ਵਾਰ ੧੩

ਇਕ ਕਵਾਉ ਪਸਾਉ ਕਰਿ ਓਅੰਕਾਰੁ ਸੁਣਾਇਆ।

ਪਉੜੀ ੧੧ : ਬੇਅੰਤਤਾ
pauRee 11 : bea(n)tataa
पउड़ी ११ : बेअंतता
ਇਕ ਕਵਾਉ ਪਸਾਉ ਕਰਿ ਓਅੰਕਾਰੁ ਸੁਣਾਇਆ।
eik kavaau pasaau kar oa(n)kaar sunaiaa|
इक कवाउ पसाउ करि ओअंकारु सुणाइआ।
ਓਅੰਕਾਰਿ ਅਕਾਰ ਲਖ ਬ੍ਰਹਮੰਡ ਬਣਾਇਆ।
oa(n)kaar akaar lakh brahama(n)dd banaiaa|
ओअंकारि अकार लख ब्रहमंड बणाइआ।
ਪੰਜਿ ਤਤੁ ਉਤਪਤਿ ਲਖ ਤ੍ਰੈ ਲੋਅ ਸੁਹਾਇਆ।
pa(n)j tat utapat lakh trai loa suhaiaa|
पंजि ततु उतपति लख त्रै लोअ सुहाइआ।
ਜਲਿ ਥਲਿ ਗਿਰਿ ਤਰਵਰ ਸਫਲ ਦਰੀਆਵ ਚਲਾਇਆ।
jal thal gir taravar safal dhareeaav chalaiaa|
जलि थलि गिरि तरवर सफल दरीआव चलाइआ।
ਲਖ ਦਰੀਆਉ ਸਮਾਉ ਕਰਿ ਤਿਲ ਤੁਲ ਨ ਤੁਲਾਇਆ।
lakh dhareeaau samaau kar til tul na tulaiaa|
लख दरीआउ समाउ करि तिल तुल न तुलाइआ।
ਕੁਦਰਤਿ ਇਕ ਅਤੋਲਵੀ ਲੇਖਾ ਨ ਲਿਖਾਇਆ।
kudharat ik atolavee lekhaa na likhaiaa|
कुदरति इक अतोलवी लेखा न लिखाइआ।
ਕੁਦਰਤਿ ਕੀਮ ਨ ਜਾਣੀਐ ਕਾਦਰੁ ਕਿਨਿ ਪਾਇਆ ॥੧੧॥
kudharat keem na jaaneeaai kaadhar kin paiaa ||11||
कुदरति कीम न जाणीऐ कादरु किनि पाइआ ॥११॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ