ਅਸ਼੍ਵਪਨ
ਸੰ. ਸੰਗਯਾ- ਦੇਵਤਾ. ਸੁਰ. ਜਿਸ ਨੂੰ ਸ੍ਵਪਨ (ਨੀਂਦ) ਨਹੀਂ. 43 ਪੁਰਾਣੇ ਸਮੇਂ ਵਿਚ ਫੌਜ ਦੇ ਘੋੜੇ ਇਨੀਾ ਬਿਰਛਾ ਹੇਠ ਬੱਧੇ ਜਾਦੇ ਹਨ. 44 ਪਰਿਖਿਤ ਨਾਉਂ ਇਸੇ ਲਈ ਹੋਇਆ ਕਿ ਪਰਿਖੀਣ (ਮਰੇ ਹੋਏ) ਨੂੰ ਫੇਰ ਪ੍ਰਾਣ ਦਿੱਤੇ.
ਮਹਾਨ ਕੋਸ਼ — ਭਾਗ ੧, ਪੰਨਾ ੧੦੮