ਭਾਇ ਭਗਤਿ ਭੈ ਚਲਣਾ ਹੋਇ ਪਾਹੁਣਿਚਾਰੀ।
ਪਉੜੀ ੪ : ਸਿੱਖ ਦੀ ਕਰਨੀ
pauRee 4 : si'kh dhee karanee
पउड़ी ४ : सिक्ख दी करनी
ਭਾਇ ਭਗਤਿ ਭੈ ਚਲਣਾ ਹੋਇ ਪਾਹੁਣਿਚਾਰੀ।
bhai bhagat bhai chalanaa hoi paahunichaaree|
भाइ भगति भै चलणा होइ पाहुणिचारी।
ਚਲਣੁ ਜਾਣਿ ਅਜਾਣੁ ਹੋਇ ਗਹੁ ਗਰਬੁ ਨਿਵਾਰੀ।
chalan jaan ajaan hoi gahu garab nivaaree|
चलणु जाणि अजाणु होइ गहु गरबु निवारी।
ਗੁਰਸਿਖ ਨਿਤ ਪਰਾਹੁਣੇ ਏਹੁ ਕਰਣੀ ਸਾਰੀ।
gursikh nit paraahune eh karanee saaree|
गुरसिख नित पराहुणे एहु करणी सारी।
ਗੁਰਮੁਖਿ ਸੇਵ ਕਮਾਵਣੀ ਸਤਿਗੁਰੂ ਪਿਆਰੀ।
gurmukh sev kamaavanee satiguroo piaaree|
गुरमुखि सेव कमावणी सतिगुरू पिआरी।
ਸਬਦਿ ਸੁਰਤਿ ਲਿਵ ਲੀਣ ਹੋਇ ਪਰਵਾਰ ਸੁਧਾਰੀ।
sabadh surat liv leen hoi paravaar sudhaaree|
सबदि सुरति लिव लीण होइ परवार सुधारी।
ਸਾਧਸੰਗਤਿ ਜਾਇ ਸਹਜ ਘਰਿ ਨਿਰਮਲਿ ਨਿਰੰਕਾਰੀ ॥੪॥
saadhasa(n)gat jai sahaj ghar niramal nira(n)kaaree ||4||
साधसंगति जाइ सहज घरि निरमलि निरंकारी ॥४॥
੧ / ੧
ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ