ਗੁਰਦਵਾਰਾ ਗੁਰੂ ਕੇ ਮਹਿਲ
Gurdwara Guru ke mehal
ਇਹ ਗੁਰਦਵਾਰਾ ਗੁਰੂ ਅਰਜਨ , ਗੁਰੂ ਹਰਗੋਬਿੰਦ ਤੈ ਗੁਰੂ ਰਾਮਦਾਸ ਸਾਹਿਬ ਦੇ ਰਿਹਾਇਸ਼ੀ ਸਥਾਨ ਤੇ ਵਾਕਿਆ ਹੈ ਅਤੇ ਗੁਰੂ ਤੇਗ ਬਹਾਦਰ ਦਾ ਜਨਮ ਸਥਾਨ ਹੈ।
- ਸ਼ਹਿਰ / ਪਿੰਡ
- ਅੰਮ੍ਰਿਤਸਰ (Amritsar)
- ਪਤਾ
- Amritsar, Punjab
ਇਤਿਹਾਸ ਅਤੇ ਜਾਣਕਾਰੀ
ਗੁਰੂ ਕੇ ਮਹਿਲ
ਗੁਰੂ ਸਾਹਿਬ ਦੀ ਸੁਪਤਨੀ ਜਾਂ ਸੁਪਤਨੀਆਂ। ੨. ਸਤਿਗੁਰੂ ਦੇ ਰਹਿਣ ਦੇ ਮੰਦਿਰ. ਖਾਸ ਕਰਕੇ ਇਸ ਨਾਉਂ ਦੇ ਅਸਥਾਨ ਇਹ ਹਨ- ੩. ਅਮ੍ਰਿਤਸਰ ਜੀ ਗੁਰੂ ਅਰਜਨ ਦੇਵ ਦੇ ਬਣਾਏ ਹੋਏ ਰਹਾਇਸ਼ੀ ਮਕਾਨ। ੪. ਅਮ੍ਰਿਤਸਰ ਵਿੱਚ ਉਹ ਅਸਥਾਨ ਜਿੱਥੇ ਸ਼੍ਰੀ ਮਤੀ ਨਾਨਕੀ ਜੀ ਨਾਲ ਗੁਰੂ ਹਰਿਗੋਬਿੰਦ ਸਾਹਿਬ ਦਾ ਵਿਆਹ ਹੋਇਆ। ੫. ਪੰਜਵੇਂ ਸਤਿਗੁਰੂ ਦੇ ਕਰਤਾਰਪੁਰ ਵਿੱਚ ਮਹਲ। ੬. ਸ਼੍ਰੀ ਹਰਿਗੋਬਿੰਦਪੁਰ (ਸ਼੍ਰੀ ਗੋਬਿੰਦਪੁਰ) ਵਿੱਚ ਛੀਵੇਂ ਸਤਿਗੁਰੂ ਦੇ ਮਕਾਨ। ੭. ਕੀਰਤਪੁਰ ਵਿੱਚ ਸੱਤਵੇਂ ਸਤਿਗੁਰੂ ਦੇ ਮਹਲ। ੮. ਆਨੰਦਪੁਰ ਵਿੱਚ ਨੌਵੇਂ ਸਤਿਗੁਰੂ ਦੇ ਰਚੇ ਮੰਦਿਰ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ →
ਇਹ ਗੁਰਦਵਾਰਾ ਉਹ ਇਤਹਾਸਕ ਸਥਾਨ ਹੈ ਜਿਸ ਨੂੰ ਗੁਰੂ ਰਾਮਦਾਸ ਨੇ ਅੰਮ੍ਰਿਤਸਰ ਨਗਰ ਵਸਾਉਣ ਸਮੇਂ ਰਿਹਾਇਸ਼ੀ ਸਥਾਨ ਦੇ ਤੌਰ 'ਤੇ ਅਬਾਦ ਕੀਤਾ।ਗੁਰੂ ਰਾਮਦਾਸ ਜੀ ਦੇ ਪੋਤਰੇ ਤੇ ਨਾਵੇਂ ਗੁਰੂ ਤੇਗ ਬਹਾਦਰ ਦਾ ਜਨਮ ਇੱਥੇ ਹੀ ਹੋਇਆ।ਗੁੁੁਰੂ ਹਰਗੋਬਿੰਦ ਸਾਹਿਬ ਦਾ ਮਾਤਾ ਨਾਨਕੀ ਨਾਲ ਵਿਆਹ ਇਥੇ ਹੀ ਹੋਇਆ।↑ "GurShabad Ratanakar Mahankosh।ndex::- SearchGurbani.com". www.searchgurbani.com. Retrieved 2019-04-24.
ਪੰਜਾਬੀ ਵਿਕੀਪੀਡੀਆ, ਲੇਖ "ਗੁਰਦਵਾਰਾ ਗੁਰੂ ਕੇ ਮਹਿਲ" ਵਿਚੋਂ · CC BY-SA 4.0
ਪੂਰਾ ਲੇਖ — ਪੰਜਾਬੀ ਵਿਕੀਪੀਡੀਆ
ਪੰਜਾਬੀ ਵਿਕੀਪੀਡੀਆ, ਲੇਖ "ਗੁਰਦਵਾਰਾ ਗੁਰੂ ਕੇ ਮਹਿਲ" — ਪੂਰਾ ਲੇਖ · CC BY-SA 4.0
ਇਹ ਗੁਰਦੁਆਰਾ ਇੱਥੇ ਵੀ ਆਉਂਦਾ ਹੈ
ਨਾਂ ਦੇ ਮੇਲ ਨਾਲ ਲੱਭੇ।
ਨੇੜੇ ਦੇ ਗੁਰਦੁਆਰੇ
ਅਕਾਲ ਤਖ਼ਤ ✦੩੦੬ ਮੀਟਰਗੁਰਦੁਆਰਾ — Hussainpura੩੨੫ ਮੀਟਰ
ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ੩੬੨ ਮੀਟਰ
ਗੁਰੂਦੁਆਰਾ ਸੰਤੋਖ ਸਰ੩੭੬ ਮੀਟਰ
Gurdwara Santokhsar Sahib੪੦੧ ਮੀਟਰਨੇੜੇ ਦੇ ਇਤਿਹਾਸਕ ਗੁਰਦੁਆਰੇ
ਅਕਾਲ ਤਖ਼ਤ ✦੦.੩ ਕਿ.ਮੀ. · Amritsar
ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ੦.੪ ਕਿ.ਮੀ. · Amritsar
ਗੁਰੂਦੁਆਰਾ ਸੰਤੋਖ ਸਰ੦.੪ ਕਿ.ਮੀ. · Amritsar
ਤਖ਼ਤ ਸ੍ਰੀ ਹਰਿਮੰਦਰ ਸਾਹਿਬ ✦੦.੪ ਕਿ.ਮੀ. · Amritsar
ਗੁਰਦੁਆਰਾ ਬਾਬਾ ਅਟੱਲ ✦੦.੭ ਕਿ.ਮੀ. · Amritsarਟੂਟ ਸਾਹਿਬ੨.੪ ਕਿ.ਮੀ. · Amritsarਅੰਮ੍ਰਿਤਸਰ ਦੇ ਸਾਰੇ ੭੦ ਗੁਰਦੁਆਰੇ →
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ