ਵਾਰ ੨੪

ਗੁਰੁ ਗੋਬਿੰਦ ਦਸਵਾਂ ਅਵਤਾਰਾ॥

ਗੁਰੁ ਗੋਬਿੰਦ ਦਸਵਾਂ ਅਵਤਾਰਾ॥
gur gobi(n)dh dhasavaa(n) avataaraa||
गुरु गोबिंद दसवाँ अवतारा॥
ਜਿਨ ਖਾਲਸਾ ਪੰਥ ਅਜੀਤ ਸੁਧਾਰਾ॥
jin khaalasaa pa(n)th ajeet sudhaaraa||
जिन खालसा पंथ अजीत सुधारा॥
ਤੁਰਕ ਦੁਸਟ ਸਭ ਮਾਰਿ ਬਿਦਾਰੇ॥
turak dhusaT sabh maar bidhaare||
तुरक दुसट सभ मारि बिदारे॥
ਸਭ ਪ੍ਰਿਥਵੀ ਕੀਨੀ ਗੁਲਜਾਰੇ॥
sabh pirathavee keenee gulajaare||
सभ पृथवी कीनी गुलजारे॥
ਇਉਂ ਪ੍ਰਗਟੇ ਸਿੰਘ ਮਹਾਂ ਬਲਬੀਰਾ॥
eiau(n) pragaTe si(n)gh mahaa(n) balabeeraa||
इउं प्रगटे सिंघ महाँ बलबीरा॥
ਤਿਨ ਆਗੇ ਕੋ ਧਰੈ ਨ ਧੀਰਾ॥
tin aage ko dharai na dheeraa||
तिन आगे को धरै न धीरा॥
ਫਤੇ ਭਈ ਦੁਖ ਦੁੰਦ ਮਿਟਾਏ॥
fate bhiee dhukh dhu(n)dh miTaae||
फते भई दुख दुँद मिटाए॥
ਤਹ ਹਰਿ ਅਕਾਲ ਕਾ ਜਾਪ ਜਪਾਏ॥
teh har akaal kaa jaap japaae||
तह हरि अकाल का जाप जपाए॥
ਪ੍ਰਿਥਮ ਮਹਲ ਜਪਿਓ ਕਰਤਾਰਾ॥
piratham mahal japio karataaraa||
पृथम महल जपिओ करतारा॥
ਤਿਨ ਸਭ ਪ੍ਰਿਥਵੀ ਕੋ ਲੀਓ ਉਬਾਰਾ॥
tin sabh pirathavee ko leeo ubaaraa||
तिन सभ पृथवी को लीओ उबारा॥
ਹਰਿ ਭਗਾਿ ਦ੍ਰਿੜਾਏ ਨਰੂ ਸਭ ਤਾਰੇ॥
har bhagaa dhiraRaae naroo sabh taare||
हरि भगाि दृड़ाए नरू सभ तारे॥
ਜਬ ਆਗਿਆ ਕੀਨੀ ਅਲਖ ਅਪਪਾਰੇ॥
jab aagiaa keenee alakh apapaare||
जब आगिआ कीनी अलख अपपारे॥
ਇਉਂ ਸਤਿਸੰਗਤਿ ਕਾ ਮੇਲ ਮਿਲਾਯੰ॥
eiau(n) satisa(n)gat kaa mel milaaya(n)||
इउं सतिसंगति का मेल मिलायं॥
ਜਹ ਨਿਸ ਬਾਸੁਰ ਹਰਿ ਹਰਿ ਗੁਨ ਗਾਯੰ॥
jeh nis baasur har har gun gaaya(n)||
जह निस बासुर हरि हरि गुन गायं॥
ਇਉਂ ਕਰਿ ਹੈ ਗੁਰਦਾਸ ਪੁਕਾਰਾ॥
eiau(n) kar hai gurdhaas pukaaraa||
इउं करि है गुरदास पुकारा॥
ਹੇ ਸਤਿਗੁਰ ਮੁਹਿ ਲੇਹੁ ਉਬਾਰਾ ॥੨੪॥
he satigur muh leh ubaaraa ||24||
हे सतिगुर मुहि लेहु उबारा ॥२४॥
੧ / ੧

ਹੋਰ ਸ਼ਬਦ: ਭਾਈ ਗੁਰਦਾਸ ਸਿੰਘ ਜੀ · ਵਾਰ

ਕੋਈ ਗ਼ਲਤੀ ਦਿਖੀ? ਗ਼ਲਤੀ ਦੱਸੋGurbani text: BaniDB (Khalis Foundation) · ਸਰੋਤ ਅਤੇ ਧੰਨਵਾਦ