ਵਾਰ ੯

ਪਰਮ ਜੋਤਿ ਪਰਗਾਸੁ ਕਰਿ ਉਨਮਨਿ ਲਿਵ ਲਾਈ।

ਪਉੜੀ ੫ : ਗੁਰਸਿੱਖ ਦੀ ਆਤਮ ਖੇਡ
pauRee 5 : gursi'kh dhee aatam khedd
पउड़ी ५ : गुरसिक्ख दी आतम खेड
ਪਰਮ ਜੋਤਿ ਪਰਗਾਸੁ ਕਰਿ ਉਨਮਨਿ ਲਿਵ ਲਾਈ।
param jot paragaas kar unaman liv laiee|
परम जोति परगासु करि उनमनि लिव लाई।
ਪਰਮ ਤਤੁ ਪਰਵਾਣੁ ਕਰਿ ਅਨਹਦਿ ਧੁਨਿ ਵਾਈ।
param tat paravaan kar anahadh dhun vaiee|
परम ततु परवाणु करि अनहदि धुनि वाई।
ਪਰਮਾਰਥ ਪਰਬੋਧ ਕਰਿ ਪਰਮਾਤਮ ਹਾਈ।
paramaarath parabodh kar paramaatam haiee|
परमारथ परबोध करि परमातम हाई।
ਗੁਰ ਉਪਦੇਸੁ ਅਵੇਸੁ ਕਰਿ ਅਨਭਉ ਪਦੁ ਪਾਈ।
gur upadhes aves kar anabhau padh paiee|
गुर उपदेसु अवेसु करि अनभउ पदु पाई।
ਸਾਧਸੰਗਤਿ ਕਰਿ ਸਾਧਨਾ ਇਕ ਮਨਿ ਇਕੁ ਧਿਆਈ।
saadhasa(n)gat kar saadhanaa ik man ik dhiaaiee|
साधसंगति करि साधना इक मनि इकु धिआई।
ਵੀਹ ਇਕੀਹ ਚੜ੍ਹਾਉ ਚੜ੍ਹਿ ਇਉਂ ਨਿਜ ਘਰਿ ਜਾਈ ॥੫॥
veeh ikeeh chaRhaau chaReh iau(n) nij ghar jaiee ||5||
वीह इकीह चड़्हाउ चड़ि्ह इउं निज घरि जाई ॥५॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ