ਵਾਰ ੯

ਦਰਪਣਿ ਵਾਂਗ ਧਿਆਨੁ ਧਰਿ ਆਪੁ ਆਪ ਨਿਹਾਲੈ।

ਪਉੜੀ ੬ : ਵਾਹਿਗੁਰੂ ਦੀ ਵ੍ਯਾਪਕਤਾ ਦਾ ਅਨੁਭਵ
pauRee 6 : vaahiguroo dhee vayaapakataa dhaa anubhav
पउड़ी ६ : वाहिगुरू दी व्यापकता दा अनुभव
ਦਰਪਣਿ ਵਾਂਗ ਧਿਆਨੁ ਧਰਿ ਆਪੁ ਆਪ ਨਿਹਾਲੈ।
dharapan vaa(n)g dhiaan dhar aap aap nihaalai|
दरपणि वाँग धिआनु धरि आपु आप निहालै।
ਘਟਿ ਘਟਿ ਪੂਰਨ ਬ੍ਰਹਮੁ ਹੈ ਚੰਦੁ ਜਲ ਵਿਚਿ ਭਾਲੈ।
ghaT ghaT pooran braham hai cha(n)dh jal vich bhaalai|
घटि घटि पूरन ब्रहमु है चंदु जल विचि भालै।
ਗੋਰਸੁ ਗਾਈ ਵੇਖਦਾ ਘਿਉ ਦੁਧੁ ਵਿਚਾਲੈ।
goras gaiee vekhadhaa ghiau dhudh vichaalai|
गोरसु गाई वेखदा घिउ दुधु विचालै।
ਫੁਲਾਂ ਅੰਦਰਿ ਵਾਸੁ ਲੈ ਫਲੁ ਸਾਉ ਸਮ੍ਹਾਲੈ।
fulaa(n) a(n)dhar vaas lai fal saau samhaalai|
फुलाँ अंदरि वासु लै फलु साउ सम्हालै।
ਕਾਸਟਿ ਅਗਨਿ ਚਲਿਤੁ ਵੇਖਿ ਜਲ ਧਰਤਿ ਹਿਆਲੈ।
kaasaT agan chalit vekh jal dharat hiaalai|
कासटि अगनि चलितु वेखि जल धरति हिआलै।
ਘਟਿ ਘਟਿ ਪੂਰਨੁ ਬ੍ਰਹਮੁ ਹੈ ਗੁਰਮੁਖਿ ਵੇਖਾਲੈ ॥੬॥
ghaT ghaT pooran braham hai gurmukh vekhaalai ||6||
घटि घटि पूरनु ब्रहमु है गुरमुखि वेखालै ॥६॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ