ਜਨਕੇ
ਜਾਣਕੇ. ਮਾਲੂਮ ਕਰਕੇ. " ਜੋ ਲਰਕਾ ਜਨਕੈ ਖਿਝ ਹੈ." (ਹਿਸਨਾਵ) "ਬੋਲੇ ਦਯਾਲੁ ਬਿਰਦ ਨਿਜ ਜਨਕੈ." (ਨਾਪ੍ਰ) ੨. ਜਨਨ ਕਰਕੇ. ਉਤਪੰਨ ਕਰਕੇ.
ਮਹਾਨ ਕੋਸ਼ — ਭਾਗ ੨, ਪੰਨਾ ੬੪੮
ਮਹਾਨ ਕੋਸ਼ — ਭਾਗ ੨, ਪੰਨਾ ੬੪੮
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.