ਗੁਰਦੁਆਰਾ ਜੰਡ ਸਾਹਿਬ

Gurdwara Jand sahib

ਫਰੀਦਕੋਟ ਜ਼ਿਲ੍ਹੇ ਵਿੱਚ ਸਿੱਖ ਗੁਰਦੁਆਰਾ ਮੰਦਰ

✦ ਇਤਿਹਾਸਕ ਗੁਰਦੁਆਰਾ

ਰਾਹ ਵੇਖੋ
ਗੁਰਦੁਆਰਾ ਜੰਡ ਸਾਹਿਬ
Photo: Stalinjeet · CC BY-SA 4.0 · Wikimedia Commons
ਸ਼ਹਿਰ / ਪਿੰਡ
Veere Wala Kalan
ਪਤਾ
Veere Wala Kalan, Faridkot, Punjab

Google Maps ਤੋਂ ਜਾਣਕਾਰੀ

ਰੇਟਿੰਗ
4.8 / 5 · 5 Google reviews
ਪਤਾ
MGQG+XV9, Jand Sahib, Madahar, Punjab 151212, India

Google Maps ਉੱਤੇ ਵੇਖੋ ↗ · Google Maps

ਇਤਿਹਾਸ ਅਤੇ ਜਾਣਕਾਰੀ

ਜੱਡਸਾਹਿਬ

ਉਹ ਜੰਡ ਦਾ ਦਰਖਤ, ਜਿਸ ਹੇਠ ਦਸ ਸਤਿਗੁਰਾ ਵਿੱਚੋਂ ਕੋਈ ਵਿਰਾਜਿਆ ਹੈ. ਇਤਿਹਾਸ ਵਿੱਚ ਅਨੇਕ ਜੰਡ ਹਨ, ਜਿਨੀਾ ਵਿੱਚੋਂ ਕੁਝਕ ਇਹ ਹਨ। ੧. ਰਾਜ ਨਾਭਾ, ਨਜਾਮਤ ਫੂਲ, ਪਿੰਡ ਗੁੰਮਟੀ ਤੋਂ ਵਾਯਵੀ ਕੋਣ ਦੋ ਮੀਲ ਤੇ ਉਹ ਜੰਡ, ਜਿਸ ਪੁਰ ਤੁਕਲਾਣੀ ਨਿਵਾਸੀ ਭਾਈ ਰੂਪੇ ਨੇ ਪਾਣੀ ਦਾ ਕੂਨੀਾ ਲਟਕਾਇਆ ਸੀ, ਅਤੇ ਪ੍ਰੇਮ ਦੀ ਖਿੱਚ ਨਾਲ ਦੁਪਹਿਰ ਵੇਲੇ ਡਰੋਲੀ ਤੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਸੱਦਕੇ ਜੰਡ ਹੇਠ ਬੈਠਾਕੇ ਠੰਢਾ ਜਲ ਛਕਾਇਆ ਸੀ. ਇਸ ਥਾ ਮਹਾਰਾਜਾ ਹੀਰਾ ਸਿੰਘ ਜੀ ਨੇ ਗੁਰਦ੍ਵਾਰਾ ਬਣਵਾਇਆ ਹੈ, ਸਤਵੰਜਾ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਮੁਅਿਾਫ ਹੈ। ੨. ਜਿਲਾ ਅੰਬਾਲਾ, ਥਾਣਾ ਮੋਰੰਡਾ, ਚਮਕੌਰ ਤੋਂ ਤਿੰਨ ਕੋਹ ਵਾਯਵੀ ਕੋਣ ਇੱਕ ਜੰਡ, ਜਿਸ ਹੇਠ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੜੀੀ ਤੋਂ ਨਿਕਲਕੇ ਕੁਝ ਸਮਾ ਠਹਿਰੇ ਹਨ. ਸਾਧਾਰਣ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ. ੮੨੭ ਵਿੱਘੇ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੁਰਦ੍ਵਾਰੇ ਨਾਲ ਹੈ. ਇਸ ਪਾਸ ਵਸੇ ਪਿੰਡ ਦਾ ਨਾਮ ਭੀ ਜੰਡ ਸਾਹਿਬ ਹੋ ਗਿਆ ਹੈ. ਰੇਲਵੇ ਸਟੇਸ਼ਨ ਦੋਰਾਹੇ ਤੋਂ ਬਾਈ ਮੀਲ ਪੂਰਵ ਹੈ। ੩. ਜਿਲਾ ਹੁਸ਼ਿਆਰਪੁਰ, ਪਿੰਡ ਲਹਿਲੀ ਕਲਾ ਤੋਂ ਪੂਰਵ ਗੁਰੂ ਹਰਿਰਾਇ ਸਾਹਿਬ ਦਾ ਅਸਥਾਨ. ਇੱਥੇ ਇੱਕ ਜੰਡ ਨਾਲ ਘੋੜਾ ਬੱਧਾ ਹੈ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਇਸ ਨਾਲ ਕੇਵਲ ੨੭ ਕਨਾਲ ਜ਼ਮੀਨ ਹੈ. ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਅੱਠ ਮੀਲ ਦੱਖਣ ਹੈ। ੪. ਜਿਲਾ ਫਿਰੋਜ਼ਪੁਰ, ਤਸੀਲ ਮੁਕਤਸਰ, ਥਾਣ ਕੋਟਭਾਈ, ਪਿੰਡ ਥੇਹੜੀ ਤੋਂ ਇੱਕ ਫਰਲਾਗ ਪੂਰਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਦਸ਼ਮੇਸ਼ ਨੇ ਜਿਨੀਾ ਜੰਡਾ ਨਾਲ ਸ਼ਸਤ੍ਰ ਵਸਤ੍ਰ ਝੁਲਾਏ ਹਨ ਉਹ ਤਿੰਨ ਮੌਜੂਦ ਹਨ. ਇਨੀਾ ਦੇ ਵਿਚਕਾਰ ਮੰਜੀਸਾਹਿਬ ਹੈ. ਪਾਸ ਸੁੰਦਰ ਗੁਰਦ੍ਵਾਰਾ ਹੈ. ਇਸ ਥਾ ਬਾਲਕਨਾਥ ਯੋਗੀ ਨੇ ਗੁਰੂ ਸਾਹਿਬ ਦਾ ਉਪਦੇਸ਼ ਲੈਕੇ ਮਨ ਸ਼ਾਤ ਕੀਤਾ. ਇਹ ਅਸਥਾਨ ਰੇਲਵੇ ਸਟੇਸ਼ਨ ਫਕਰਸਰ ਤੋਂ ਇੱਕ ਮੀਲ ਉੱਤਰ ਹੈ. ੫. ਰਿਆਸਤ ਫਰੀਦਕੋਟ ਪਿੰਡ ਦੇ ਹਰੀਵਾਲਾ ਕਲਾ ਤੋਂ ਇੱਕ ਮੀਲ ਦੱਖਣ ਗੁਰੂ ਗੋਬਿੰਦ ਸਿੰਘ ਸ੍ਵਾਮੀ ਦਾ ਗੁਰਦ੍ਵਾਰਾ ਹੈ. ਇੱਥੇ ਜੰਡ ਹੇਠ ਸਤਿਗੁਰੂ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਗਹਿਣੇ (ਗਿਰੋ) ਲਈ ਹੋਈ ਹੈ. ਰੇਲਵੇ ਸਟੇਸ਼ਨ ਫਰੀਦਕੋਟ ਤੋਂ ਦਸ ਮੀਲ ਪੱਛਮ ਹੈ.

ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ →

Jand Sahib is a village in Faridkot district, known for the historic Gurudwara of the Sikhs. The history of this Gurudwara is believed to be related to Guru Gobind Singh Ji. It is located 25 km west of Faridkot City. The Postal Code of Jand Sahib is 151212.

Quoted from English Wikipedia, article "Gurudwara Jand Sahib" · CC BY-SA 4.0

Full article — English Wikipedia

Jand Sahib (Punjabi: ਜੰਡ ਸਾਹਿਬ) is a village in Faridkot district, known for the historic Gurudwara of the Sikhs. The history of this Gurudwara is believed to be related to Guru Gobind Singh Ji. It is located 25 km west of Faridkot City. The Postal Code of Jand Sahib is 151212.

Schools

Govt. Senior Secondary School, Jand Sahib

Akal Academy, Jand Sahib

English Wikipedia, article "Gurudwara Jand Sahib" — full text · CC BY-SA 4.0

ਨੇੜੇ ਦੇ ਗੁਰਦੁਆਰੇ

ਨੇੜੇ ਦੇ ਇਤਿਹਾਸਕ ਗੁਰਦੁਆਰੇ

ਫ਼ਰੀਦਕੋਟ ਦੇ ਸਾਰੇ ੧੯ ਗੁਰਦੁਆਰੇ →

ਇਸ ਗੁਰਦੁਆਰੇ ਬਾਰੇ ਜਾਣਦੇ ਹੋ?

ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।

ਜਾਣਕਾਰੀ ਭੇਜੋ

📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ

ਫ਼ੋਟੋ ਜਾਂਚ ਤੋਂ ਬਾਅਦ ਲੱਗੇਗੀ। ਫ਼ੋਟੋ ਵਿਚਲੀ ਕੈਮਰੇ ਦੀ ਜਾਣਕਾਰੀ (ਜਿਵੇਂ ਟਿਕਾਣਾ) ਹਟਾ ਦਿੱਤੀ ਜਾਂਦੀ ਹੈ।

ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ

Names, addresses, phone and hours: © OpenStreetMap contributors (ODbL), as entered there — anyone can correct them on openstreetmap.org. Photos: Wikimedia Commons, each with its photographer and licence. History: Wikipedia (CC BY-SA 4.0). Nothing here is written by World of Sikhs.