ਗੁਰਦਵਾਰਾ ਨਾਨਕਸਰ ਪਿੰਡ ਸਮਾਧਭਾਈ
Gurdwara Nanaksar, Smadh Bhai
- ਸ਼ਹਿਰ / ਪਿੰਡ
- Samadh Bhai
- ਪਤਾ
- Samadh Bhai, Moga, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਸਮਾਧ ਭਾਈ
ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਮੋਗਾ ਵਿੱਚ ਹੈ. ਭਾਈ ਰੂਪ ਚੰਦ ਜੀ ਦੀ ਸਮਾਧ ਇੱਥੇ ਹੋਣ ਕਰਕੇ ਆਬਾਦੀ ਦਾ ਨਾਉਂ ਇਹ ਹੋਗਿਆ ਹੈ. ਇੱਥੇ ਛੀਵੇਂ ਗੁਰੂ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਮਾਲਵੇ ਵਿਚਰਦੇ ਇੱਥੇ ਵਿਰਾਜੇ ਹਨ. ਉਸ ਵੇਲੇ ਇੱਥੇ ਪਿੰਡ ਆਬਾਦ ਨਹੀਂ ਸੀ. ਇੱਥੇ ਪੰਡਿਤ ਭੋਲਾ ਰਾਮ ਜੀ ਉਦਾਸੀ, ਨ੍ਯਾਯ ਦੇ ਅਦੁਤੀ ਪੰਡਿਤ ਹੋਏ ਹਨ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰਦੁਆਰਾ — Samadh Bhai੧.੩ ਕਿ.ਮੀ.
ਗੁਰਦੁਆਰਾ — Koer Singh Wala੫.੪ ਕਿ.ਮੀ. · Bathindaਗੁਰਦੁਆਰਾ — Mari Mustafa੬.੨ ਕਿ.ਮੀ.ਗੁਰਦੁਆਰਾ — Mari Mustafa੬.੨ ਕਿ.ਮੀ.Gurdwara Shri Kalyansar Sahib੭.੩ ਕਿ.ਮੀ.
Gurdwara sahib, Khai੮.੭ ਕਿ.ਮੀ.
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਗੰਗਸਰ ਸਾਹਿਬ੨੯ ਕਿ.ਮੀ. · Faridkot
ਗੁਰਦੁਆਰਾ ਮਹਿਦੀਆਣਾ ਸਾਹਿਬ ✦੨੯ ਕਿ.ਮੀ. · Ludhianaਗੁਰਦੁਆਰਾ ਹਾਜੀ ਰਤਨ੪੮ ਕਿ.ਮੀ. · Bathinda
ਗੁਰਦੁਆਰਾ ਗੁਪਤਸਰ ਸਾਹਿਬ ✦੫੪ ਕਿ.ਮੀ. · Sri Muktsar Sahib
ਗੁਰਦੁਆਰਾ ਜੰਡ ਸਾਹਿਬ ✦੬੦ ਕਿ.ਮੀ. · Faridkot
ਗੁਰਦੁਆਰਾ ਮਹਿਦੀਆਣਾ ਸਾਹਿਬ ✦੨੯ ਕਿ.ਮੀ. · Ludhianaਗੁਰਦੁਆਰਾ ਹਾਜੀ ਰਤਨ੪੮ ਕਿ.ਮੀ. · Bathinda
ਗੁਰਦੁਆਰਾ ਗੁਪਤਸਰ ਸਾਹਿਬ ✦੫੪ ਕਿ.ਮੀ. · Sri Muktsar Sahib
ਗੁਰਦੁਆਰਾ ਜੰਡ ਸਾਹਿਬ ✦੬੦ ਕਿ.ਮੀ. · Faridkotਮੋਗਾ ਜ਼ਿਲ੍ਹਾ ਦੇ ਸਾਰੇ ੪੯ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ