ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਜੀਦਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ…
ਜੀਂਦਰੋਹਤਕ ਤੋਂ ੨੫ ਮੀਲ ਉੱਤਰ ਪੱਛਮ ਇੱਕ ਨਗਰ, ਜਿਸ ਦਾ ਪੁਰਾਣਾ ਨਾਮ ਜਯੰਤਿ ਦੇਵੀ ਦੇ ਮੰਦਿਰ ਕਾਰਣ "ਜਯੰਤਿਪੁਰ" ਸੀ. ਫੂਲਵੰਸ਼ੀ ਪ੍ਰਤਾਪੀ ਰਾਜਾ ਗਜਪਤਿ…
ਜਿਦਅ਼. [ضِد] ਜਿਦ. ਸੰਗ੍ਯਾ- ਮੁਖ਼ਾਲਫ਼ਤ. ਵਿਰੋਧ। ੨. ਹਠ. ਦੁਰਾਗ੍ਰਹ। ੩. ਵਿਰੁੱਧ ਵਸਤੁ ਅਥਵਾ ਬਾਤ. ਪਰਸਪਰ ਵਿਰੋਧੀ ਦੁੰਦ (ਦ੍ਵੰਦ੍ਵ) ਪਦਾਰਥ.
ਜਿਦੂਜਿਸ ਤੋਂ. ਜਿਸ ਸੇ. "ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ." (ਸ੍ਰੀ ਮਃ ੩)
ਜੀਂਦਣਾਕ੍ਰਿ- ਖੂਹ ਦੀ ਗਾਰ ਕੱਢਣੀ.
ਜੀਂਦ ਰਿਆਸਤਦੇਖੋ, ਜੀਂਦ.
ਜੀਂਦੋਵਾਲਦੇਖੋ, ਚਰਣਕੌਲ.
ਜਿਦਹਪਿਲਫਾ. زندہپیل ਜਿੰਦਹ ਪੀਲ. ਭਯਾਨਕ ਹਾਥੀ. ਖੂਨੀ ਹਾਥੀ.
ਜਿਦਕੌਰਪਿੰਡ ਚਾੜ (ਜਿਲਾ ਸਿਆਲਕੋਟ, ਤਸੀਲ ਜਫਰਵਾਲ) ਨਿਵਾਸੀ ਸਰਦਾਰ ਮੰਨਾ ਸਿੰਘ ਅਉਲਖ ਜੱਟ ਦੀ ਪੁਤ੍ਰੀ, ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਨੀ ਅਤੇ ਮਹਾਰਾਜ…
ਜਿਦਗਾਨੀਫਾ. زندگانی ਅਤੇ زمدگی ਸੰਗਯਾ- ਜੀਵਨ। ੨. . ਉਮਰ. ਅਵਸਥਾ.
ਜਿਦਪੀਰਸੰਗਯਾ- ਜ਼ਿੰਦਹ ਪੀਰ. ਖ੍ਵਾਜਹਖਿਜ਼ਰ. ਵਰੁਣ ਦੇਵਤਾ. ਦੇਖੋ, ਦਰਯਾਪੰਥੀ. ਸਿੰਧ ਵਿੱਚ ਭੱਖਰ ਪਾਸ ਸਿੰਧੁਨਦ ਦੇ ਟਾਪੂ ਵਿੱਚ ਜਿੰਦਪੀਰ ਦਾ ਸੁੰਦਰ ਮੰਦ…
ਜਿਦਵਾਰੀਇਹ ਜੰਦਵੜੀ ਦਾ ਹੀ ਨਾਉਂ ਹੈ. ਦੇਖੋ, ਗੁਰੂਆਣਾ ਅਤੇ ਜੰਦਵੜੀ.
ਜਿਦਰੀਦੇਖੋ, ਜਿੰਦੁੜੀ.
ਜਿਦਾਸੰਗਯਾ- ਤਾਲਾ. . ਕੁਫਲ। ੨. ਫਾ. زندہ ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ.
ਜਿਦਾਨਦੇਖੋ, ਜਿੰਦਕੌਰ.
ਜਿਦਿਹਜਿਸ ਦਿਨ. ਜਿਸ ਰੋਜ਼. "ਜਿ ਦਿਹ ਨਾਲਾ ਕਪਿਆ." (ਸ. ਫਰੀਦ)
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.