ਵਾਰ ੧੩

ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਅਬਿਗਤਿ ਗਤਿ ਭਾਈ।

ਪਉੜੀ ੧੨ : ਪ੍ਰੇਮ ਪਿਆਲੇ ਦੀ ਇਕ ਬੂੰਦ
pauRee 12 : prem piaale dhee ik boo(n)dh
पउड़ी १२ : प्रेम पिआले दी इक बूँद
ਗੁਰਮੁਖਿ ਸੁਖ ਫਲੁ ਪ੍ਰੇਮ ਰਸੁ ਅਬਿਗਤਿ ਗਤਿ ਭਾਈ।
gurmukh sukh fal prem ras abigat gat bhaiee|
गुरमुखि सुख फलु प्रेम रसु अबिगति गति भाई।
ਪਾਰਾਵਾਰੁ ਅਪਾਰੁ ਹੈ ਕੋ ਆਇ ਨ ਜਾਈ।
paaraavaar apaar hai ko aai na jaiee|
पारावारु अपारु है को आइ न जाई।
ਆਦਿ ਅੰਤਿ ਪਰਜੰਤ ਨਾਹਿ ਪਰਮਾਦਿ ਵਡਾਈ।
aadh a(n)t paraja(n)t naeh paramaadh vaddaiee|
आदि अंति परजंत नाहि परमादि वडाई।
ਹਾਥ ਨ ਪਾਇ ਅਥਾਹ ਦੀ ਅਸਗਾਹ ਸਮਾਈ।
haath na pai athaeh dhee asagaeh samaiee|
हाथ न पाइ अथाह दी असगाह समाई।
ਪਿਰਮ ਪਿਆਲੇ ਬੂੰਦ ਇਕ ਕਿਨਿ ਕੀਮਤਿ ਪਾਈ।
piram piaale boo(n)dh ik kin keemat paiee|
पिरम पिआले बूँद इक किनि कीमति पाई।
ਅਗਮਹੁ ਅਗਮ ਅਗਾਧਿ ਬੋਧ ਗੁਰ ਅਲਖੁ ਲਖਾਈ ॥੧੨॥
agamahu agam agaadh bodh gur alakh lakhaiee ||12||
अगमहु अगम अगाधि बोध गुर अलखु लखाई ॥१२॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ