ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਸ਼ਕਰਫਾ. ⁧شکر⁩ ਸੰ. ਸ਼ਕੰਰਾ. ਸ਼ਕਰ. ਖੰਡ. ਅੰ. Sugar ਫ੍ਰ sucre । ੨. ਪੰਜਾਬੀ ਵਿੱਚ ਸ਼ੱਕਰ ਸਯਾਹ ਨੂੰ ਖਾਸ ਕਰਕੇ ਸ਼ੱਕਰ ਆਖਦੇ ਹਨ. "ਸਕਰ ਖੰਡ ਨਿ… ਸਕਰਫ਼ਾ. [شکر] ਸੰ. ਸ਼ਰ੍‍ਕਰਾ. ਸ਼ਕਰ. ਖੰਡ. ਅੰ. Sugar ਫ੍ਰ sucre । ੨. ਪੰਜਾਬੀ ਵਿੱਚ ਸ਼ੱਕਰ ਸ੍ਯਾਹ ਨੂੰ ਖਾਸ ਕਰਕੇ ਸ਼ੱਕਰ ਆਖਦੇ ਹਨ. "ਸਕਰ ਖੰਡ ਨਿਵ… ਸੰਕਰਸੰ. संङ्कर ਸੰਗ੍ਯਾ- ਪਦਾਰਥਾਂ ਦਾ ਆਪੋ ਵਿੱਚੀ ਮੇਲ. ਮਿਸ਼੍ਰਣ। ੨. ਦੋ ਵਰਣਾਂ ਦੇ ਮੇਲ ਤੋਂ ਉਪਜੀ ਸੰਤਾਨ। ੩. ਦੇਖੋ, ਉਭਯਾਲੰਕਾਰ। ੪. ਸੰ. शङ्कर… ਸਕ੍ਰਸੰ. शक ਵਿ- ਸ਼ਕ (ਬਲ) ਰੱਖਣ ਵਾਲਾ. ਬਲਵਾਨ। ੨. ਸੰਗ੍ਯਾ- ਇੰਦ੍ਰ। ੩. ਦੇਖੋ, ਸਕ੍ਰਵਰਣ. ਸਕ੍ਰੀਸੰ. ਸੰਗ੍ਯਾ- ਬੱਦਲ। ੨. ਪਹਾੜ। ੩. ਹਾਥੀ। ੪. ਬਿਜਲੀ. ਸਕ੍ਰਿਸੰ. ਸੰਗ੍ਯਾ- ਬੱਦਲ। ੨. ਪਹਾੜ। ੩. ਹਾਥੀ। ੪. ਬਿਜਲੀ. ਸੰਕਰੀਸ਼ੰਕਰ (ਸ਼ਿਵ) ਦੀ ਇਸਤ੍ਰੀ. ਪਾਰਵਤੀ। ੨. ਮਜੀਠ। ੩. ਵਿ- ਕਲਯਾਣ ਕਰਨ ਵਾਲੀ. ਸੰਕਰਸਨਦੇਖੋ, ਸੰਕਰਖਨ. ਸੰਕਰਸੁਤਸੰਗ੍ਯਾ- ਸ਼ਿਵਪੁਤ੍ਰ ਗਣੇਸ਼ ਅਤੇ ਕਾਰਤਿਕੇਯ. ਸੰਕਰਖਣਸੰ. सङ्कर्षण्ा ਸੰਕਸੰਣ. ਸੰਗਯਾ- ਸੰ- ਕਸੰਣ (ਖਿੱਚਣ) ਦੀ ਹਿਯਾ। ੨. ਬਲਭਦ੍ਰ. ਬਲਰਾਮ. ਇਸ ਦਾ ਨਾਉਂ ਸੰਕਰਖਣ ਹੋਣ ਦੇ ਦੋ ਕਾਰਣ ਲਿਖੇ ਹਨ. ਇੱਕ … ਸੰਕਰਖਨਸੰ. सङ्कर्षण ਸੰਕਰ੍ਸਣ. ਸੰਗ੍ਯਾ- ਸੰ- ਕਰ੍ਸਣ (ਖਿੱਚਣ) ਦੀ ਕ੍ਰਿਯਾ। ੨. ਬਲਭਦ੍ਰ. ਬਲਰਾਮ. ਇਸ ਦਾ ਨਾਉਂ ਸੰਕਰਖਣ ਹੋਣ ਦੇ ਦੋ ਕਾਰਣ ਲਿਖੇ ਹਨ.… ਸੰਕਰ ਵਰਨਦੇਖੋ, ਵਰਣ ਸੰਕਰ. ਸੰਕਰਾਸ਼ੰਕਰ ਦਾ ਬਹੁ ਵਚਨ. "ਸੰਕਰਾ ਨ ਜਾਨਹਿ ਭੇਵ." (ਰਾਮ ਮਃ ੫) ਗ੍ਯਾਰਾਂ ਰੁਦ੍ਰ ਭੇਦ ਨ ਜਾਨੈ। ੨. ਸ਼ਿਵ। ੩. ਵਿ- ਕਲ੍ਯਾਣ ਕਰਤਾ. ੪. ਇੱਕ ਰਾਗ, ਜੋ ਬਿ… ਸੰਕਰਾਚਾਰਯਦੇਖੋ, ਸੰਕਰ ੫. ਸਕਰਕੰਦਮਿੱਠਾ ਕੰਦ. ਗਾਗਟੀ (ਅਰਬੀ) ਦੀ ਸ਼ਕਲ ਦਾ ਇੱਕ ਕੰਦ, ਜਿਸ ਵਿੱਚ ਬਹੁਤ ਸ਼ੱਕਰ ਹੁੰਦੀ ਹੈ. ਇਸ ਨੂੰ ਉਬਾਲਕੇ ਖਾਧਾ ਜਾਦਾ ਹੈ. ਸੰ ਸ਼ਕੰਰਾਕੰਦ. L. C… ਸਕਰਕੰਦੀਮਿੱਠਾ ਕੰਦ. ਗਾਗਟੀ (ਅਰਬੀ) ਦੀ ਸ਼ਕਲ ਦਾ ਇੱਕ ਕੰਦ, ਜਿਸ ਵਿੱਚ ਬਹੁਤ ਸ਼ੱਕਰ ਹੁੰਦੀ ਹੈ. ਇਸ ਨੂੰ ਉਬਾਲਕੇ ਖਾਧਾ ਜਾਂਦਾ ਹੈ. ਸੰ ਸ਼ਰ੍‍ਕਰਾਕੰਦ. L. C… ਸ਼ਕਰ ਖ਼ਾਫਾ. ⁧شکرخا⁩ ਵਿ- ਖੰਡ ਖਾਣ ਵਾਲਾ. ਸ਼ਕਰਖੋਰਾ. ਸ਼ਕਰ ਗਗਸੰਗਯਾ- ਕਰਤਾਰਪੁਰ (ਜਿਲਾ ਜਲੰਧਰ) ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਲਵਾਇਆ ਹੋਇਆ ਇੱਕ ਵਡਾ ਚੌੜਾ ਖੂਹ. ਦੇਖੋ, ਕਰਤਾਰ ਪੁਰ. ਸ਼ਕਰ ਗਂਜਵਿ- ਬਾਬਾ ਫਰੀਦ ਜੀ ਦਾ ਇੱਕ ਵਿਸ਼ੇਸਣ. ਇਸ ਦਾ ਕਾਰਣ ਇਹ ਦੱਸਿਆ ਜਾਦਾ ਹੈ ਕਿ ਫਰੀਦ ਜੀ ਨੇ ਆਪਣੀ ਸ਼ਕਤਿ ਨਾਲ ਸ਼ੱਕਰ ਅਤੇ ਗੰਨਿਆ ਦੀ ਵਰਖਾ ਕਰਾਕੇ … ਸ਼ਕਰਪਾਰਾਸੰਗਯਾ- ਸ਼ਕਰ (ਖੰਡ) ਦਾ ਪਾਰਾ (ਟੁਕੜਾ). ਖੰਡ ਦੀ ਡਲੀ। ੨. ਇੱਕ ਪ੍ਰਸਿੱਧ ਮਿਠਾਈ, ਜੋ ਮੈਦੇ ਦੀਆ ਚੌਕੋਣ ਡਲੀਆ ਨੂੰ ਘੀ ਵਿੱਚ ਤਲਕੇ ਖੰਡ ਪਾਗਣ ਤੋ… ਸਕਰਾਵਿ- ਕਾਲ ਸਹਿਤ. ਸਮੇ ਅਨੁਸਾਰ। ੨. ਜਿਸ ਉੱਪਰ ਕਾਲ ਦਾ ਅਸਰ ਹੈ. ਅਕਾਲ ਦੇ ਵਿਰੁੱਧ. ਮਰਣਧਰਮਾ. "ਅੌਰ ਸਕਾਲ ਸਭੈ ਵਸਿ ਕਾਲ ਕੇ." (ਵਿਚਿਤ੍ਰ) ਸਕ੍ਰਸੁਤਸ਼ਕ੍ਰ (ਇੰਦ੍ਰ) ਦਾ ਪੁਤ੍ਰ ਅਰਜੁਨ। ੨. ਜਯੰਤ. ਸਕ੍ਰਤਾਤਸੰਗ੍ਯਾ- ਕਸ਼੍ਯਪ, ਜੋ ਸ਼ਕ੍ਰ (ਇੰਦ੍ਰ) ਦਾ ਤਾਤ (ਪਿਤਾ) ਹੈ। ੨. ਜਯੰਤ, ਜੋ ਇੰਦ੍ਰ ਦਾ ਤਾਤ (ਪੁਤ੍ਰ) ਹੈ। ੩. ਅਰਜੁਨ, ਜੋ ਕੁੰਤੀ ਦੇ ਉਦਰੋਂ ਇੰਦ੍ਰ … ਸੱਕ੍ਰਭਵਨਸ਼ਕ (ਇੰਦ੍ਰ) ਦਾ ਘਰ. ਸ੍ਵਰਗ. ਸਕ੍ਰਰਦਨਸੰਗ੍ਯਾ- ਸ਼ਕ੍ਰ- ਅਰ੍‍ਦਨ. ਦੈਤ, ਜੋ ਸ਼ਕ੍ਰ (ਇੰਦ੍ਰ) ਨੂੰ ਅਰਦਨ (ਪੀੜਨ) ਕਰਦੇ ਹਨ। ੨. ਸ਼ਸਤ੍ਰਨਾਮਮਾਲਾ ਵਿੱਚ ਸੰਕਰੰਦਨ (संक्रन्दन) ਦੀ ਥਾਂ ਭੀ ਸ… ਸਕ੍ਰਵਰਣਸ਼ਕ੍ਰ (ਇੰਦ੍ਰ) ਦਾ ਰੰਗ ਗੋਰਾ ਲਿਖਿਆ ਹੈ, ਇਸ ਲਈ ਸ਼ੁਕਲ (ਚਿੱਟੇ) ਰੰਗ ਵਾਸਤੇ ਇਹ ਸ਼ਬਦ ਵਰਤਿਆ ਹੈ. "ਸਕ੍ਰਵਰਣ ਅਤਿ ਤਾਂਹਿ ਵਿਰਾਜੈ." (ਚਰਿਤ੍ਰ ੧੪੫… ਸਕ੍ਰਾਚਾਰਯਸੰਗ੍ਯਾ- ਸ਼ਕ੍ਰ (ਇੰਦ੍ਰ) ਦਾ ਆਚਾਰਯ (ਗੁਰੂ) ਵ੍ਰਿਹਸਪਤਿ. ਸਕ੍ਰਾਨੀਸੰਗ੍ਯਾ- ਸ਼ਕ੍ਰ (ਇੰਦ੍ਰ) ਦੀ ਰਾਣੀ, ਸ਼ਚੀ. ਇੰਦ੍ਰਾਣੀ. ਸਕ੍ਰਿਤਸੰ. सकृत. ਵ੍ਯ- ਇੱਕ ਵਾਰ। ੨. ਸਦਾ। ੩. ਸਾਥ. ਨਾਲ। ੪. ਸੰਗ੍ਯਾ- ਕਾਉਂ. ਕਾਗ। ੫. ਪਸ਼ੂਆਂ ਦਾ ਮੈਲਾ ਗੋਹਾ ਲਿੱਦ ਆਦਿ ਗੰਦ. ਸਕ੍ਰਦਨਸੰਗਯਾ- ਸ਼ਹ- ਅਦੰਨ. ਦੈਤ, ਜੋ ਸ਼ਹ (ਇੰਦ੍ਰ) ਨੂੰ ਅਰਦਨ (ਪੀੜਨ) ਕਰਦੇ ਹਨ। ੨. ਸ਼ਸਤ੍ਰਨਾਮਮਾਲਾ ਵਿੱਚ ਸੰਕੰ੍ਰਦਨ (संक्रन्दन) ਦੀ ਥਾ ਭੀ ਸਹਰਦਨ… ਸੰਕ੍ਰਮਣਸੰ. ਸੰਗ੍ਯਾ- ਲੰਘ ਜਾਣ ਦੀ ਕ੍ਰਿਯਾ। ੨. ਅੱਗੇ ਵਧਣਾ। ੩. ਪਹੁੰਚਣਾ। ੪. ਸੂਰਜ ਦਾ ਇੱਕ ਰਾਸ਼ਿ ਤੋਂ ਦੂਜੀ ਤੇ ਪਹੁਁਚਣਾ. ਸੰਕ੍ਰਾਂਤਿਸੰ. ਸੰਗ੍ਯਾ- ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ. ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ੍ਟਾ. ਸੰਕ੍ਰਿਤਸ਼ੰਕਿਤ ਦੀ ਥਾਂ ਇਹ ਸ਼ਬਦ ਲਿਖਾਰੀ ਦੀ ਭੁੱਲ ਕਰਕੇ ਹੈ. "ਸੁ ਸਾਧੁ ਸੰਕ੍ਰਿਤੰ ਚਿਤੰ, ਅਸਾਧੁ ਨਿਰਭਯੰ ਡੁਲੰ." (ਕਲਕੀ) ਸੰਕ੍ਰੰਦਨਸੰ. सक्रन्दन ਸੰਗ੍ਯਾ- ਜਿਸ ਵਿੱਚ ਕ੍ਰੰਦਨ (ਚਿੱਲਾਉਣਾ) ਹੋਵੇ. ਯੁੱਧ. ਜੰਗ। ੨. ਇੰਦ੍ਰ, ਜੋ ਵੈਰੀਆਂ ਨੂੰ ਰੁਆਉਂਦਾ ਹੈ.

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.