ਗੁਰਦੁਆਰਾ — Ram Das
Gurdwara, Ram Das
- ਸ਼ਹਿਰ / ਪਿੰਡ
- Ram Das
- ਪਤਾ
- Ram Das, Amritsar, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਰਮਦਾਸ
ਇੱਕ ਨਗਰ, ਜੋ ਜਿਲਾ ਅਮ੍ਰਿਤਸਰ, ਤਸੀਲ ਅਜਨਾਲਾ ਵਿੱਚ ਹੈ. ਇਸ ਦਾ ਰੇਲਵੇ ਸਟੇਸ਼ਨ "ਰਮਦਾਸ" ਅੰਮ੍ਰਿਤਸਰ ਨਾਰੋਵਾਲ ਸਿਆਲਕੋਟ ਰੇਲਵੇ, ਅਮ੍ਰਿਤਸਰੋਂ ੨੭ ਮੀਲ ਹੈ. ਬਾਬਾ ਬੁੱਢਾ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਇੱਥੇ ਰਹਿਂਦਿਆਂ ਵਿਤਾਇਆ ਅਤੇ ਉਨ੍ਹਾਂ ਦਾ ਇੱਥੇ ਹੀ ਦੇਹਾਂਤ ਹੋਇਆ. ਬਾਬਾ ਜੀ ਦੀ ਸਮਾਧ ਬਹੁਤ ਸੁੰਦਰ ਬਣੀ ਹੋਈ ਹੈ, ਅਰ ਰਹਿਣ ਲਈ ਮਕਾਨ ਬਹੁਤ ਹਨ. ਇਸ ਅਸਥਾਨ ਨਾਲ ਪਿੰਡ ਰਮਦਾਸ, ਫੀਰੋਜ਼ਕੇ, ਨੰਗਲ, ਮੁਹਾਰ, ਸਰਾਜ, ਲੌਂਗ, ਸਾਹਦਕੇ, ਮਾਂਗੀਆਂ, ਚੱਕ ਨੰਬਰ ੩੧, ਸ਼ਾਹਪੁਰ ਗੁਰੂ ਚੱਕ, ਤੀਹੜਕੇ, ਬਸਾਊਕੋਟ, ਛੰਨੀ ਗੁੱਜਰਾਂ, ਛੰਨੀਨੈਕਾਂ, ਜਨਮੀਆਂ, ਮੋਹਨਪੁਰਾ, ਜੰਡਿਆਲਾ, ਪੁਰੀਆਂ, ਗੋਰਸੀਆਂ, ਮੰਗੂਮਹਲ, ਨਾਸਰ, ਦਯਾਲਪੁਰਾ, ਅਬੋਸੈਯਦ, ਮੱਜੂਪੁਰਾ, ਸ਼ਾਹਜ਼ਾਦਾਬਾਦ, ਡੱਡੀਆਂ, ਗਾਲਬ, ਜਗਦੇਵਕਲਾਂ, ਬਲ, ਮਾਛੀਵਾਲਾ, ਗਣੀਆਂ ਵਾਲਾ, ਮਾਲੋਵਾਲ, ਠੱਕਾ ਕਲਾਂ, ਦਰੀਆਂ ਮੂਸਾ, ਕੋਟ ਗੁਰਬਖਸ਼ ਅਤੇ ਦਯਾਲਬਿੜੰਗ ਵਿੱਚ ਜਮੀਨਾਂ ਹਨ. ਗੁਰਦ੍ਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸੇਵਾਦਾਰ ਹਨ. ਬਾਹਰਵਾਰ ਉਹ ਅਸਥਾਨ ਭੀ ਹੈ, ਜਿੱਥੇ ਸ਼੍ਰੀ ਗੁਰੂ ਨਾਨਕ ਜੀ ਨੂੰ ਬਾਬਾ ਬੁੱਢਾ ਜੀ ਮਿਲੇ ਸਨ. ਦੇਖੋ, ਬੁੱਢਾ ਬਾਬਾ। ੨. ਦੇਖੋ, ਰਮਦਾਸੀਆ ੧.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰਦੁਆਰਾ — Ram Das੧.੩ ਕਿ.ਮੀ.
ਗੁਰਦੁਆਰਾ — Gaggomehal੧੨ ਕਿ.ਮੀ.ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ੧੨.੯ ਕਿ.ਮੀ. · Gurdaspur
Gurdwara Bakhshish Dham੧੩.੬ ਕਿ.ਮੀ.ਗੁਰੂ ਖੰਡਾ ਸਾਹਿਬ੧੫.੮ ਕਿ.ਮੀ. · Gujranwala Division
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ✦੧੫.੯ ਕਿ.ਮੀ. · Gujranwala Division
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ✦੧੫.੯ ਕਿ.ਮੀ. · Gujranwala Divisionਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ✦੧੬ ਕਿ.ਮੀ. · Gujranwala Division
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ✦੧੬ ਕਿ.ਮੀ.
ਗੁਰਦੁਆਰਾ ਕੰਧ ਸਾਹਿਬ੩੪ ਕਿ.ਮੀ. · Gurdaspur
ਗੁਰੂਦੁਆਰਾ ਸੰਤੋਖ ਸਰ੩੯ ਕਿ.ਮੀ. · Amritsarਗੁਰਦਵਾਰਾ ਗੁਰੂ ਕੇ ਮਹਿਲ੪੦ ਕਿ.ਮੀ. · Amritsar
ਅਕਾਲ ਤਖ਼ਤ ✦੪੦ ਕਿ.ਮੀ. · Amritsarਅੰਮ੍ਰਿਤਸਰ ਦੇ ਸਾਰੇ ੭੦ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਇਸ ਗੁਰਦੁਆਰੇ ਦਾ ਪੂਰਾ ਨਾਂ ਅਜੇ ਨਹੀਂ ਮਿਲਿਆ — ਇਸ ਲਈ ਇਸ ਨੂੰ ਪਿੰਡ / ਇਲਾਕੇ ਦੇ ਨਾਂ ਨਾਲ ਲਿਖਿਆ ਹੈ। ਸਹੀ ਨਾਂ ਭੇਜੋ।
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ