ਗੁਰਦੁਆਰਾ — Samadh Bhai
Gurdwara, Samadh Bhai
- ਸ਼ਹਿਰ / ਪਿੰਡ
- Samadh Bhai
- ਪਤਾ
- Samadh Bhai, Moga, Punjab
ਇਤਿਹਾਸ ਅਤੇ ਜਾਣਕਾਰੀ
ਇਸ ਥਾਂ ਬਾਰੇ — ਸਮਾਧ ਭਾਈ
ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਮੋਗਾ ਵਿੱਚ ਹੈ. ਭਾਈ ਰੂਪ ਚੰਦ ਜੀ ਦੀ ਸਮਾਧ ਇੱਥੇ ਹੋਣ ਕਰਕੇ ਆਬਾਦੀ ਦਾ ਨਾਉਂ ਇਹ ਹੋਗਿਆ ਹੈ. ਇੱਥੇ ਛੀਵੇਂ ਗੁਰੂ ਜੀ ਦਾ ਗੁਰੁਦ੍ਵਾਰਾ ਹੈ. ਸਤਿਗੁਰੂ ਮਾਲਵੇ ਵਿਚਰਦੇ ਇੱਥੇ ਵਿਰਾਜੇ ਹਨ. ਉਸ ਵੇਲੇ ਇੱਥੇ ਪਿੰਡ ਆਬਾਦ ਨਹੀਂ ਸੀ. ਇੱਥੇ ਪੰਡਿਤ ਭੋਲਾ ਰਾਮ ਜੀ ਉਦਾਸੀ, ਨ੍ਯਾਯ ਦੇ ਅਦੁਤੀ ਪੰਡਿਤ ਹੋਏ ਹਨ.
ਮਹਾਨ ਕੋਸ਼ — ਭਾਈ ਕਾਨ੍ਹ ਸਿੰਘ ਨਾਭਾ · ਪੂਰਾ ਇੰਦਰਾਜ → · ਪਿੰਡ / ਸ਼ਹਿਰ ਦੇ ਨਾਂ ਨਾਲ ਮਿਲਾਇਆ
ਨੇੜੇ ਦੇ ਗੁਰਦੁਆਰੇ
ਗੁਰਦਵਾਰਾ ਨਾਨਕਸਰ ਪਿੰਡ ਸਮਾਧਭਾਈ੧.੩ ਕਿ.ਮੀ.
ਗੁਰਦੁਆਰਾ — Koer Singh Wala੫.੫ ਕਿ.ਮੀ. · Bathindaਗੁਰਦੁਆਰਾ — Mari Mustafa੭.੨ ਕਿ.ਮੀ.ਗੁਰਦੁਆਰਾ — Mari Mustafa੭.੨ ਕਿ.ਮੀ.Gurdwara Shri Kalyansar Sahib੭.੭ ਕਿ.ਮੀ.
Gurdwara sahib, Khai੮.੧ ਕਿ.ਮੀ.
ਨੇੜੇ ਦੇ ਇਤਿਹਾਸਕ ਗੁਰਦੁਆਰੇ
ਗੁਰਦੁਆਰਾ ਮਹਿਦੀਆਣਾ ਸਾਹਿਬ ✦੨੮ ਕਿ.ਮੀ. · Ludhianaਗੁਰਦੁਆਰਾ ਗੰਗਸਰ ਸਾਹਿਬ੩੦ ਕਿ.ਮੀ. · Faridkotਗੁਰਦੁਆਰਾ ਹਾਜੀ ਰਤਨ੪੯ ਕਿ.ਮੀ. · Bathinda
ਗੁਰਦੁਆਰਾ ਗੁਪਤਸਰ ਸਾਹਿਬ ✦੫੫ ਕਿ.ਮੀ. · Sri Muktsar Sahibਮੋਗਾ ਜ਼ਿਲ੍ਹਾ ਦੇ ਸਾਰੇ ੪੯ ਗੁਰਦੁਆਰੇ →
ਇਸ ਗੁਰਦੁਆਰੇ ਬਾਰੇ ਜਾਣਦੇ ਹੋ?
ਇਸ ਗੁਰਦੁਆਰੇ ਦਾ ਪੂਰਾ ਨਾਂ ਅਜੇ ਨਹੀਂ ਮਿਲਿਆ — ਇਸ ਲਈ ਇਸ ਨੂੰ ਪਿੰਡ / ਇਲਾਕੇ ਦੇ ਨਾਂ ਨਾਲ ਲਿਖਿਆ ਹੈ। ਸਹੀ ਨਾਂ ਭੇਜੋ।
ਆਪਣੀ ਖਿੱਚੀ ਫ਼ੋਟੋ · ਫ਼ੋਨ · ਖੁੱਲ੍ਹਣ ਦਾ ਸਮਾਂ · ਪੂਰਾ ਪਤਾ — ਭੇਜੋ, ਜਾਂਚ ਤੋਂ ਬਾਅਦ ਇੱਥੇ ਲੱਗ ਜਾਵੇਗਾ।
📷 ਇਸ ਗੁਰਦੁਆਰੇ ਦੀ ਆਪਣੀ ਖਿੱਚੀ ਫ਼ੋਟੋ ਭੇਜੋ
ਕੁਝ ਗ਼ਲਤ ਜਾਂ ਅਧੂਰਾ ਹੈ? ਗ਼ਲਤੀ ਦੱਸੋ