ਜਨਤ
ਜਨਨ ਕਰੰਤ. ਪੈਦਾ ਕਰਦਾ ਹੈ। ੨. ਜਾਣੰਤ. ਜਾਣਦਾ ਹੈ. "ਜਣੰਤ ਚਾਰ ਚਹਣੰ." (ਗਯਾਨ) ਚਾਰੋਂ ਚੱਕ ਜਾਣੰਤ. 518 ਇਹ French scale of measuring temperature ਹੈ. ਬਰਫ ਜੰਮਣ ਦੀ ਹਰਾਰਤ ਨੂੰ ੩੨ ਨੰਬਰ ਦੀ ਮੰਨਕੇ ਪਾਣੀ ਉਬਲਣ ਦੀ ਗਰਮੀ ੨੧੨ ਦਰਜੇ ਮੰਨੀ ਹੈ. ਇਸ ਦੇ ਵਿਚਕਾਰਲੇ ਦਰਜੇ ਗਰਮੀ ਦੇ ਵੰਡ ਦਿੱਤੇ ਗਏ ਹਨ. ਇਸ ਦੇ ਮੁਕਾਬਲੇ ਅੰਗ੍ਰੇਜੀ Centigrade ਜ਼ੀਰੋ (ਸਿਫਰ) ਤੋਂ ੧੦੦ (O-100) ਹੈ, ਅਤੇ ਰੂਸੀ Reaumer ਜ਼ੀਰੋ ਤੋਂ ੮੦ (O-80) ਹੈ. 519 ਦੇਖੋ, ਥਰਮਾਮੀਟਰ.
ਮਹਾਨ ਕੋਸ਼ — ਭਾਗ ੨, ਪੰਨਾ ੬੪੫