ਸਕ੍ਯਥੁ

ਸੰ. ਬਾ ਬੰ- ਸ਼ਕ੍ਯਾਥੰ. ਯੋਗ੍ਯ ਅਰਥ। ੨. ਸਿੰਧੀ, ਸ਼ਧਾਧੀਂ ਸਕ੍ਯਾਥੋਂ, ਸਫਲ. ਸਾਰਥਕ ਸਕਾਰਥ “ਜਨਮੁ ਸਕਯਥੁ ਭਲੌ ਜਗਿ.” (ਸਵੈਯੇ ਮਃ ੧. ਕੇ) “ਚਰਣ ਤਪਰ ਸਕਯਥ.” (ਸਵੈਯੇ ਮ ੩. ਕੇ) "ਤਿਨ ਸਕਯਥਉ ਜਨਮੁ ਜਗਿ.” (ਸਵੈਯੇ ਮਃ ੪. ਕੇ)

ਮਹਾਨ ਕੋਸ਼ — ਭਾਗ ੧, ਪੰਨਾ ੩੮੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.