ਪਦ੍ਮ

ਸੰ. पद्म. ਸੰਗਯਾ- ਕਮਲ Lotus (Nelumbium Speciosum). "ਪਦਮ ਨਿਜਾਵਲ ਜਲ ਰਸ ਸੰਗਤਿ." (ਮਾਰੂ ਮਃ ੧) ੨. ਇੱਕ ਸੋ ਨੀਲ ਪ੍ਰਮਾਣ ਗਿਣਤੀ, ੧੦੦੦੦੦੦੦੦੦੦੦੦੦੦੦੭੬੪ "ਪੈਂਤਾਲਿਸ ਪਦਮੰ ਅਸੁਰ ਸਜਯੋ ਕਟਕ ਚਤੁਰੰਗ." (ਚੰਡੀ ੧) ੩. ਸਾਮੁਦਿ੍ਰਕ ਅਨੁਸਾਰ ਚਰਣ ਦੇ ਤਲੇ (ਪਾਤਲੀ) ਅਤੇ ਹੱਥ ਦੀ ਤਲੀ ਦੀ ਇੱਕ ਰੇਖਾ, ਜੋ ਭਾਗ ਦਾ ਚਿੰਨੀ 763 सुप् तिङ्कन्तंपदम्. (ਪਾਣਿਨਿ) 764 ਕਈ ਸੰਸਹਿਤ ਗ੍ਰੰਥਾ ਵਿੱਚ ਗਿਣਤੀ ਦਾ ਮਤਭੇਦ ਹੈ. ਦੇਖੋ, ਸੰਖਯਾ ਸ਼ਬਦ.

ਮਹਾਨ ਕੋਸ਼ — ਭਾਗ ੩, ਪੰਨਾ ੫੪੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.