ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਰਸੰ. सरस ਸੰਗ੍ਯਾ- ਤਾਲ. "ਸਰ ਭਰਿ ਥਲ ਹਰੀਆਵਲੇ." (ਸ੍ਰੀ ਅਃ ਮਃ ੧) "ਨਉ ਸਰ ਸੁਭਰ ਦਸਵੈਂ ਪੂਰੇ." (ਸਿਧਗੋਸਟਿ) ਇਸ ਥਾਂ ਸਰ ਦਾ ਅਰਥ ਇੰਦ੍ਰੀਆਂ ਹ…
ਸ਼ਰਿਵਿ- ਸਦਿ੍ਰਸ਼. ਜੇਹਾ. ਤੁੱਲ. ਬਰਾਬਰ. "ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ." (ਧਨਾ ਰਵਿਦਾਸ) "ਹਨੂਮਾਨ ਸਰਿ, ਗਰੁੜ ਸਮਾਨਾ." (ਧਨਾ ਕਬੀਰ) ੨. ਸਰ (…
ਸਰੀਨਦੀ. ਦੇਖੋ, ਸਰਿ. ੨. ਦੇਖੋ, ਸਰਣਾ. "ਭਲੀ ਸਰੀ ਜਿ ਉਬਰੀ." (ਸ਼੍ਰੀ ਮਃ ੧) ੩. ਲੋਹੇ ਦੀ ਸੀਖ. "ਸਰੀ ਸਾਰ ਕੀ ਜਨੁ ਇਹ ਬਾਢੀ." (ਗੁਪ੍ਰਸੂ) ੪. ਸਰ …
ਸਰੂਦੇਖੋ, ਸਰਣਾ। ੨. ਫ਼ਾ. [سرو] ਸਰਵ. ਸੰਗ੍ਯਾ- "ਸਰੂ ਏਕ ਸਾਰ ਖਰੇ ਹਰੇ ਹਰੇ ਪਾਤ ਜਰੇ." (ਗੁਪ੍ਰਸੂ) ਸੰ. ਸ਼੍ਰੀ ਵ੍ਰਿਕ੍ਸ਼੍. L. Cupressus Sempe…
ਸ੍ਰਿਸੰ. सृ ਧਾ- ਜਾਣਾ. ਸਰਕਣਾ. ਫੈਲਣਾ.
ਸ੍ਰੀਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰ…
ਸ੍ਰੁਸੰ. स्रु ਧਾ- ਟਪਕਣਾ. ਝਰਨਾ. ਵਗਣਾ। ੨. ਸੰ. श्रु ਸ਼੍ਰੁ. ਧਾ- ਸੁਣਨਾ. ਜਾਣਾ. ਟਪਕਣਾ. ਝਰਨਾ.
ਸਰਪਮੇਧਸੱਪਾ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਖਿਤ) ਮਾਰੇ ਦਾ ਸੱਪਾ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ…
ਸਰ ਅਪਸਰਦੇਖੋ, ਸਰ ਅਤੇ ਅਪਸਰ.
ਸਰਅਰੀਸੰਗਯਾ- ਅਰਧਚੰਦ੍ਰ ਬਾਣ. (ਸਨਾਮਾ) ਅਰਧਚੰਦ੍ਰ, ਤੀਰ, ਜੋ ਵੈਰੀ ਦੇ ਚਲਾਏ ਤੀਰ ਨੂੰ ਕੱਟ ਦਿੰਦਾ ਹੈ। ੨. ਖੜਗ. (ਸਨਾਮਾ)
ਸਰਜੀਦੇਖੋ, ਸਰਜਨ। ੨. ਵਿ- ਸਜੀਵ. ਚੇਤਨ. ਜੀਵ ਸਹਿਤ. "ਸਥਾਵਰ ਤੇ ਸੁਨਕੈ ਸਰਜੀ." (ਕ੍ਰਿਸਨਾਵ)
ਸਰਸਸੰ. ਵਿ- ਰਸ (ਜਲ) ਸਹਿਤ. ਸਜਲ। ੨. ਕਾਵ੍ਯ ਦੇ ਨੌ ਰਸਾਂ ਸਹਿਤ। ੩. ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪. ਆਨੰਦ ਸਹਿਤ. ਆਨੰਦ ਦਾਇਕ. "ਰੁ…
ਸਰਸਉਦੇਖੋ, ਸਰਸ। ੨. ਸੰਗ੍ਯਾ- ਸਰਸੋਂ. ਦੇਖੋ, ਸਰਸਪ. "ਕਾਚੀ ਸਰਸਉ ਪੇਲਿਕੈ." (ਸ. ਕਬੀਰ)
ਸਰਸਅੜਾਵਿ- ਸਹਰ੍ਸ ਹੋਇਆ. ਪ੍ਰਸੰਨ ਹੋਇਆ. ਦੇਖੋ, ਸਰਸ.
ਸਰਸਨਦੇਖੋ, ਸਰਸ ੬. ਪ੍ਰਫੁੱਲਿਤ ਹੋਣਾ. ਸਰਸ ਹੋਣਾ. ਆਨੰਦ ਨਾਲ ਫੁੱਲਣਾ. "ਦਰਸਨ ਪਰਸਨ ਸਰਸਨ ਹਰਸਨ." (ਆਸਾ ਮਃ ੫)
ਸਰਸਪਸੰ. ਸਰ੍ਸਪ. ਸੰਗ੍ਯਾ- ਸਰ੍ਹੋਂ. ਸਰਸੋਂ. ਦੇਖੋ, ਫ਼ਾ. [سرشف] ਸਰਸ਼ਫ਼.
ਸਰਸਵਦੇਖੋ, ਸਰਸਪ. "ਤਾਂ ਮਹਿਂ ਡਾਰ ਸਰਸਵਹਿਂ ਦਯੋ." (ਚਰਿਤ੍ਰ ੯੫)
ਸਰਸਾਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰ…
ਸਰਸਾਈਸੰਗ੍ਯਾ- ਅਧਿਕਤਾ. ਜ਼ਿਆਦਤੀ। ੨. ਪ੍ਰਸੰਨਤਾ. ਖ਼ੁਸ਼ੀ.
ਸਰ ਸਾਸਤ੍ਰਸੰਗ੍ਯਾ- ਧਨੁਰਵੇਦ. ਦੇਖੋ, ਗੰਤਾ ੨.
ਸਰਸਾਹੀਸੰਗ੍ਯਾ- ਇੱਕ ਤੋਲ, ਜੋ ਦੋ ਤੋਲੇ ਅਥਵਾ ਸੇਰ ਕੱਚੇ ਦਾ ਸੋਲਵਾਂ ਹਿੱਸਾ ਹੈ। ੨. ਪ੍ਰਿਥਿਵੀ ਦਾ ਇੱਕ ਮਾਪ, ਜੋ ਮਰਲੇ ਦਾ ਨੌਵਾਂ ਹਿੱਸਾ ਹੈ.¹ ਦੇਖੋ, …
ਸਰਸਾਮਫ਼ਾ. [سرسام] ਸਰ (ਸਿਰ) ਅੰਦਰ ਸਾਮ (ਸੋਜ) ਦਾ ਹੋਣਾ. ਦਿਮਾਗ ਵਿੱਚ ਵਰਮ ਦਾ ਹੋਣਾ. ਇਸ ਰੋਗ ਦਾ ਨਿਰਣਾ ਦੇਖੋ, ਸੰਨਿਪਾਤ ਸ਼ਬਦ ਵਿੱਚ.
ਸਰਸ਼ਾਰਫ਼ਾ. [سرشار] ਵਿ- ਨਸ਼ੇ ਵਿੱਚ ਮਸ੍ਤ. ਮਖ਼ਮੂਰ। ੨. ਡੁੱਬਿਆ ਹੋਇਆ. ਮਗਨ.
ਸਰਸਿਅੜਾਵਿ- ਸਹਸੰ (ਪ੍ਰਸੰਨ) ਹੋਇਆ. ਖੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫)
ਸਰਸਿਆਵਿ- ਸਹਰ੍ਸ (ਪ੍ਰਸੰਨ) ਹੋਇਆ. ਖ਼ੁਸ਼ ਹੋਇਆ. "ਸਰਸਿਅੜੇ ਮੇਰੇ ਭਾਈ ਸਭ ਮੀਤਾ." (ਆਸਾ ਛੰਤ ਮਃ ੫)
ਸਰਸਿਜਸੰਗ੍ਯਾ- ਕਮਲ, ਜੋ ਤਾਲ ਵਿੱਚ ਪੈਦਾ ਹੁੰਦਾ ਹੈ.
ਸਰਸਿਜ ਸੁਤਕਮਲ ਦਾ ਪੁਤ੍ਰ ਬ੍ਰਹਮਾ.
ਸਰਸੋਂਦੇਖੋ, ਸਰਸਪ.
ਸਰਸੀਦੇਖੋ, ਸਰਣਾ. ਪੂਰਾ ਹੋਵੇਗਾ. "ਮਨ ਸਰਸੀ ਕਾਜ." (ਬਸੰ ਕਬੀਰ) ੨. ਸਰਸ (ਜਾਦਾ) ਹੋਈ। ੩. ਸਹਰ੍ਸ (ਪ੍ਰਸੰਨ) ਹੋਈ। ੪. ਸੰਗ੍ਯਾ- ਇੱਕ ਛੰਦ. ਇਸ ਦਾ …
ਸਰਸਿਰੁਹਸੰ. ਸੰਗਯਾ- ਤਾਲ ਵਿੱਚ ਉੱਗਣ ਵਾਲਾ, ਕਮਲ.
ਸਰਸੁਤੀਦੇਖੋ, ਸਰਸ੍ਵਤੀ. "ਗੰਗਾ ਜਮਨਾ ਗੋਦਾਵਰੀ ਸਰਸੁਤੀ, ਤੇ ਕਰਹਿ ਉਦਮ ਧੂਰਿ ਸਾਧੂ ਕੀ ਤਾਈ." (ਮਲਾ ਮਃ ੪)
ਸਰਸੇਰੁਕਮਲ. ਦੇਖੋ, ਸਰਸੀਰੁਹ. “ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ.” (ਨਾਪ੍ਰ) ਚਿੱਕੜ
ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ …
ਸਰਸੇਰੋਕਮਲ. ਦੇਖੋ, ਸਰਸੀਰੁਹ. "ਪੰਕ ਬਿਖੇ ਬਸਤਾ ਰਸ ਮੇ ਰਸ ਊਰਧ ਕੋ ਨਿਸਰਾ ਸਰਸੇਰੋ." (ਨਾਪ੍ਰ) ਚਿੱਕੜ ਅਤੇ ਪਾਣੀ ਵਿੱਚ ਆਨੰਦ ਸਾਥ ਵਸਦਾ ਹੈ ਅਤੇ ਪਾਣੀ …
ਸਰਸੋਧशरसौध. ਸ਼ਰਸੌਧ. ਸੰਗ੍ਯਾ- ਤੀਰਾਂ ਦਾ ਸੌਧ (ਮੰਦਿਰ) "ਚਹੁਁ ਓਰ ਘਿਰ੍ਯੋ ਸਰਸਧ ਸਿਵੰ." (ਰੁਦ੍ਰਾਵ) ਇਤਨੇ ਤੀਰ ਚਾਰੇ ਪਾਸਿਓਂ ਵਰਸੇ, ਮਾਨੋ ਤੀਰਾਂ ਦ…
ਸਰਸ੍ਵਤਸੰ. सरस्वत. ਸੰਗਯਾ- ਪਾਨੀ ਰੱਖਣ ਵਾਲਾ. ਤਲਾਉ. ਸਰੋਵਰ। ੨. ਸਮੁੰਦਰ. ਸਾਗਰ। ੩. ਦੇਖੋ, ਸਾਰਸੁਤ। ੪. ਵਿ- ਗਯਾਨ ਵਾਲਾ.
ਸਰਸ੍ਵਤੀਸੰ. ਸੰਗਯਾ- ਜਲ ਵਾਲੀ ਤਰ ਜਮੀਨ। ੨. ਵੇਦਾ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾ ਵਸਦੇ …
ਸਰਹੱਦਫ਼ਾ. ਸੀਮਾ. ਕਿਸੇ ਰਾਜ ਜਾਂ ਜਮੀਨ ਦੀ ਉਹ ਰਖਾ, ਜੋ ਹੱਦ ਕਾਇਮ ਕਰਦੀ ਹੈ.
ਸਰਹਾਲੀਜਿਲਾ ਅੰਮ੍ਰਿਤਸਰ ਵਿੱਚ ਇੱਕ ਪਿੰਡ, ਜਿਸ ਥਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੁਦ੍ਵਾਰਾ ਚੁਬੱਚਾ ਸਾਹਿਬ ਨਾਮ ਤੋਂ ਪ੍ਰਸਿੱਧ ਹੈ. ਦੇਖੋ, ਚੁਬੱਚਾ …
ਸਰਹਿੰਦਹਿੰਦ ਦਾ ਸ਼ਿਰੋਮਣਿ ਨਗਰ. ਫਿਰੋਜਸ਼ਾਹ ਤੁਗਲਕ ਨੇ ਇਸ ਨਗਰ ਨੂੰ ਸਮਾਣੇ ਦੀ ਹੁਕੂਮਤ ਤੋਂ ਅਲਗ ਕਰਕੇ ਪਰਗਣੇ ਦਾ ਪ੍ਰਧਾਨ ਥਾਪਿਆ. ਮੁਗਲ ਰਾਜ ਸਮੇਂ ਇਹ ਵ…
ਸਰਹੰਗਫ਼ਾ. [سرہنگ] ਸਰਦਾਰ. ਜੋ ਹੰਗ (ਸਿਪਾਹ) ਦਾ ਸਿਰ ਹੈ। ੨. ਮੱਲ. ਪਹਿਲਵਾਨ। ੩. ਕੋਤਵਾਲ। ੪. ਚੋਬਦਾਰ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.