤੋਂ ਪੈਦਾ ਹੋਣ ਵਾਲਾ ਬ੍ਰਹਮਾ. ਪਦਮਗਰਭ.
ਪਦ੍ਮਰਾਗਸੰ. ਸੰਗਯਾ- ਲਾਲ ਕਮਲ ਜੇਹੇ ਰੰਗ ਵਾਲਾ ਰਤਨ, ਮਾਣਿਕ. ਲਾਲ Ruby "ਪਦਮਰਾਗ ਕੇ ਆਸਨ ਜਹਿੰਵਾ." (ਨਾਪ੍ਰ)
ਪਦ੍ਮਲਚਨਦੇਖੋ, ਕਮਲਨੈਨ ਅਤੇ ਪਦਮਾਖ.
ਪਦ੍ਮਣੀਦੇਖੋ, ਪਦਮਿਨੀ। ੨. ਪਦਮੀ (ਹਾਥੀਂ) ਅਨੀ (ਸੈਨਾ). ਗਜਸੈਨਾ. ਹਾਥੀਆ ਦੀ ਫੌਜ (ਸਨਾਮਾ)
ਪਦਮਾਸਨਸੰਗ੍ਯਾ- ਯੋਗਮਤ ਅਨੁਸਾਰ ਕਮਲ ਦੇ ਆਕਾਰ ਦੀ ਇੱਕ ਬੈਠਕ. ਸੱਜਾ ਪੈਰ ਖੱਬੇ ਪੱਟ ਉੱਤੇ, ਅਰ ਖੱਬਾ ਪੈਰ ਸੱਜੇ ਪੱਟ ਉੱਪਰ ਰੱਖਕੇ, ਛਾਤੀ ਦਾ ਵਲ ਕੱਢਕੇ …
ਪਦਮਾਕਰਸੰਗ੍ਯਾ- ਉਹ ਝੀਲ, ਜਿਸ ਵਿੱਚ ਬਹੁਤ ਪਦਮ (ਕਮਲ) ਪੈਦਾ ਹੋਣ। ੨. ਹਿੰਦੀ ਦੀ ਇੱਕ ਪ੍ਰਸਿੱਧ ਕਵੀ ਜੋ ਬਾਂਦਾ (ਬੰਦੇਲਖੰਡ) ਵਿੱਚ ਸੰਮਤ ੧੮੧੦ ਵਿੱਚ ਮੋ…
ਪਦਮਾਖਸੰਗਯਾ- ਪਦਮ (ਕਮਲ) ਜੇਹੇ ਹਨ ਜਿਸ ਦੇ ਨੇਤ੍ਰ. ਕਮਲਨੇਤ੍ਰ. ਵਿਸਨੁ। ੨. ਕੌਲਡੋਡਾ. ਕਮਲ ਦਾ ਬੀਜ ੩. ਵਿ- ਕਮਲ ਦੀ ਪੰਖੜੀ ਜੇਹੀਆ ਅੱਖਾ ਵਾਲਾ. "ਪਦਮ…
ਪਦਮਾਛਸੰਗ੍ਯਾ- ਪਦਮ (ਕਮਲ) ਜੇਹੇ ਹਨ ਜਿਸ ਦੇ ਨੇਤ੍ਰ. ਕਮਲਨੇਤ੍ਰ. ਵਿਸਨੁ। ੨. ਕੌਲਡੋਡਾ. ਕਮਲ ਦਾ ਬੀਜ ੩. ਵਿ- ਕਮਲ ਦੀ ਪੰਖੜੀ ਜੇਹੀਆਂ ਅੱਖਾਂ ਵਾਲਾ. …
ਪਦਮਾਪਤਸੰਗਯਾ- ਪਦਮਾ (ਲਖਮੀ) ਦਾ ਪਤਿ. ਵਿਸਨੁ. "ਪਾਰ ਨ ਪਾਇ ਸਕੈ ਪਦਮਾਪਤ." (ਅਕਾਲ) ੨. ਕਰਤਾਰ, ਜੋ ਮਾਯਾਪਤਿ ਹੈ. "ਪਤ ਸਿਉ ਕਿਨ ਸ੍ਰੀ ਪਦਮਾਪਤਿ ਪਾਏ?"…
ਪਦਮਾਪਤਿਸੰਗ੍ਯਾ- ਪਦਮਾ (ਲਕ੍ਸ਼੍ਮੀ) ਦਾ ਪਤਿ. ਵਿਸਨੁ. "ਪਾਰ ਨ ਪਾਇ ਸਕੈ ਪਦਮਾਪਤ." (ਅਕਾਲ) ੨. ਕਰਤਾਰ, ਜੋ ਮਾਯਾਪਤਿ ਹੈ. "ਪਤ ਸਿਉ ਕਿਨ ਸ੍ਰੀ ਪਦਮਾਪਤਿ…
ਪਦਮਾਲਯਸੰਗਯਾ- ਕਮਲ ਹੈ ਜਿਸ ਦਾ ਆਲਯ (ਘਰ) ਬ੍ਰਹਮਾ। ੨. ਪਦਮਾ (ਲਖਮੀ) ਦੇ ਨਿਵਾਸ ਦਾ ਅਸਥਾਨ, ਕਮਲ. "ਪਦਮਾਲੈ ਜਟਤੀ ਹੈ ਜੈਸੇ." (ਗੁਪ੍ਰਸੂ) ੩. ਪਦਮਾਲਯਾ…
ਪਦਮਾਵਤੀਸੰਗ੍ਯਾ- ਪਟਨਾ (ਪਾਟਲਿਪੁਤ੍ਰ) ਦਾ ਪੁਰਾਣਾ ਨਾਮ। ੨. ਉੱਜਯਿਨੀ ਦਾ ਪੁਰਾਣਾ ਨਾਉਂ। ੩. ਲਕ੍ਸ਼੍ਮੀ। ੪. ਦੇਖੋ, ਚਤੌੜਗੜ। ੫. ਇੱਕ ਛੰਦ. ਇਸ ਦਾ ਨਾਉਂ…
ਪਦਮਿਨੀਸੰਗ੍ਯਾ- ਛੋਟਾ ਕਮਲ ਭਮੂਲ. ਕਮਲਿਨੀ। ੨. ਪਦਮਾਵਤੀ ਦਾ ਨਾਮ ਭੀ ਪਦਮਿਨੀ ਲਿਖਿਆ ਹੈ. ਦੇਖੋ, ਚਤੌੜਗੜ। ੩. ਕਾਵ੍ਯਗ੍ਰੰਥਾਂ ਅਨੁਸਾਰ ਇਸਤ੍ਰੀ ਦੀ ਇੱਕ …
ਪਦਮੈਤ੍ਰੀਦੇਖੋ, ਅਨੁਪ੍ਰਾਸ.
ਪਦਮਯਾਰੀਸੰਗਯਾ- ਪਦਮੀ (ਹਾਥੀ) ਦੀ ਵੈਰਣ ਬੰਦੂਕਿ. (ਸਨਾਮਾ) ੨. ਹਾਥੀ ਦਾ ਵੈਰੀ ਸ਼ੇਰ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.