ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸ਼ਰਿਵਿ- ਸਦਿ੍ਰਸ਼. ਜੇਹਾ. ਤੁੱਲ. ਬਰਾਬਰ. "ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ." (ਧਨਾ ਰਵਿਦਾਸ) "ਹਨੂਮਾਨ ਸਰਿ, ਗਰੁੜ ਸਮਾਨਾ." (ਧਨਾ ਕਬੀਰ) ੨. ਸਰ (… ਸਰਸੰ. सरस ਸੰਗ੍ਯਾ- ਤਾਲ. "ਸਰ ਭਰਿ ਥਲ ਹਰੀਆਵਲੇ." (ਸ੍ਰੀ ਅਃ ਮਃ ੧) "ਨਉ ਸਰ ਸੁਭਰ ਦਸਵੈਂ ਪੂਰੇ." (ਸਿਧਗੋਸਟਿ) ਇਸ ਥਾਂ ਸਰ ਦਾ ਅਰਥ ਇੰਦ੍ਰੀਆਂ ਹ… ਸਰੀਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ … ਸਰੂਦੇਖੋ, ਸਰਣਾ। ੨. ਫ਼ਾ. [سرو] ਸਰਵ. ਸੰਗ੍ਯਾ- "ਸਰੂ ਏਕ ਸਾਰ ਖਰੇ ਹਰੇ ਹਰੇ ਪਾਤ ਜਰੇ." (ਗੁਪ੍ਰਸੂ) ਸੰ. ਸ਼੍ਰੀ ਵ੍ਰਿਕ੍ਸ਼੍‍. L. Cupressus Sempe… ਸ੍ਰਿਸੰ. सृ ਧਾ- ਜਾਣਾ. ਸਰਕਣਾ. ਫੈਲਣਾ. ਸ੍ਰੀਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰ… ਸ੍ਰੁਸੰ. स्रु ਧਾ- ਟਪਕਣਾ. ਝਰਨਾ. ਵਗਣਾ। ੨. ਸੰ. श्रु ਸ਼੍ਰੁ. ਧਾ- ਸੁਣਨਾ. ਜਾਣਾ. ਟਪਕਣਾ. ਝਰਨਾ. ਸਰਿਠਦੇਖੋ, ਸਿਰਠ. ਸਰਿਠਾਸਿ੍ਰਸਿਟ ਨੂੰ. "ਆਪ ਤਰੇ ਤਾਰੇਨ ਸਰਿੱਠਾ." (ਭਾਗੁ) ਸਰਿਤਸੰ. सरित. ਨਦੀ. ਗਮਨ ਕਰਨ ਵਾਲੀ ਹੋਣ ਕਰਕੇ ਇਹ ਨਾਉਂ ਹੈ. ਦੇਖੋ, ਸ੍ਰਿ ਧਾ. ਸਰਿਤਜਸੰਗ੍ਯਾ- ਗੰਗਾ ਨਦੀ ਦਾ ਪੁਤ੍ਰ ਭੀਸਮ- ਪਿਤਾਮਾ। ੨. ਘਾਸ. (ਸਨਾਮਾ) ਸਰਿਤਾਸੰ. ਸੰਗ੍ਯਾ- ਨਦੀ. ਪ੍ਰਵਾਹ ਵਾਲੀ. ਦੇਖੋ, ਸਰਿਤ. "ਹੇਤ ਭਗਤਿ ਸਰਿਤਾ ਬਿਸਤਾਰਨ। ਨਾਨਕ ਰਾਇ ਜਗਤ ਨਿਸਤਾਰਨ." (ਨਾਪ੍ਰ) ਸਰਿਤਾਧਿਪਤਿਸਰਿਤ ਪਤਿ. ਨਦੀਆ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ. ਸਰਿਤਾਨਾਥਸਰਿਤ ਪਤਿ. ਨਦੀਆਂ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ. ਸਰਿਤਾਪਤਿਸਰਿਤ ਪਤਿ. ਨਦੀਆਂ ਦਾ ਸ੍ਵਾਮੀ ਸਮੁੰਦਰ। ੨. ਵਰੁਣ ਦੇਵਤਾ. ਸਰਿਤੇਸਰੀਸੰਗ੍ਯਾ- ਨਦੀਆਂ ਦੀ ਈਸ੍ਵਰੀ ਗੰਗਾ. (ਸਨਾਮਾ) ਸਰਿਧਸੰਗਯਾ- ਨਦੀਆ ਨੂੰ ਧਾਰਣ ਵਾਲਾ, ਸਮੁੰਦਰ (ਸਨਾਮਾ) ਸਰਿਧਿਸੰਗ੍ਯਾ- ਨਦੀਆਂ ਨੂੰ ਧਾਰਣ ਵਾਲਾ, ਸਮੁੰਦਰ (ਸਨਾਮਾ) ਸਰਪਮੇਧਸੱਪਾ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਖਿਤ) ਮਾਰੇ ਦਾ ਸੱਪਾ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ… ਸਰ ਅਪਸਰਦੇਖੋ, ਸਰ ਅਤੇ ਅਪਸਰ. ਸਰਅਰੀਸੰਗਯਾ- ਅਰਧਚੰਦ੍ਰ ਬਾਣ. (ਸਨਾਮਾ) ਅਰਧਚੰਦ੍ਰ, ਤੀਰ, ਜੋ ਵੈਰੀ ਦੇ ਚਲਾਏ ਤੀਰ ਨੂੰ ਕੱਟ ਦਿੰਦਾ ਹੈ। ੨. ਖੜਗ. (ਸਨਾਮਾ) ਸਰਜੀਦੇਖੋ, ਸਰਜਨ। ੨. ਵਿ- ਸਜੀਵ. ਚੇਤਨ. ਜੀਵ ਸਹਿਤ. "ਸਥਾਵਰ ਤੇ ਸੁਨਕੈ ਸਰਜੀ." (ਕ੍ਰਿਸਨਾਵ) ਸਰਸਸੰ. ਵਿ- ਰਸ (ਜਲ) ਸਹਿਤ. ਸਜਲ। ੨. ਕਾਵ੍ਯ ਦੇ ਨੌ ਰਸਾਂ ਸਹਿਤ। ੩. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪. ਆਨੰਦ ਸਹਿਤ. ਆਨੰਦ ਦਾਇਕ. "ਰੁ… ਸਰਸਉਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ) ਸਰਸਅੜਾਵਿ- ਸਹਰ੍ਸ ਹੋਇਆ. ਪ੍ਰਸੰਨ ਹੋਇਆ. ਦੇਖੋ, ਸਰਸ. ਸਰਸਨਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫) ਸਰਸਪਸੰ. ਸਰ੍ਸਪ. ਸੰਗ੍ਯਾ- ਸਰ੍ਹੋਂ. ਸਰਸੋਂ. ਦੇਖੋ, ਫ਼ਾ. [سرشف] ਸਰਸ਼ਫ਼. ਸਰਸਵਦੇਖੋ, ਸਰਸਪ. "ਤਾਂ ਮਹਿਂ ਡਾਰ ਸਰਸਵਹਿਂ ਦਯੋ." (ਚਰਿਤ੍ਰ ੯੫) ਸਰਸਾਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰ… ਸਰਸਾਈਸੰਗ੍ਯਾ- ਅਧਿਕਤਾ. ਜ਼ਿਆਦਤੀ। ੨. ਪ੍ਰਸੰਨਤਾ. ਖ਼ੁਸ਼ੀ. ਸਰ ਸਾਸਤ੍ਰਸੰਗ੍ਯਾ- ਧਨੁਰਵੇਦ. ਦੇਖੋ, ਗੰਤਾ ੨. ਸਰਸਾਹੀਸੰਗ੍ਯਾ- ਇੱਕ ਤੋਲ, ਜੋ ਦੋ ਤੋਲੇ ਅਥਵਾ ਸੇਰ ਕੱਚੇ ਦਾ ਸੋਲਵਾਂ ਹਿੱਸਾ ਹੈ। ੨. ਪ੍ਰਿਥਿਵੀ ਦਾ ਇੱਕ ਮਾਪ, ਜੋ ਮਰਲੇ ਦਾ ਨੌਵਾਂ ਹਿੱਸਾ ਹੈ.¹ ਦੇਖੋ, … ਸਰਸਾਮਫ਼ਾ. [سرسام] ਸਰ (ਸਿਰ) ਅੰਦਰ ਸਾਮ (ਸੋਜ) ਦਾ ਹੋਣਾ. ਦਿਮਾਗ ਵਿੱਚ ਵਰਮ ਦਾ ਹੋਣਾ. ਇਸ ਰੋਗ ਦਾ ਨਿਰਣਾ ਦੇਖੋ, ਸੰਨਿਪਾਤ ਸ਼ਬਦ ਵਿੱਚ. ਸਰਸ਼ਾਰਫ਼ਾ. [سرشار] ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂਰ। ੨. ਡੁੱਬਿਆ ਹੋਇਆ. ਮਗਨ. ਸਰਸਿਅੜਾਵਿ- ਸਹਸੰ (ਪ੍ਰਸੰਨ) ਹੋਇਆ. ਖੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫) ਸਰਸਿਆਵਿ- ਸਹਰ੍ਸ (ਪ੍ਰਸੰਨ) ਹੋਇਆ. ਖ਼ੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫) ਸਰਸਿਜਸੰਗ੍ਯਾ- ਕਮਲ, ਜੋ ਤਾਲ ਵਿੱਚ ਪੈਦਾ ਹੁੰਦਾ ਹੈ. ਸਰਸਿਜ ਸੁਤਕਮਲ ਦਾ ਪੁਤ੍ਰ ਬ੍ਰਹਮਾ. ਸਰਸੋਂਦੇਖੋ, ਸਰਸਪ. ਸਰਸੀਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ …

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.