ਗਣੇਸ਼

ਤੰਤ੍ਰਸ਼ਾਸਤ੍ਰ ਅਨੁਸਾਰ ਸਾਰੇ ਦੇਵਤਿਆ ਦੇ ਯੰਤ੍ਰ ਚਹ ਜੁਦੇ ਜੁਦੇ ਹੋਇਆ ਕਰਦੇ ਹਨ. ਉਪਾਸਕ ਲੋਕ ਆਪਣੇ ਆਪਣੇ ਦੇਵਤਾ ਦਾ ਚਹ ਆਟੇ ਸੰਧੂਰ ਆਦਿ ਨਾਲ ਬਣਾਕੇ ਪੂਜਦੇ ਹਨ. ਗਣੇਸ਼ਚਹ ਬਾਰਾ ਜਾ ਅੱਠ ਦਲ ਦੇ ਕਮਲ ਵਿੱਚ ਛੀ ਕੋਣ ਦਾ ਸੰਘਾੜੇ ਦੇ ਆਕਾਰ ਦਾ ਯੰਤ੍ਰ ਬਣਾਉਣ ਤੋਂ ਹੋਇਆ ਕਰਦਾ ਹੈ, ਜਿਸ ਦਾ ਚਿਤ੍ਰ ਇਹ ਹੈ੯- ੬ ਗਣੇਸ਼ ਨਾਅ ਦਾ ਕਾਰਣ ਦੇਖੋ, ਗਣ ਸ਼ਬਦ ਦਾ ਅੰਗ ੯. ੭ "ਸਾਰਸੁਤੀ ਵਕਤਾ ਕਰਕੈ ਜੁਗ ਕੋਟਿ ਗਣੇਸ ਕੇ ਹਾਥ ਲਿਖੈ ਹੈਂ." (ਵਿਚਿਤ੍ਰ) ੮ ਲੋਕਾ ਨੇ ਸਮਝੇ ਬਿਨਾ ਪਦਮ ਦਾ ਅਰਥ ਕਮਲ ਸਮਝਕੇ ਤਸਵੀਰਾ ਵਿੱਚ ਗਣੇਸ਼ ਦੇ ਹੱਥ ਕੌਲ ਫੁੱਲ ਵਿਖਾਇਆ ਹੈ. ਅਸਲ ਵਿੱਚ ਪਦਮ ਇੱਕ ਸ਼ਸਤ੍ਰ ਹੈ, ਜੋ ਕਮਲ ਦੇ ਆਕਾਰ ਦਾ ਹੈ, ਇਹ ਗੁਰਜ ਵਾਙ ਵੈਰੀ ਦੇ ਸਿਰ ਮਾਰਿਆ ਜਾਦਾ ਹੈ. ਇਹੀ ਪਦਮ ਸ਼ਸਤ੍ਰ ਵਿਸਨੁ ਦੇ ਹੱਥ ਵਿੱਚ ਹੈ. ९ गण्ाेशा प्रजयेत पीटे पढ़से षट कोण्ा कर्ण्िा के। धरा गृडावृते रस्ये सरवौ रस्यौपचारकैः।

ਮਹਾਨ ਕੋਸ਼ — ਭਾਗ ੨, ਪੰਨਾ ੩੭੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.