ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਸਕਸੰ. शक् ਧਾ- ਯੋਗ੍ਯ ਹੋਣਾ. ਸਮਰਥ ਹੋਣਾ. ਬਲਵਾਨ ਹੋਣਾ. ਇਸ ਧਾਤੁ ਤੋਂ ਸ਼ਕ੍ਤ, ਸ਼ਕ੍ਤਿ ਆਦਿ ਸ਼ਬਦ ਹਨ। ੨. ਸੰ. शक ਸੰਗ੍ਯਾ- ਉੱਤਰ ਦਿਸ਼ਾ ਵੱਲ ਵਸਣ ਵ…
ਸ਼ਕਸੰ. ਬ ਧਾ- ਯੋਗ੍ਯ ਹੋਣਾ. ਸਮਰਥ ਹੋਣਾ. ਬਲਵਾਨ ਹੋਣਾ. ਇਸ ਧਾਤੁ ਤੋਂ ਸ਼ਕ੍ਰ, ਸ਼ਕ੍ਰਿ ਆਦਿ ਸ਼ਬਦ ਹਨ। ੨. ਸੰ. ਬਾਲ ਸੰਗ੍ਯਾ- ਉੱਤਰ ਦਿਸ਼ਾ ਵੱਲ ਵਸ…
ਸੱਕਦੇਖੋ, ਸਕ ਅਤੇ ਸ਼ਕ੍ਯ। ੨. ਸੰਗ੍ਯਾ- ਲੱਕੜ ਦਾ ਛਿਲਕਾ (ਤ੍ਵਕ).
ਸੰਕਸੰ. शङ्क ਧਾ- ਸੰਸੇ ਵਿੱਚ ਪੈਣਾ. ਡਰਨਾ। ੨. ਸੰਗ੍ਯਾ- ਡਰ। ੩. ਸ਼ੱਕ. ਸੰਸਾ. "ਗੁਰੂ ਮਿਲੀਐ ਸੰਕ ਉਤਾਰਿ." (ਸ਼੍ਰੀ ਮਃ ੧) ੪. ਛਕੜਾ ਖਿੱਚਣ ਵਾਲਾ ਬ…
ਸੱਕੀਵਿ- ਸ਼ੱਕ (ਸੰਦੇਹ) ਕਰਨ ਵਾਲਾ.
ਸੰਕੁਸੰ. शङ्कु ਸ਼ੰਕੁ. ਸੰਗ੍ਯਾ- ਮੇਖ. ਕੀਲਾ। ੨. ਠੂਠ. ਸ੍ਥਾਣੁ. ੩. ਸੰਖ ਨਾਂਉ ਦੀ ਗਿਣਤੀ. (੧੦੦੦੦੦੦੦੦੦੦੦੦੦) ੪. ਸੂਰਜ ਦੀ ਛਾਇਆ ਮਿਣਨ ਦਾ ਤਿੰਨ …
ਸੰਕੂਦੇਖੋ, ਸੰਕੁ.
ਸਕਟਸੰ. शकट ਸੰਗ੍ਯਾ- ਗੱਡਾ. ਛਕੜਾ। ੨. ਸ਼ਰੀਰ. ਦੇਹ। ੩. ਦੇਖੋ, ਸ਼ਕਟਾਸੁਰ.
ਸਕਟ ਨਾਲਸੰਗਯਾ- ਸ਼ਕਟ (ਗੱਡੇ) ਉੱਤੇ ਰੱਖੀ ਤੋਪ. ਅਰਥਾਤ ਪਹੀਏਦਾਰ ਤਖਤੇ ਉੱਪਰ ਜੜੀ ਹੋਈ ਤੋਪ। ੨. ਤੋਪ ਦੀ ਗੱਡੀ. Gun- carriage.
ਸਕਟ ਨਾਲਿਕਾਸੰਗ੍ਯਾ- ਸ਼ਕਟ (ਗੱਡੇ) ਉੱਤੇ ਰੱਖੀ ਤੋਪ. ਅਰਥਾਤ ਪਹੀਏਦਾਰ ਤਖ਼ਤੇ ਉੱਪਰ ਜੜੀ ਹੋਈ ਤੋਪ। ੨. ਤੋਪ ਦੀ ਗੱਡੀ. Gun- carriage.
ਸਕਟਨੀਸੰਗ੍ਯਾ- ਸ਼ਕਟ (ਗੱਡਿਆਂ) ਵਾਲੀ ਸੈਨਾ, ਅਰਥਾਤ ਜਿਸ ਨਾਲ ਸਾਮਾਨ ਦੇ ਗੱਡੇ ਰਹਿੰਦੇ ਹੋਣ. (ਸਨਾਮਾ).
ਸਕਟਬ੍ਯੂਹਸੰ. ਸ਼ਕਟ- ਵ੍ਯੂਹ. ਗੱਡੇ ਦੇ ਆਕਾਰ ਦਾ ਬਣਾਇਆ ਹੋਇਆ ਫੌਜ ਦਾ ਦਸ੍ਤਾ. ਜੰਗ ਵਿੱਚ ਗੱਡੇ ਵਾਙ ਬਣੀ ਹੋਈ ਫੌਜ. "ਸਕਟਾਬ੍ਯੂਹ ਰਚਾ ਸੁਰਪਤਿ ਤਬ." (ਚਰਿਤ…
ਸਕਟਾਦੇਖੋ, ਸਕਟ.
ਸਕਟਾਸੁਰਸੰ. ਸ਼ਕਟ- ਅਸੁਰ. ਗੱਡੇ ਦੀ ਸ਼ਕਲ ਦਾ ਇੱਕ ਦੈਤ. ਇੱਕ ਕੰਸ ਦਾ ਭੇਜਿਆ ਕ੍ਰਿਸਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸਨ ਜੀ ਤੋਂ ਮਾਰਿਆ ਗਿਆ. "ਪ੍ਰ…
ਸਕਣਾਦੇਖੋ, ਸਕ। ੨. ਕ੍ਰਿ- ਸ਼ਕਤਿ ਸਹਿਤ ਹੋਣਾ. ਸਮਰਥ ਹੋਣਾ. ਕਿਸੇ ਕੰਮ ਦੇ ਕਰਨ ਦੀ ਸ਼ਕਤੀ ਰੱਖਣੀ. ਸਕਨਾ. "ਮੋਨਿ ਜਨ ਗਹਿ ਨ ਸਕਾਹਿ ਗਤਾ." (ਗੂਜ ਮਃ ੫)…
ਸਕਤਸੰ ਸਕ੍ਤ. ਵਿ- ਲਗਿਆ ਹੋਇਆ. ਸੰਬੰਧਿਤ। ੨. ਸੰ. ਸ਼ਕ੍ਤ. ਸ਼ਕਤਿ ਵਾਲਾ. ਤਾਕਤਵਰ. "ਹਰਿ ਸਕਤ ਸਰਨ ਸਮਰਥ ਨਾਨਕ." (ਕੇਦਾ ਮਃ ੫)
ਸਕਤਣੀਵਿ- ਸ਼ਕ੍ਤਿ (ਬਰਛੀ) ਧਾਰਨ ਵਾਲੀ. "ਨਮੋ ਸਕਤਣੀ ਸੂਲਣੀ." (ਚੰਡੀ ੨)
ਸਕਤ ਬਿਸੇਖਦੇਖੋ, ਸਕਤਿ ਬਿਸੇਖ.
ਸਕਤਵਾਰਵਿ- ਸ਼ਕਤਿ ਵਾਲਾ. ਪ੍ਰਬਲ. "ਸਕਤਵਾਰ ਜਮਦੂਤ." (ਮਲਾ ਮਃ ੧)
ਸਕਤਾਵਿ- ਸ਼ਕਤਿ ਵਾਲਾ. ਸਮਰਥ. ਬਲਵਾਨ "ਸਕਤਾ ਸੀਹੁ ਮਾਰੇ ਪੈ ਵਗੈ." (ਆਸਾ ਮਃ ੧) ੨. ਅ਼. [سکتہ] ਸੰਗ੍ਯਾ- ਬਿਨਾ ਹਰਕਤ ਹੋਣ ਦੀ ਹਾਲਤ. ਸਤੰਭ ਹੋਣਾ। ੩…
ਸਕਤਿਸੰ. ਸ਼ਕ੍ਤਿ. ਸੰਗ੍ਯਾ- ਤਾਕਤ. ਸਾਮਰਥ੍ਯ. "ਮਾਨੁ ਮਹਤੁ ਨ ਸਕਤਿ ਹੀ ਕਾਈ." (ਬਿਲਾ ਮਃ ੫) ੨. ਪ੍ਰਭਾਵ. ਅਸਰ. "ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ." (…
ਸਕਤਿ ਬਿਸੇਖਸੰਗ੍ਯਾ- ਵਿਸ਼ੇਸ ਸ਼ਕਤਿ. ਖ਼ਾਸ ਤਾਕਤ। ੨. ਸਕ੍ਤਿ- ਅਵਸ਼ੇਸ. ਬਲ ਦਾ ਅੰਤ. "ਪ੍ਰਿਥਮ ਸਕਤ ਪਦ ਉਚਰਿਕੈ ਪੁਨ ਕਹੁ ਸਕਤਿ ਬਿਸੇਸ." (ਸਨਾਮਾ) ਸ਼ਕ੍ਤ (ਬਲਵ…
ਸਕ੍ਤੁਦੇਖੋ, ਸਕਤਿ.
ਸਕਤ੍ਤਰਅੰ. Secretary. ਮੀਰਮੁਨਸ਼ੀ। ੨. ਮੰਤ੍ਰੀ. ਵਜ਼ੀਰ.
ਸਕਤਰਦੇਖੋ, ਸਕਯਥ.
ਸਕਨਅ਼. [سکن] ਸੰਗ੍ਯਾ- ਨਿਵਾਸ. ਰਹਾਇਸ਼। ੨. ਵਿਸ਼੍ਰਾਮ। ੩. ਸ਼ਾਂਤਿ। ੪. ਕ੍ਰਿਪਾਲੁਤਾ.
ਸਕ੍ਯਥਦੇਖੋ, ਸਕਯਥ.
ਸਕ੍ਯਥੁਸੰ. ਬਾ ਬੰ- ਸ਼ਕ੍ਯਾਥੰ. ਯੋਗ੍ਯ ਅਰਥ। ੨. ਸਿੰਧੀ, ਸ਼ਧਾਧੀਂ ਸਕ੍ਯਾਥੋਂ, ਸਫਲ. ਸਾਰਥਕ ਸਕਾਰਥ “ਜਨਮੁ ਸਕਯਥੁ ਭਲੌ ਜਗਿ.” (ਸਵੈਯੇ ਮਃ ੧. ਕੇ) “ਚਰਣ…
ਸ਼ਕਰਫਾ. شکر ਸੰ. ਸ਼ਕੰਰਾ. ਸ਼ਕਰ. ਖੰਡ. ਅੰ. Sugar ਫ੍ਰ sucre । ੨. ਪੰਜਾਬੀ ਵਿੱਚ ਸ਼ੱਕਰ ਸਯਾਹ ਨੂੰ ਖਾਸ ਕਰਕੇ ਸ਼ੱਕਰ ਆਖਦੇ ਹਨ. "ਸਕਰ ਖੰਡ ਨਿ…
ਸਕਰਕੰਦਮਿੱਠਾ ਕੰਦ. ਗਾਗਟੀ (ਅਰਬੀ) ਦੀ ਸ਼ਕਲ ਦਾ ਇੱਕ ਕੰਦ, ਜਿਸ ਵਿੱਚ ਬਹੁਤ ਸ਼ੱਕਰ ਹੁੰਦੀ ਹੈ. ਇਸ ਨੂੰ ਉਬਾਲਕੇ ਖਾਧਾ ਜਾਦਾ ਹੈ. ਸੰ ਸ਼ਕੰਰਾਕੰਦ. L. C…
ਸਕਰਕੰਦੀਮਿੱਠਾ ਕੰਦ. ਗਾਗਟੀ (ਅਰਬੀ) ਦੀ ਸ਼ਕਲ ਦਾ ਇੱਕ ਕੰਦ, ਜਿਸ ਵਿੱਚ ਬਹੁਤ ਸ਼ੱਕਰ ਹੁੰਦੀ ਹੈ. ਇਸ ਨੂੰ ਉਬਾਲਕੇ ਖਾਧਾ ਜਾਂਦਾ ਹੈ. ਸੰ ਸ਼ਰ੍ਕਰਾਕੰਦ. L. C…
ਸ਼ਕਰ ਖ਼ਾਫਾ. شکرخا ਵਿ- ਖੰਡ ਖਾਣ ਵਾਲਾ. ਸ਼ਕਰਖੋਰਾ.
ਸ਼ਕਰ ਗਗਸੰਗਯਾ- ਕਰਤਾਰਪੁਰ (ਜਿਲਾ ਜਲੰਧਰ) ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਲਵਾਇਆ ਹੋਇਆ ਇੱਕ ਵਡਾ ਚੌੜਾ ਖੂਹ. ਦੇਖੋ, ਕਰਤਾਰ ਪੁਰ.
ਸ਼ਕਰ ਗਂਜਵਿ- ਬਾਬਾ ਫਰੀਦ ਜੀ ਦਾ ਇੱਕ ਵਿਸ਼ੇਸਣ. ਇਸ ਦਾ ਕਾਰਣ ਇਹ ਦੱਸਿਆ ਜਾਦਾ ਹੈ ਕਿ ਫਰੀਦ ਜੀ ਨੇ ਆਪਣੀ ਸ਼ਕਤਿ ਨਾਲ ਸ਼ੱਕਰ ਅਤੇ ਗੰਨਿਆ ਦੀ ਵਰਖਾ ਕਰਾਕੇ …
ਸ਼ਕਰਪਾਰਾਸੰਗਯਾ- ਸ਼ਕਰ (ਖੰਡ) ਦਾ ਪਾਰਾ (ਟੁਕੜਾ). ਖੰਡ ਦੀ ਡਲੀ। ੨. ਇੱਕ ਪ੍ਰਸਿੱਧ ਮਿਠਾਈ, ਜੋ ਮੈਦੇ ਦੀਆ ਚੌਕੋਣ ਡਲੀਆ ਨੂੰ ਘੀ ਵਿੱਚ ਤਲਕੇ ਖੰਡ ਪਾਗਣ ਤੋ…
ਸਕਲਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁ…
ਸਕਾਦੇਖੋ, ਸਕਣਾ. "ਆਇ ਨ ਸਕਾ ਤੁਝ ਕਨਿ ਪਿਆਰੇ." (ਵਡ ਮਃ ੧) ੨. ਸੰ. ਸ੍ਵਕੀਯ. ਵਿ- ਆਪਣਾ. ਸਗਾ. ਨਜ਼ਦੀਕੀ. "ਪੁਤੀ ਭਾਤੀਈ ਜਾਵਾਈ ਸਕੀ." (ਵਾਰ ਬਿਲਾ …
ਸਕੈਸੰਗਯਾ- ਸ੍ਵਕੀਯਤਾ. ਅਪੱਣਤ। ੨. ਰਿਸ਼ਤਾ. ਸੰਬੰਧ. ਸਕੀਰੀ.
ਸਕਸਸੰ. ਸਕਾਸ਼. ਹਿ. ਵਿ- ਸਮੀਪ. ਪਾਸ. ਨੇੜੇ. ਕੋਲ. ਨਿਕਟ। ੨. ਸੰਗਯਾ- ਸੰਬੰਧ. ਤਅਿੱਲੁਕ.
ਸਕਾਮਕ੍ਰਿ. ਵਿ- ਕਾਮਨਾ ਸਹਿਤ. ਇੱਛਾ ਪੂਰ੍ਵਕ। ੨. ਸੰਗ੍ਯਾ- ਇੱਛਾ ਵਾਲਾ ਪੁਰਖ। ੩. ਕਾਮ (ਅਨੰਗ) ਦੀ ਵਾਸਨਾ ਵਾਲਾ. ਕਾਮੀ। ੪. ਪ੍ਰੇਮ ਕਰਨ ਵਾਲਾ.
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.