ਮਹਾਨ ਕੋਸ਼

ਭਾਈ ਕਾਨ੍ਹ ਸਿੰਘ ਨਾਭਾ · ੫੨੯੭੫ ਸ਼ਬਦ

ਅਸ੍ਵਸੰ. अशव. ਅਸ਼੍ਵ. ਸੰਗਯਾ- ਘੋੜਾ. ਤੁਰੰਗ. ਅਸਪ। ੨. ਵਿ- ਵਯਾਪਕ। ੩. ਸੰ. अस्व. ਜਿਸ ਪਾਸ ਸ੍ਵ (ਧਨ) ਨਹੀਂ. ਕੰਗਾਲ. "ਕਨਕ ਅਸ੍ਵ ਹੈਵਰ ਭੂਮਿਦਾਨ… ਅਸਵਸੰ. अश्व. ਅਸ਼੍ਵ. ਸੰਗ੍ਯਾ- ਘੋੜਾ. ਤੁਰੰਗ. ਅਸਪ। ੨. ਵਿ- ਵ੍ਯਾਪਕ। ੩. ਸੰ. अस्व. ਜਿਸ ਪਾਸ ਸ੍ਵ (ਧਨ) ਨਹੀਂ. ਕੰਗਾਲ. "ਕਨਕ ਅਸ੍ਵ ਹੈਵਰ ਭੂਮਿਦ… ਅਸ੍ਵ ਸਿਧਿਦੇਖੋ, ਅਸਟ ਸਿਧਿ. ਅਸ੍ਵੇਸ਼ਸੰਗਯਾ- ਉੱਚੈਃ ਸ਼੍ਰਵਾ ਘੋੜੇ ਦਾ ਸ੍ਵਾਮੀ ਸੂਰਜ. (ਸਨਾਮਾ) ਅਸ੍ਵਸ਼ਾਲਾਸੰਗਯਾ- ਘੋੜਿਆ ਦਾ ਘਰ. ਤਬੇਲਾ. ਅਸਤਬਲ. ਅਸ੍ਵਕਵਚਨੀਸੰਗਯਾ- ਉਹ ਫੌਜ, ਜਿਸ ਦੇ ਘੋੜਿਆ ਨੂੰ ਕਵਚ ਪਹਿਨਾਏ ਹੋਣ. (ਸਨਾਮਾ) ਅਸ੍ਵਤ੍ਰਦੇਖੋ, ਅਸਤਰ. ਅਸ੍ਵਤ੍ਰੀਸੰ. ਸੰਗਯਾ- ਖੱਚਰ. ਘੋੜੀ ਅਤੇ ਗਧੇ ਦੇ ਮੇਲ ਤੋਂ ਉਪਜੀ ਨਸਲ. ਅਸਵਦਅ਼. [اسود] ਵਿ- ਬਹੁਤ ਕਾਲਾ. (ਸਵਾਦ ਦਾ ਅਰਥ ਹੈ ਕਾਲਾ). ੨. ਸੰਗ੍ਯਾ- ਇੱਕ ਕਾਲਾ ਪੱਥਰ, ਜੋ ਛੀ ਸੱਤ ਇੰਚ ਪ੍ਰਮਾਣ ਦਾ ਕਾਬੇ ਦੀ ਕੰਧ ਵਿੱਚ ਜੜਿਆ… ਅਸਵਾਰਫ਼ਾ. [اسوار] ਸਵਾਰ. ਅਸਪ- ਵਾਰ. ਵਿ- ਅਸ਼੍ਵਾਰੋਹੀ. ਘੋੜੇ ਪੁਰ ਚੜ੍ਹਿਆ ਹੋਇਆ। ੨. ਆਰੋਹਿਤ. ਕਿਸੇ ਸਵਾਰੀ ਉੱਪਰ ਚੜਿਆ ਹੋਇਆ। ੩. ਸੰਗ੍ਯਾ- ਰਸਾਲੇ … ਅਸਵਾਰਾਸੰਗ੍ਯਾ- ਚੜ੍ਹਾਈ ਕੂਚ. "ਖ਼ਾਲਸੇ ਨੇ ਅੱਜ ਅਸਵਾਰਾ ਕਰਨਾ ਹੈ." (ਲੋਕੋ) ੨. ਪਰਲੋਕ ਗਮਨ. ਗੁਰੁਪੁਰੀ ਸਿਧਾਰਨਾ. "ਨਾਵੀਂ ਪਾਤਸ਼ਾਹੀ ਦਾ ਅਸਵਾਰਾ ਕਿਸ ਪ… ਅਸਵਾਰੀਫ਼ਾ. [سواری] ਸਵਾਰੀ. ਸੰਗ੍ਯਾ- ਘੋੜੇ ਉੱਪਰ ਆਰੋਹਣ (ਚੜ੍ਹਨ) ਦੀ ਕ੍ਰਿਯਾ। ੨. ਘੋੜੇ ਤੇ ਅਸਵਾਰ ਹੋਣ ਦੀ ਵਿਦ੍ਯਾ। ੩. ਯਾਨ. ਕੋਈ ਵਸਤੁ, ਜਿਸ ਉੱਪਰ… ਅਸ਼੍ਵਪਤਿਸੰਗਯਾ- ਸੂਰਜ. ਦੇਖੋ, ਅਸਪਤਿ ਅਤੇ ਅਸੁਪਤਿ। ੨. ਨਿਘਨ ਯਾਦਵ ਦਾ ਪੁਤ੍ਰ ਪ੍ਰਸੇਨ, ਜੋ ਸਤ੍ਰਾਜਿਤ ਦਾ ਭਾਈ ਸੀ. ਇਹ ਸਯਮੰਤਕ ਮਣੀ ਪਹਿਨਕੇ ਸ਼ਿਕਾਰ ਗਿ… ਅਸ਼੍ਵਪਨਸੰ. ਸੰਗਯਾ- ਦੇਵਤਾ. ਸੁਰ. ਜਿਸ ਨੂੰ ਸ੍ਵਪਨ (ਨੀਂਦ) ਨਹੀਂ. 43 ਪੁਰਾਣੇ ਸਮੇਂ ਵਿਚ ਫ… ਅਸ਼੍ਵਮੁਖਸੰ. ਕਿੰਨਰ ਦੇਵਤਾ, ਜਿਨੀਾ ਦਾ ਮੂੰਹ ਘੋੜੇ ਦਾ ਹੈ. ਇਹ ਪੁਰਾਣਾ ਅਨੁਸਾਰ ਗਾਉਣ ਅਤੇ ਨੱਚਣ ਵਿੱਚ ਵਡੇ ਨਿਪੁਣ (ਤਾਕ) ਹਨ. ਅਸ਼੍ਵਮੇਧਉਹ ਜੱਗ, ਜਿੱਸ ਵਿੱਚ ਅਸ਼੍ਵ (ਘੋੜਾ) ਮੇਧ (ਮਾਰਿਆ) ਜਾਵੇ. ਜਿਸ ਜੱਗ ਵਿੱਚ ਘੋੜੇ ਦੀ ਕੁਰਬਾਨੀ ਹੋਵੇ. ਪੁਰਾਣੇ ਸਮੇਂ ਇਹ ਜੱਗ ਦੋ ਸੰਕਲਪ ਧਾਰ ਕੇ ਕ… ਅਸ਼ਵੈਦ੍ਯਸੰਗ੍ਯਾ- ਘੋੜੇ ਦਾ ਇਲਾਜ ਕਰਨ ਵਾਲਾ. ਸ਼ਾਲਿਹੋਤ੍ਰੀ (ਸਲੋਤ੍ਰੀ) Veterinary surgeon. ਅਸ਼ਵਾਰੂਢਵਿ- ਘੋੜੇ ਉੱਪਰ ਚੜਿੀਆ ਹੋਇਆ. ਘੁੜਚੜੀਾ ਸਵਾਰ. ਅਸ਼ਵਾਰੋਹੀਵਿ- ਘੋੜੇ ਉੱਪਰ ਚੜ੍ਹਿਆ ਹੋਇਆ. ਘੁੜਚੜ੍ਹਾ ਸਵਾਰ. ਅਸ਼ਵਿਨੀਸੰਗ੍ਯਾ- ਘੋੜੀ। ੨. ਸਤਾਈ ਨਛਤ੍ਰਾਂ ਵਿੱਚੋਂ ਪਹਿਲਾ ਨਛਤ੍ਰ. ਇਸ ਦਾ ਇਹ ਨਾਉਂ ਪੈਣ ਦਾ ਕਾਰਣ ਹੈ ਕਿ ਤਿੰਨ ਨਛਤ੍ਰ ਮਿਲਣ ਕਰਕੇ ਘੋੜੇ ਦੇ ਮੂੰਹ ਵਰਗੀ… ਅਸ਼ਵਿਨੀਕੁਮਾਰਘੋੜੀ ਦੇ ਪੁੱਤ ਦੋ ਦੇਵਤਾ, ਜੋ ਦੇਵਤਿਆਂ ਦੇ ਵੈਦ ਹਨ. ਨਿਰੁਕ੍ਤ ਦੇ ਦੈਵਤ ਕਾਂਡ ਅਤੇ ਹਰਿਵੰਸ਼ ਵਿੱਚ ਲਿਖਿਆ ਹੈ ਕਿ ਇੱਕ ਵੇਰ ਸੂਰਜ ਦੀ ਇਸਤ੍ਰੀ "ਸੰ… ਅਸਵਾਰੀਆਫ਼ਾ. [سواری] ਸਵਾਰੀ. ਸੰਗ੍ਯਾ- ਘੋੜੇ ਉੱਪਰ ਆਰੋਹਣ (ਚੜ੍ਹਨ) ਦੀ ਕ੍ਰਿਯਾ। ੨. ਘੋੜੇ ਤੇ ਅਸਵਾਰ ਹੋਣ ਦੀ ਵਿਦ੍ਯਾ। ੩. ਯਾਨ. ਕੋਈ ਵਸਤੁ, ਜਿਸ ਉੱਪਰ…

ਅੱਖਰ ਅਨੁਸਾਰ

ਗੁਰਬਾਣੀ ਦੀ ਕਿਸੇ ਤੁਕ ਤੇ ਟੈਪ ਕਰੋ → “ਅਰਥ”।

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.