ਮਹਾਨ ਕੋਸ਼
ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ
ਗਣਸੰ. ਸੰਗ੍ਯਾ- ਸਮੁਦਾਯ. ਗਰੋਹ. ਝੁੰਡ। ੨. ਫ਼ੌਜ ਦੀ ਇੱਕ ਖ਼ਾਸ ਗਿਣਤੀ- ਰਥ ੨੭, ਹਾਥੀ ੨੭, ਘੋੜੇ ੮੧, ਅਤੇ ਪੈਦਲ ੧੩੫। ੩. ਜਾਤੀ। ੪. ਦੇਵਤਿਆਂ ਦੇ ਦ…
ਗਣੀਦੇਖੋ, ਗਣਨਾ. "ਗਣਤ ਨ ਜਾਇ ਗਣੀ." (ਸੋਰ ਮਃ ੫) ਹਿਸਾਬ ਦੀ ਗਣਨਾ (ਗਿਣਤੀ) ਨਹੀਂ ਹੋ ਸਕਦੀ.
ਗਣਤਸੰਗਯਾ- ਗਣਨਾ. ਗਿਣਤੀ. "ਗਣਤ ਗਣਾਵੈ ਅਖਰੀ." (ਓਅੰਕਾਰ) "ਗਣਤੀ ਗਣੀ ਨ ਜਾਇ." (ਵਾਰ ਗੂਜ ੨. ਮਃ ੫) "ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ." …
ਗਣਦੇਵਦੇਖੋ, ਗਣ ੬.
ਗਣਨਾਇਕਸੰਗਯਾ- ਗਣ (ਸਭ) ਦਾ ਸ੍ਵਾਮੀ ਕਰਤਾਰ. ਜਗਤਨਾਥ। ੨. ਗਣੇਸ਼। ੩. ਸ਼ਿਵ.
ਗਣਨਾਥਸੰਗ੍ਯਾ- ਗਣ (ਸਭ) ਦਾ ਸ੍ਵਾਮੀ ਕਰਤਾਰ.
ਜਗਤਨਾਥ। ੨. ਗਣੇਸ਼। ੩. ਸ਼ਿਵ.
ਗਣਰਾਜ ਰਦਨਗਣੇਸ਼ ਦਾ ਰਦਨ (ਦੰਦ). ਇੱਕ ਗਿਣਤੀ ਬੋਧਕ, ਕਿਉਂਕਿ ਗਣੇਸ਼ ਦੇ ਇੱਕ ਦੰਦ ਹੈ. ਦੇਖੋ, ਗਣੇਸ਼.
ਗਣਾਧਿਪਸੰਗ੍ਯਾ- ਗਣ- ਅਧਿਪ ਸਭਾ ਦਾ ਸ੍ਵਾਮੀ ਕਰਤਾਰ। ੨. ਗਣ ਦੇਵਤਿਆਂ ਦਾ ਸ੍ਵਾਮੀ, ਗਣੇਸ਼। ੩. ਸ਼ਿਵ.
ਗਣਿਕਾਸੰ. ਸੰਗ੍ਯਾ- ਗਣ (ਬਹੁਤ) ਪਤੀਆਂ ਵਾਲੀ. ਬਹੁਤਿਆਂ ਦੀ ਇਸਤ੍ਰੀ. ਵੇਸ਼੍ਯਾ. ਕੰਚਨੀ. ਦੇਖੋ, ਗਨਕਾ। ੨. ਹਥਣੀ. ਗਜੀ. ਅਨੇਕ ਹਾਥੀਆਂ ਦੀ ਹੋਣ ਕਰਕੇ ਇਹ…
ਗਣਿਤ ਵਿਦ੍ਯਾਹਿਸਾਬ ਦਾ ਇਲਮ. Science of Computation (Mathematics).
ਗਣੇਸ਼ਚਕ੍ਰਤੰਤ੍ਰਸ਼ਾਸਤ੍ਰ ਅਨੁਸਾਰ ਸਾਰੇ ਦੇਵਤਿਆਂ ਦੇ ਯੰਤ੍ਰ ਚਕ੍ਰ ਜੁਦੇ ਜੁਦੇ ਹੋਇਆ ਕਰਦੇ ਹਨ. ਉਪਾਸਕ ਲੋਕ ਆਪਣੇ ਆਪਣੇ ਦੇਵਤਾ ਦਾ ਚਕ੍ਰ ਆਟੇ ਸੰਧੂਰ ਆਦਿ ਨਾ…
ਗਣੇਸ਼ਤੰਤ੍ਰਸ਼ਾਸਤ੍ਰ ਅਨੁਸਾਰ ਸਾਰੇ ਦੇਵਤਿਆ ਦੇ ਯੰਤ੍ਰ ਚਹ ਜੁਦੇ ਜੁਦੇ ਹੋਇਆ ਕਰਦੇ ਹਨ. ਉਪਾਸਕ ਲੋਕ ਆਪਣੇ ਆਪਣੇ ਦੇਵਤਾ ਦਾ ਚਹ ਆਟੇ ਸੰਧੂਰ ਆਦਿ ਨਾਲ ਬਣ…
ਅੱਖਰ ਅਨੁਸਾਰ
ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.