ਵਾਰ ੧੩

ਗੁਰਮੁਖਿ ਸੁਖ ਫਲ ਲਖ ਲਖ ਲਖ ਲਹਿਰ ਤਰੰਗਾ।

ਪਉੜੀ ੧੦ : ਪ੍ਰੇਮ ਪਿਆਲੇ ਦੀ ਬੂੰਦ
pauRee 10 : prem piaale dhee boo(n)dh
पउड़ी १० : प्रेम पिआले दी बूँद
ਗੁਰਮੁਖਿ ਸੁਖ ਫਲ ਲਖ ਲਖ ਲਖ ਲਹਿਰ ਤਰੰਗਾ।
gurmukh sukh fal lakh lakh lakh lahir tara(n)gaa|
गुरमुखि सुख फल लख लख लख लहिर तरंगा।
ਲਖ ਦਰੀਆਉ ਸਮਾਉ ਕਰਿ ਲਖ ਲਹਰੀ ਅੰਗਾ।
lakh dhareeaau samaau kar lakh laharee a(n)gaa|
लख दरीआउ समाउ करि लख लहरी अंगा।
ਲਖ ਦਰੀਆਉ ਸਮੁੰਦ ਵਿਚਿ ਲਖ ਤੀਰਥ ਗੰਗਾ।
lakh dhareeaau samu(n)dh vich lakh teerath ga(n)gaa|
लख दरीआउ समुँद विचि लख तीरथ गंगा।
ਲਖ ਸਮੁੰਦ ਗੜਾੜ ਵਿਚਿ ਬਹੁ ਰੰਗ ਬਿਰੰਗਾ।
lakh samu(n)dh gaRaaR vich bahu ra(n)g bira(n)gaa|
लख समुँद गड़ाड़ विचि बहु रंग बिरंगा।
ਲਖ ਗੜਾੜ ਤਰੰਗ ਵਿਚਿ ਲਖ ਅਝੁ ਕਿਣੰਗਾ।
lakh gaRaaR tara(n)g vich lakh ajh kina(n)gaa|
लख गड़ाड़ तरंग विचि लख अझु किणंगा।
ਪਿਰਮ ਪਿਆਲਾ ਪੀਵਣਾ ਕੋ ਬੁਰਾ ਨ ਚੰਗਾ ॥੧੦॥
piram piaalaa peevanaa ko buraa na cha(n)gaa ||10||
पिरम पिआला पीवणा को बुरा न चंगा ॥१०॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ