ਸੰਕਰਖਣ

ਸੰ. सङ्कर्षण्ा ਸੰਕਸੰਣ. ਸੰਗਯਾ- ਸੰ- ਕਸੰਣ (ਖਿੱਚਣ) ਦੀ ਹਿਯਾ। ੨. ਬਲਭਦ੍ਰ. ਬਲਰਾਮ. ਇਸ ਦਾ ਨਾਉਂ ਸੰਕਰਖਣ ਹੋਣ ਦੇ ਦੋ ਕਾਰਣ ਲਿਖੇ ਹਨ. ਇੱਕ ਤਾ ਇਹ ਕਿ ਇਸ ਨੂੰ ਦੇਵਕੀ ਦੇ ਉਦਰ ਤੋਂ, ਖਿੱਚਕੇ ਰੋਹਿਣੀ ਦੇ ਉਦਰ ਵਿੱਚ ਰੱਖਿਆ ਗਿਆ.੨੯੦ ਦੂਜੇ ਇਹ ਹਲ ਨਾਲ ਵੈਰੀ ਨੂੰ ਸੰਕਸੰ (ਖਿੱਚ) ਕੇ ਮੂਸਲ ਨਾਲ ਸਿਰ ਭੰਨ ਦਿੰਦਾ ਸੀ. "ਪੁਨ ਬੋਲਯੋ ਵਿ੍ਰਜਏਸ, ਸੰਕਰਖਨ ਸੋਂ ਹਿਪਾ ਕਰ." (ਹਿਸਨਾਵ) ੩. ਭਾਈ ਸੰਤੋਖ ਸਿੰਘ ਨੇ ਸੰਹਮਣ (ਸੰਹਾਤਿ) ਦੀ ਥਾ ਭੀ ਸੰਕਰਖਣ ਸ਼ਬਦ ਵਰਤਿਆ ਹੈ. "ਮਕਰ ਸੰਕਰਖਣ ਅਰਕੀ ਹੋਇ। ਆਨ ਸਨਾਨਹਿ ਜੇ ਨਰ ਕੋਇ"॥ (ਗੁਪ੍ਰਸੂ) ਮਕਰ ਰਾਸ਼ਿ ਤੇ ਜਦ ਸੂਰਜ ਹੋਵੇ, ਤਦ ਜੋ ਆਕੇ ਮੁਕਤਸਰ ਨੀਾਵੇ.

ਮਹਾਨ ਕੋਸ਼ — ਭਾਗ ੧, ਪੰਨਾ ੬੨੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.