ਕਹਿ ਕਰੀਮ ਕਹੁ ਨਾਨਕਾ! ਰੂਹਾਂ ਦਾ ਕੀ ਤੋਲ। ਮੂਰਤ ਕੀ ਹੈ ਰੂਹ ਦੀ ਮੋਟੇ ਪਤਲੇ ਖੋਲ। ਰੰਗ ਕਿਨੇਹਾ ਰੂਹ ਦਾ ਕੋਣ ਬਨਾਵਣ ਹਾਰ। ਬਹੁਤੇ ਹੈ ਨ ਕਿ ਇੱਕ ਹੈ ਛੋਟੇ ਬਡੇ ਉਚਾਰਿ। ਇਨਸਾਨ ਔਰ ਹੈ ਵਾਨ ਦੀ ਹਈ ਤਫਾਵਤ ਕੋਇ। ਰੂਹ ਖ਼ੁਦਾ ਇਨਸਾਨ ਦਾ ਇਕੋ ਹੈ ਕਿ ਦੋਇ। ਕਿੱਥੋਂ ਆਲਮ ਉਪਜਦਾ ਕਿੱਥੇ
ਜਾਇ ਸਮਾਹਿ। ਏਹੁ ਹਕੀਕਤ ਜੋ ਦਸੇ ਸੋਈ ਰਸੂਲ ਖੁਦਾਇ।