ਸਕ੍ਰਦਨ
ਸੰਗਯਾ- ਸ਼ਹ- ਅਦੰਨ. ਦੈਤ, ਜੋ ਸ਼ਹ (ਇੰਦ੍ਰ) ਨੂੰ ਅਰਦਨ (ਪੀੜਨ) ਕਰਦੇ ਹਨ। ੨. ਸ਼ਸਤ੍ਰਨਾਮਮਾਲਾ ਵਿੱਚ ਸੰਕੰ੍ਰਦਨ (संक्रन्दन) ਦੀ ਥਾ ਭੀ ਸਹਰਦਨ ਪਾਠ ਲਿਖਾਰੀ ਦੀ ਲਾਪਰਵਾਹੀ ਕਰਕੇ ਹੋ ਗਿਆ ਹੈ, ਯਥਾ- "ਸਹਰਦਨ, ਅਰ ਰਿਪੁ ਪਦ ਆਦਿ ਬਖਾਨਕੈ." (ਸਨਾਮਾ) ਇੱਥੇ "ਸੰਹੰਦਨ ਅਰ ਰਿਪੁ ਪਦ ਆਦਿ ਬਖਾਨਕੈ" ਚਾਹੀਏ. ਸੰਹੰਦਨ ਨਾਉਂ ਇੰਦ੍ਰ ਦਾ ਹੈ, ਕਿਉਂਕਿ ਉਹ ਵੈਰੀਆ ਨੂੰ ਹੰਦਨ (ਰੁਆ) ਦਿੰਦਾ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੩੮੬