ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਜੰਨਸੰ. ਜਨ੍ਯ. ਸੰਗ੍ਯਾ- ਵਰ. ਦੁਲਹਾ. ਲਾੜਾ। ੨. ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ। ੩. ਯੁੱਧ. ਜੰਗ। ੪. ਨਿੰਦਾ। ੫. ਅਫ਼ਵਾਹ. ਲੋਕਾਂ ਦੀ ਚਰਚਾ। ੬. … ਜਨਸੰ. ਜਨ੍ਯ. ਸੰਗ੍ਯਾ- ਵਰ. ਦੁਲਹਾ. ਲਾੜਾ। ੨. ਦੁਲਹਾ ਦੇ ਸਾਥੀ ਲੋਕ. ਬਰਾਤ. ਜੰਞ। ੩. ਯੁੱਧ. ਜੰਗ। ੪. ਨਿੰਦਾ। ੫. ਅਫ਼ਵਾਹ. ਲੋਕਾਂ ਦੀ ਚਰਚਾ। ੬. … ਜਨਿਸੰ. ਸੰਗ੍ਯਾ- ਉਤਪੱਤਿ. ਜਨਮ। ੨. ਮਾਤਾ. ਮਾਂ। ੩. ਜਨਮਭੂਮਿ. ਜਨੀਜਨੀਂ. ਜਨਾਂ ਨੇ. ਸੇਵਕਾਂ ਨੇ. "ਇਹ ਬੀਚਾਰੀ ਹਰਿਜਨੀ." (ਬਸੰ ਮਃ ੫) ੨. ਜਾਣੀ. ਸਮਝੀ. "ਮੂਰਖ ਬਾਤ ਜਨੀ ਨ ਕਛੂ." (ਕ੍ਰਿਸਨਾਵ) ੩. ਸੰ. ਦਾਸੀ। ੪.… ਜਨੂਸਿੰਧੀ. ਹਿ. ਵਿ- ਮਾਨੋ. ਗੋਯਾ. ਜਾਣੀਓਂ. "ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ, ਤਿਸੁ ਲਾਖ ਬੇਦਨ ਜਣੁ ਆਈ." (ਸੋਰ ਮਃ ੫) ਜਨੀਂਜਨਾਂ ਨੇ. ਦੇਖੋ, ਜਨੀ ੧. ਜਨੂਸੇਵਕ ਦਾਸ. ਦੇਖੋ, ਜਨ ੬. "ਜਨੁ ਨਾਨਕ ਮੰਗੈ ਦਾਨੁ." (ਵਾਰ ਰਾਮ ੨. ਮਃ ੫) ੨. ਪੁਰਖ. ਮਨੁੱਖ. ਦੇਖੋ, ਜਨ ੭. "ਸੰਤ ਸਰਨਿ ਜੋ ਜਨੁ ਪਰੈ." (ਸੁਖਮਨੀ… ਜੰਨੀਜਨਾਂ ਨੇ. ਦਾਸਾਂ ਨੇ. "ਵੀਚਾਰਿ ਡਿਠਾ ਹਰਿਜੰਨੀ." (ਵਾਰ ਵਡ ਮਃ ੪) ਜੰਨਾਦੇਖੋ, ਜਨ. "ਨਾਚੰਤੀ ਗੋਪੀਜੰਨਾ." (ਧਨਾ ਨਾਮਦੇਵ) ਜੰਨ੍ਹੂ ਸੁਤਾਦੇਖੋ, ਜਨਸੁਤਾ. ਜੰਨੱਤਦੇਖੋ, ਜੱਨਤ. ਜੰਨ੍ਯਦੇਖੋ, ਜਨ੍ਯ. ਜਨਭਾਈਦੇਖੋ, ਜੰਭਣ। ੨. ਸੰਗ੍ਯਾ- ਅਵਾਸੀ. ਸੰ. जृम्भा ਜ੍ਰਿੰਭਾ. Yawn. ਜਨਨਦੇਖੋ, ਜਣਨ. ਜਨਾਪੁਰੁਸ. ਸ਼ਖ਼ਸ. "ਅਵਰਿ ਪੰਚ ਹਮ ਏਕ ਜਨਾ." (ਗਉ ਮਃ ੧) ਅਪਰ (ਵੈਰੀ) ਪੰਜ ਅਤੇ ਮੈਂ ਇੱਕ ਜਣਾ (ਇਕੱਲਾ). ੨. ਸੰ. ਉਤਪੱਤਿ. ਪੈਦਾਇਸ਼। ੩. ਵਿ- ਜਣਿਆ… ਜਨਾਉਣਾਦੇਖੋ, ਜਣਾਉਣਾ. ਜਨਣਾਦੇਖੋ, ਜਣਨ. ਜਨੇਡਾਜਨਨ ਕਰੇਂਦਾ, ਕਰੇਂਦੀ. ਦੇਖੋ, ਜਣਨਾ. "ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ." (ਆਸਾ ਫਰੀਦ) ਜਨਤਜਨਨ ਕਰੰਤ. ਪੈਦਾ ਕਰਦਾ ਹੈ। ੨. ਜਾਣੰਤ. ਜਾਣਦਾ ਹੈ. "ਜਣੰਤ ਚਾਰ ਚਹਣੰ." (ਗਯਾਨ) ਚਾਰੋਂ ਚੱਕ ਜਾਣੰਤ. … ਜਨਈਜਾਣਈ. ਜਾਣਦਾ ਹੈ. "ਚਮਰਟਾ ਗਾਂਠਿ ਨ ਜਨਈ." (ਸੋਰ ਰਵਿਦਾਸ) ੨. ਜਣਦਾ ਹੈ. ਜਨਨ ਕਰਦਾ ਹੈ. ਜਨਸਥਾਨਗੋਦਾਵਰੀ ਅਤੇ ਹਿਸਨਾ ਨਦੀ ਦੇ ਵਿਚਕਾਰ ਦਾ ਦੇਸ਼. ਜਨਹੋਜਾਣੋ. ਸਮਝੋ. "ਝੂਠ ਨਹੀ ਸਤਿਕੈ ਜਨਹੋ." (ਕ੍ਰਿਸਨਾਵ) ਜਨਕਹਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗਯਾਤਾ. ਗਿਆਨੀ. "ਜਨਕੁ ਸੋਇ ਜਿਨਿੀ ਜਾਣਿਆ."… ਜਨਕੁਕ੍ਰਿ. ਵਿ- ਜਨੁ. ਜਾਣੀਓ. ਮਾਨੋ. ਗੋਯਾ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੨. ਵਿ- ਜਾਣਨ ਵਾਲਾ. ਗ੍ਯਾਤਾ. ਗਿਆਨੀ. "ਜਨਕੁ ਸੋਇ ਜਿਨ੍ਹਿ ਜਾਣ… ਜਨਕਕ੍ਰਿ. ਵਿ- ਜਨ. ਜਾਣੀਓ. ਮਾਨੋ. ਗੋਯਾ. “ਤਾਰਿਕਾ ਮੰਡਲ ਜਨਕ ਮੋਤੀ.” (ਸੋਹਿਲਾ) ੨. ਵਿ- ਜਾਣਨ ਵਾਲਾ. ਯਾਤਾ. ਗਿਆਨੀ. “ਜਨਕੁ ਸੋਇ ਜਿਨ੍ਹਿ ਜਾਣਿਆ.… ਜਨਕ ਜਨਾਕਵਿ- ਜਨਕ (ਪਿਤਾ ਕਰਤਾਰ) ਦੇ ਜਨਾਉਣ (ਗ੍ਯਾਨ ਕਰਾਉਣ) ਵਾਲਾ. ਬ੍ਰਹਮਗ੍ਯਾਨ ਦਾਤਾ. "ਤੇ ਜਨ ਊਤਮ ਜਨਕ ਜਨਾਕ." (ਕਾਨ ਮਃ ੪) ਜਨਕਜਾਸੀਤਾ. ਦੇਖੋ, ਜਨਕਸੁਤਾ ਜਨਕਤਨਯਾਸੀਤਾ. ਦੇਖੋ, ਜਨਕਸੁਤਾ ਜਨਕਤਾਨੀਆਸੀਤਾ. ਦੇਖੋ, ਜਨਕਸੁਤਾ ਜਨਕਦੁਹਿਤਾਸੀਤਾ. ਦੇਖੋ, ਜਨਕਸੁਤਾ ਜਨਕਪੁਤ੍ਰੀਸੀਤਾ. ਦੇਖੋ, ਜਨਕਸੁਤਾ ਜਨਕਪੁਰਰਾਜਾ ਜਨਕ ਦਾ ਨਗਰ ਮਿਥਿਲਾ. ਜਨਕ ਰਾਜਸੰਗ੍ਯਾ- ਬ੍ਰਹਮਗ੍ਯਾਨੀ ਜਨਕ ਜੇਹਾ ਰਾਜ. ਭੋਗ ਵਿੱਚ ਯੋਗ. "ਇਹੁ ਜਨਕਰਾਜ ਗੁਰ ਰਾਮਦਾਸ ਤੁਝ ਹੀ ਬਣਿਆਵੈ." (ਸਵੈਯੇ ਮਃ ੪. ਕੇ) ਜਨਕਰਾਜਾਦੇਖੋ, ਜਨਕ ੫। ੨. ਜਨਕ (ਵਿਦੇਹ) ਜੇਹਾ ਗ੍ਰਿਹਸਥ ਵਿੱਚ ਅਸੰਗ. "ਤੂਤਾ ਜਨਕਰਾਜਾ ਅਉਤਾਰ." (ਸਵੈਯੇ ਮਃ ੨. ਕੇ) ੩. ਜਨਕ (ਪੈਦਾ ਕਰਨ ਵਾਲਾ) ਰਾਜਾ (… ਜਨਕਾਦਿਜਨਕ- ਆਦਿ. ਗਿਣਨ ਸਮੇਂ ਜਨਕ ਹੈ ਜਿਨੀਾ ਦੇ ਪਹਿਲੇ, ਅਤੇ ਹੋਰ ਅਜਿਹੇ ਹੀ ਉੱਤਮ ਪੁਰੁਸ. ਜਨਕਾਦਿਕਜਨਕ- ਆਦਿ. ਗਿਣਨ ਸਮੇਂ ਜਨਕ ਹੈ ਜਿਨ੍ਹਾਂ ਦੇ ਪਹਿਲੇ, ਅਤੇ ਹੋਰ ਅਜਿਹੇ ਹੀ ਉੱਤਮ ਪੁਰੁਸ. ਜਨਕੇਜਾਣਕੇ. ਮਾਲੂਮ ਕਰਕੇ. " ਜੋ ਲਰਕਾ ਜਨਕੈ ਖਿਝ ਹੈ." (ਹਿਸਨਾਵ) "ਬੋਲੇ ਦਯਾਲੁ ਬਿਰਦ ਨਿਜ ਜਨਕੈ." (ਨਾਪ੍ਰ) ੨. ਜਨਨ ਕਰਕੇ. ਉਤਪੰਨ ਕਰਕੇ. ਜਨਖਫਾ. ⁧زنخدان⁩ ਸੰਗਯਾ- ਠੋਡੀ. ਚਿਬੁਕ. ਜਨਖੇਦੇਖੋ, ਖੇ। ੨. ਜਨਾਕ੍ਸ਼ਿ ਸੇ. ਭਗਤਜਨਾਂ ਦੀ ਕ੍ਰਿਪਾਦ੍ਰਿਸ੍ਟਿ ਦ੍ਵਾਰਾ. ਕ੍ਰਿਪਾਕਟਾਕ੍ਸ਼੍‍ ਸੇ. "ਹਰਿ ਤਾਰੇ ਸੰਗਿ ਜਨਖੇ." (ਨਟ ਮਃ ੪) ਜਨਗੇਜਨਾਂ ਦੀ. ਭਗਤਜਨਾਂ ਦੀ. "ਪ੍ਰਭਿ ਰਾਖੀ ਪੈਜ ਜਨਗੇ." (ਨਟ ਮਃ ੪) ੨. ਜਨ- ਗੇਯ. ਗਾਉਣ ਯੋਗ੍ਯ ਜਨ. ਕੀਰਤਨ ਕਰਨ ਯੋਗ੍ਯ ਸਾਧੁਜਨ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.